Glitter Saree: ਪਾਰਟੀ ਲਈ ਪਰਫੈਕਟ ਹੈ ਰਕੁਲ ਪ੍ਰੀਤ ਸਿੰਘ ਦੀ ਚਮਕਦਾਰ ਸਾੜੀ, ਵੇਖੋ ਤਸਵੀਰਾਂ

Glitter Saree: ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀ ਚਮਕਦਾਰ ਸਾੜੀ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤੁਸੀਂ ਖਾਸ ਮੌਕਿਆਂ ‘ਤੇ ਇਸ ਤਰ੍ਹਾਂ ਦੀ ਸਾੜੀ ਵੀ ਪਹਿਨ ਸਕਦੇ ਹੋ। ਆਓ ਇੱਕ ਨਜ਼ਰ ਮਾਰਦੇ ਹਾਂ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਦੀ ਲੁੱਕ ‘ਤੇ…

Published: 

22 Apr 2023 16:22 PM

ਰਕੁਲ ਪ੍ਰੀਤ ਸਿੰਘ ਨੇ ਹਾਲ ਹੀ 'ਚ ਗਲਿਟਰ ਸਾੜੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਾਫੀ ਕਿਊਟ ਲੱਗ ਰਹੀ ਹੈ। ਤੁਸੀਂ ਇਸ ਤਰ੍ਹਾਂ ਦੀ ਸਾੜ੍ਹੀ ਨੂੰ ਪਾਰਟੀਆਂ ਵਰਗੇ ਖਾਸ ਮੌਕਿਆਂ ਲਈ ਵੀ ਪਹਿਨ ਸਕਦੇ ਹੋ। ਆਓ ਇੱਕ ਨਜ਼ਰ ਮਾਰਦੇ ਹਾਂ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਦੀ ਲੁੱਕ 'ਤੇ...

1 / 5
ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਲਵੈਂਡਰ ਗਲਿਟਰ ਸਾੜੀ ਪਾਈ ਹੋਈ ਹੈ। ਇਹ ਰੰਗ ਗਰਮੀਆਂ ਲਈ ਇੱਕ ਦਮ ਪਰਫੈਕਟ ਹੈ। ਤੁਸੀਂ ਗਰਮੀਆਂ ਵਿੱਚ ਇਸ ਰੰਗ ਦੀ ਸਾੜ੍ਹੀ ਵੀ ਪਹਿਨ ਸਕਦੇ ਹੋ।

2 / 5
ਅਦਾਕਾਰਾ ਨੇ ਇਸ ਸਾੜ੍ਹੀ ਦੇ ਨਾਲ ਸਟ੍ਰੈਪੀ ਬਲਾਊਜ਼ ਪਹਿਨਿਆ ਹੋਇਆ ਹੈ। ਇਹ ਬਲਾਊਜ਼ ਉਸ ਨੂੰ ਸਟਾਈਲਿਸ਼ ਲੁੱਕ ਦੇ ਰਿਹਾ ਹੈ। ਇਸ ਤਰ੍ਹਾਂ ਦੀ ਚਮਕਦਾਰ ਸਾੜ੍ਹੀ 'ਚ ਤੁਸੀਂ ਬਹੁਤ ਖੂਬਸੂਰਤ ਦਿਖੋਗੇ।

3 / 5
ਇਸ ਲੁੱਕ ਲਈ ਅਦਾਕਾਰਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਵਾਲਾਂ ਨੂੰ ਸਿੱਧਾ ਹੇਅਰ ਸਟਾਈਲ ਦਿੱਤਾ ਹੈ। ਇਸ ਦੇ ਨਾਲ ਸਟੱਡਡ ਸਟੇਟਮੈਂਟ ਈਅਰਰਿੰਗ ਪਹਿਨੇ ਹੋਏ ਹਨ। ਅਦਾਕਾਰਾ ਨੇ ਇਸ ਲੁੱਕ ਨੂੰ ਘਟੋ- ਘਟ ਐਕਸੈਸਰੀਜ਼ ਨਾਲ ਸਟਾਈਲ ਕੀਤਾ ਹੈ।

4 / 5
ਗਲੈਮਰਸ ਮੇਕਅਪ ਵਿੱਚ ਪਿੰਕ ਬਲੱਸ਼, ਕਾਜਲ, ਨਿਊਡ ਗਲੋਸੀ ਲਿਪ ਟਿੰਟ ਅਤੇ ਮਸਕਾਰਾ ਦੀ ਵਰਤੋ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਦਿੱਖ ਲਈ ਤੁਸੀਂ ਆਪਣੇ ਵਾਲਾਂ ਨੂੰ ਵੇਵੀ ਹੇਅਰ ਸਟਾਈਲ ਵੀ ਦੇ ਸਕਦੇ ਹੋ।

5 / 5

Follow Us On