ਦਿਲਬਰ ਕੁੜੀ ਨੋਰਾ ਫਤੇਹੀ ਦੇ ਸਾੜ੍ਹੀ ਲੁੱਕ ਕਰੋ ਟ੍ਰਾਈ, ਹਰ ਕੋਈ ਕਰੇਗਾ ਤਾਰੀਫ਼ Punjabi news - TV9 Punjabi

ਦਿਲਬਰ ਕੁੜੀ ਨੋਰਾ ਫਤੇਹੀ ਦੇ ਸਾੜ੍ਹੀ ਲੁੱਕ ਕਰੋ ਟ੍ਰਾਈ, ਹਰ ਕੋਈ ਕਰੇਗਾ ਤਾਰੀਫ਼

Published: 

09 Mar 2024 13:14 PM

ਦਿਲਬਰ ਗਰਲ ਵਜੋਂ ਜਾਣੀ ਜਾਂਦੀ ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਆਪਣੇ ਗਲੈਮਰਸ ਅੰਦਾਜ਼, ਸ਼ਾਨਦਾਰ ਸੁੰਦਰਤਾ ਅਤੇ ਸ਼ਾਨਦਾਰ ਫੈਸ਼ਨ ਸੈਂਸ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਅਭਿਨੇਤਰੀ ਨਾ ਸਿਰਫ ਵੈਸਟਰਨ ਲੁੱਕ ਵਿੱਚ ਸ਼ਾਨਦਾਰ ਦਿਖਾਈ ਦਿੰਦੀ ਹੈ, ਸਗੋਂ ਉਹ ਸਾੜੀ ਵਿੱਚ ਵੀ ਸ਼ਾਨਦਾਰ ਦਿਖਾਈ ਦਿੰਦੀ ਹੈ। ਤਾਂ ਆਓ ਦੇਖਦੇ ਹਾਂ ਉਨ੍ਹਾਂ ਦੀਆਂ ਕੁਝ ਸਾੜ੍ਹੀਆਂ ਦੇ ਲੁੱਕ, ਜਿਨ੍ਹਾਂ ਤੋਂ ਤੁਸੀਂ ਵੀ ਲੈ ਸਕਦੇ ਹੋ Ideas

1 / 6ਨੋਰਾ ਫਤੇਹੀ ਨੇ ਰੈਡ ਕਲਰ ਦੀ ਰਫਲ ਸਾੜ੍ਹੀ ਦੇ ਨਾਲ ਇੱਕ ਸਵੀਟਹਾਰਟ ਸ਼ੇਪ ਡੀਪ ਨੇਕ ਕੱਟ ਬਲਾਊਜ਼ ਪੇਅਰ ਕੀਤਾ ਹੈ। ਹੇਅਰਸਟਾਈਲ ਦੇ ਨਾਲ ਲੁੱਕ ਨੂੰ ਰੈਟਰੋ ਟੱਚ ਦਿੱਤਾ ਹੈ। ਦਿਲਬਰ ਕੁੜੀ ਨੇ ਈਅਰਰਿੰਗਸ ਅਤੇ ਰਿੰਗ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੈ। ਸਾਫਟ ਮੇਕਅੱਪ ਨੇ ਉਨ੍ਹਾਂ ਦੀ ਲੁੱਕ ਦੀ ਲੁੱਕ ਨੂੰ ਹੋਰ ਫਲਾਲੇਸ ਬਣਾ ਦਿੱਤਾ ਹੈ। (Pic: norafatehi/insta)

ਨੋਰਾ ਫਤੇਹੀ ਨੇ ਰੈਡ ਕਲਰ ਦੀ ਰਫਲ ਸਾੜ੍ਹੀ ਦੇ ਨਾਲ ਇੱਕ ਸਵੀਟਹਾਰਟ ਸ਼ੇਪ ਡੀਪ ਨੇਕ ਕੱਟ ਬਲਾਊਜ਼ ਪੇਅਰ ਕੀਤਾ ਹੈ। ਹੇਅਰਸਟਾਈਲ ਦੇ ਨਾਲ ਲੁੱਕ ਨੂੰ ਰੈਟਰੋ ਟੱਚ ਦਿੱਤਾ ਹੈ। ਦਿਲਬਰ ਕੁੜੀ ਨੇ ਈਅਰਰਿੰਗਸ ਅਤੇ ਰਿੰਗ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੈ। ਸਾਫਟ ਮੇਕਅੱਪ ਨੇ ਉਨ੍ਹਾਂ ਦੀ ਲੁੱਕ ਦੀ ਲੁੱਕ ਨੂੰ ਹੋਰ ਫਲਾਲੇਸ ਬਣਾ ਦਿੱਤਾ ਹੈ। (Pic: norafatehi/insta)

2 / 6

ਨੋਰਾ ਫਤੇਹੀ ਨੇ ਹੈਂਡਲੂਮ ਸਾੜੀ ਨੂੰ ਵੀ ਖੂਬਸੂਰਤੀ ਨਾਲ ਕੈਰੀ ਕੀਤਾ ਹੈ। ਵ੍ਹਾਈਟ ਅਤੇ ਰੈਡ ਬਨਾਰਸੀ ਸਾੜ੍ਹੀ ਦੇ ਨਾਲ ਅਦਾਕਾਰਾ ਨੇ ਸੈਟਿਨ ਫੈਬਰਿਕ ਨੂਡਲ ਸਟ੍ਰੈਪ ਬਲਾਊਜ਼ ਪੇਅਰ ਹੈ। ਇਸ ਲੁੱਕ ਨੂੰ ਈਅਰਰਿੰਗਸ, ਹੇਅਰ ਐਕਸੈਸਰੀਜ਼, ਹੈਵੀ ਨੇਕਪੀਸ ਅਤੇ ਚੂੜੀਆਂ ਨਾਲ ਰਿਚ ਟਚ ਦਿੱਤਾ ਗਿਆ ਹੈ। ਗ੍ਰੀਨ ਬਨਾਰਸੀ ਸਾੜ੍ਹੀ ਵਿੱਚ ਕੰਟ੍ਰਾਸਟ ਟਚ ਕਰਨ ਲਈ, ਨੋਰਾ ਨੇ ਵੇਲਵੇਟ ਹਾਫ ਸਲੀਵ ਬਲਾਊਜ਼ ਪੇਅਰ ਕੀਤਾ ਹੈ। ਝੁਮਕੇ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਸਿੰਪਲ ਰੱਖਿਆ ਹੈ।

3 / 6

ਨੋਰਾ ਪਿੰਕ ਕਲਰ ਦੀ ਗਲਿਟਰ ਸਾੜ੍ਹੀ ਵਿੱਚ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਸਦੇ ਨਾਲ ਬ੍ਰੈਲੇਟ ਬਲਾਊਜ਼ ਪੇਅਰ ਕੀਤਾ ਹੈ, ਕਲਾਊਡੀ ਸਕਿਨ ਮੇਕਅਪ ਲੁੱਕ ਨੂੰ ਸ਼ਾਨਦਾਰ ਟਚ ਦੇ ਰਿਹਾ ਹੈ। ਇਸ ਲੁੱਕ ਨੂੰ ਈਅਰਰਿੰਗਸ ਅਤੇ ਹਾਈ ਹੀਲਸ ਨਾਲ ਕੰਪਲੀਟ ਕੀਤਾ ਗਿਆ ਹੈ।

4 / 6

ਨੋਰਾ ਨੇ ਪ੍ਰਿੰਟਿਡ ਸਾੜ੍ਹੀ ਨੂੰ ਵੀ ਕਲਾਸੀ ਅੰਦਾਜ਼ 'ਚ ਵਿਅਰ ਕੀਤਾ ਹੈ। ਅਦਾਕਾਰਾ ਨੇ ਇੱਕ ਕੱਟ ਸਲੀਵ ਸਿੰਪਲ ਬਲਾਊਜ਼ ਅਤੇ ਬ੍ਰਾਊਨ ਕਲਰ ਦੀ ਬੈਲਟ ਕੈਰੀ ਕੀਤੀ ਹੈ। ਰਿੰਗ, ਚੂੜੀਆਂ ਅਤੇ ਲੇਅਰਿੰਗ ਨੇਕ ਐਕਸੈਸਰੀਜ਼ ਨਾਲ ਲੁੱਕ ਨੂੰ ਸ਼ਾਨਦਾਰ ਬਣਾਇਆ ਹੈ। ਰਿੰਗ ਕਰਲ ਹੇਅਰ ਅਤੇ ਮਿਨਿਮਲ ਮੇਕਅੱਪ ਉਨ੍ਹਾਂ ਦੀ ਬਿਊਟੀ ਨੂੰ ਹਾਈਲਾਇਟ ਕਰ ਰਿਹਾ ਹੈ।

5 / 6

ਪੇਸਟਲ ਰੰਗ ਹਮੇਸ਼ਾ ਤੋਂ ਹੀ ਅਦਾਕਾਰਾ ਦੇ ਪਸੰਦੀਦਾ ਰਹੇ ਹਨ। ਆਫ ਵ੍ਹਾਈਟ ਕਲਰ ਦੀ ਫਲੋਰਲ ਨੈੱਟ ਸਾੜ੍ਹੀ 'ਚ ਨੋਰਾ ਦਾ ਲੁੱਕ ਸ਼ਾਨਦਾਰ ਹੈ। ਅਭਿਨੇਤਰੀ ਨੇ Glitter ਆਈਸ਼ੈਡੋ ਦੇ ਨਾਲ ਮੇਕਅੱਪ ਨੂੰ ਸੋਫਟ ਰੱਖਿਆ ਹੈ।

6 / 6

ਨੋਰਾ ਵਰਗੀ ਫਲੋਰਲ ਪ੍ਰਿੰਟ ਸਾੜੀ ਗਰਮੀਆਂ ਲਈ ਕਾਫੀ ਵਧੀਆ ਹੈ। ਅਭਿਨੇਤਰੀ ਦਾ ਔਵਰ ਆਲ ਲੁੱਕ ਕਾਫੀ ਕਲਾਸੀ ਲੱਗ ਰਿਹਾ ਹੈ। ਜੋ ਕਿਸੇ ਵੀ ਫੰਕਸ਼ਨ ਲਈ ਬੇਸਟ ਹੈ। ਦਿਲਬਰ ਕੁੜੀ ਨੇ ਆਪਣੇ ਲਾਈਟ ਲੁੱਕ ਨੂੰ ਪਰਲ ਐਕਸੈਸਰੀਜ਼ ਨਾਲ ਪੂਰਾ ਕੀਤਾ ਹੈ।

Follow Us On
Tag :