ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Stylish Lehenga Designs: ਨਿਮਰਤ ਖਹਿਰਾ ਦੇ ਇਹ ਲਹਿੰਗਾ ਡਿਜ਼ਾਈਨ ਬ੍ਰਾਈਡਲ ਲੁੱਕ ਲਈ ਹਨ ਬਿਹਤਰੀਨ

Lehenga Designs: ਜੇਕਰ ਤੁਸੀਂ ਦੁਲਹਨ ਬਣਨ ਜਾ ਰਹੇ ਹੋ ਅਤੇ ਵਧੀਆ ਲਹਿੰਗਾ ਲੱਭ ਰਹੇ ਹੋ, ਤਾਂ ਤੁਸੀਂ ਨਿਮਰਤ ਖਹਿਰਾ ਦੇ ਇਨ੍ਹਾਂ ਲਹਿੰਗਾ ਡਿਜ਼ਾਈਨਾਂ ਤੋਂ idea ਲੈ ਸਕਦੇ ਹੋ। ਇਸ ਤਰ੍ਹਾਂ ਦਾ ਲਹਿੰਗਾ ਤੁਹਾਡੀ ਲੁੱਕ ਨੂੰ ਚਾਰ-ਚੰਦ ਲਗਾ ਦੇਣਗੇ।

tv9-punjabi
TV9 Punjabi | Updated On: 28 Feb 2024 13:30 PM
ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਆਪਣੇ ਸੰਗੀਤ ਅਤੇ ਅੰਦਾਜ਼ ਲਈ ਬਹੁਤ ਮਸ਼ਹੂਰ ਹੈ। ਤੁਸੀਂ ਉਨ੍ਹਾਂ ਦੇ ਸੂਟਾਂ ਵਾਲੇ ਲੁੱਕ ਤਾਂ ਬਹੁਤ ਦੇਖੇ ਹੋਣਗੇ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਲਹਿੰਗਾ ਡਿਜ਼ਾਈਨ ਦਿਖਾਵਾਂਗੇ। ਜਿਸ ਤੋਂ ਤੁਸੀਂ ਬ੍ਰਾਈਡਲ ਲਹਿੰਗਾ ਡਿਜ਼ਾਈਨ ਲਈ idea ਲੈ ਸਕਦੇ ਹੋ।

1 / 5
ਜੇਕਰ ਤੁਸੀਂ ਆਪਣੇ ਵਿਆਹ 'ਤੇ ਰੈਡ ਕਲਰ ਦਾ ਲਹਿੰਗਾ ਪਹਿਨਣਾ ਚਾਹੁੰਦੇ ਹੋ, ਤਾਂ ਨਿਮਰਤ ਦਾ ਇਹ ਬ੍ਰਾਈਡਲ ਲਹਿੰਗਾ ਤੁਹਾਡੀ ਬ੍ਰਾਈਡਲ ਲੁੱਕ ਲਈ ਸਭ ਤੋਂ ਵਧੀਆ ਹੋਵੇਗਾ। ਇਸ ਦੇ ਨਾਲ ਨਿਮਰਤ ਨੇ ਏਂਕਲ ਲੈਂਥ ਅਤੇ ਵੀ ਨੇਕ ਸ਼ੇਪ ਵਾਲਾ ਬਲਾਊਜ਼ ਡਿਜ਼ਾਈਨ ਪਾਇਆ ਹੋਇਆ ਹੈ, ਜੋ ਕਿ ਬਹੁਤ ਪਿਆਰਾ ਲੱਗ ਰਿਹਾ ਹੈ।

2 / 5
निमरत का ये लहंगा भी बेहतरीन लग रहा है. ये भी ब्राइडल लुक के लिए बेहतर ऑप्शन है. इसके साथ उन्होंने वेलवेट की शॉल ले रखी है. ठंड के मौसम में इस तरह की शॉल लहंगे पर अच्छी लगती है. इससे आपका ब्राइडल लुक बेहतरीन लगेगा.

3 / 5
ਜੇਕਰ ਤੁਸੀਂ ਵਿਆਹ ਦੇ ਮੌਕੇ 'ਤੇ ਹਲਕੇ ਲਾਈਟ ਕਲਰ ਦਾ ਲਹਿੰਗਾ ਪਹਿਨਣਾ ਚਾਹੁੰਦੇ ਹੋ। ਤੁਸੀਂ ਇਸ ਤਰ੍ਹਾਂ ਦਾ ਲਹਿੰਗਾ ਟਰਾਈ ਕਰ ਸਕਦੇ ਹੋ। ਇਸ ਦੇ ਨਾਲ ਕਰੀਮ ਕਲਰ ਦੇ ਲਹਿੰਗਾ ਅਤੇ ਹਲਕੇ ਗੁਲਾਬੀ ਰੰਗ ਦੇ ਦੁਪੱਟੇ 'ਤੇ ਮਲਟੀ ਕਲਰਡ ਥਰਿੱਡ ਵਰਕ ਬਹੁਤ ਵਧੀਆ ਲੁੱਕ ਦੇਵੇਗਾ।

4 / 5
ਜੇਕਰ ਤੁਸੀਂ ਪਿੰਕ ਕਲਰ ਦਾ ਲਹਿੰਗਾ ਪਹਿਨਣਾ ਚਾਹੁੰਦੇ ਹੋ। ਤਾਂ ਤੁਸੀਂ ਇਸ ਤਰ੍ਹਾਂ ਦਾ ਲਹਿੰਗਾ ਟਰਾਈ ਕਰ ਸਕਦੇ ਹੋ। ਪਿੰਕ ਕਲਰ ਦੇ ਲਹਿੰਗਾ 'ਤੇ ਬਲੂ, ਗੋਲਡਨ ਅਤੇ ਸਿਲਵਰ ਰੰਗ ਦੇ ਧਾਗੇ ਦਾ ਕੰਮ ਕੀਤਾ ਗਿਆ ਹੈ। ਜੋ ਕਿ ਬਹੁਤ ਪਿਆਰਾ ਲੱਗ ਰਿਹਾ ਹੈ। ਨਾਲ ਹੀ ਤੁਸੀਂ ਇਸ ਤਰ੍ਹਾਂ ਦੇ ਬਲਾਊਜ਼ ਡਿਜ਼ਾਈਨ ਨੂੰ ਟ੍ਰਾਈ ਸਕਦੇ ਹੋ।

5 / 5
Follow Us
Latest Stories
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...