Co Ord Set: ਜਦੋਂ ਗਰਮੀਆਂ ਦੀ ਗੱਲ ਆਉਂਦੀ ਹੈ, ਤਾਂ ਇਸ ਸੀਜ਼ਨ ਵਿੱਚ ਬੋਲਡ ਅਤੇ ਪ੍ਰਿੰਟਡ ਕੱਪੜਿਆਂ ਦਾ ਟ੍ਰੈਂਡ ਜ਼ਿਆਦਾ ਰਹਿੰਦਾ ਹੈ। ਸਟਾਈਲ ਸਟੇਟਮੈਂਟ ਦੀ ਗੱਲ ਕਰੀਏ ਤਾਂ ਕੋ-ਆਰਡ ਸੈੱਟ ਹਮੇਸ਼ਾ ਫੈਸ਼ਨ ਵਿੱਚ ਹੁੰਦੇ ਹਨ। ਸੈਲੇਬਸ ਅਕਸਰ ਇਸ ਲੁੱਕ 'ਚ ਨਜ਼ਰ ਆਉਂਦੇ ਹਨ। ਆਓ ਮਸ਼ਹੂਰ ਹਸਤੀਆਂ ਦੇ ਸਟਾਈਲਿਸ਼ ਕੋ-ਆਰਡ ਸੈੱਟਾਂ 'ਤੇ ਇੱਕ ਨਜ਼ਰ ਮਾਰੀਏ...