ਹੋਲਾ ਮਹੱਲਾ ਮੌਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ, ਜੱਥੇਦਾਰ ਨੇ ਦਿੱਤਾ ਕੌਮ ਨੂੰ ਸੰਦੇਸ਼, ਦੇਖੋ ਤਸਵੀਰਾਂ
ਆਨੰਦਪੁਰ ਸਾਹਿਬ ਵਿਖੇ ਤਿੰਨ ਦਿਨਾਂ ਦਾ ਹੋਲਾ ਮਹੱਲਾ ਮੇਲਾ 15 ਮਾਰਚ ਨੂੰ ਸਮਾਪਤ ਹੋ ਰਿਹਾ ਹੈ। ਅੱਜ ਨਿਹੰਗ ਸਿੱਖ ਆਪਣੇ ਜੰਗੀ ਹੁਨਰ ਦਿਖਾਉਣਗੇ ਅਤੇ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ। ਸਮਾਗਮ ਵਿੱਚ ਧਾਰਮਿਕ ਦੀਵਾਨ, ਕੀਰਤਨ, ਅੰਮ੍ਰਿਤ ਸੰਚਾਰ ਅਤੇ ਸੈਲਾਨੀਆਂ ਲਈ ਮਨੋਰੰਜਨ ਵੀ ਸ਼ਾਮਿਲ ਹੈ। ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ।

1 / 7

2 / 7

3 / 7

4 / 7

5 / 7

6 / 7

7 / 7

ਅੱਜ ਤੋਂ ਠੀਕ 1 ਮਹੀਨਾ ਪਹਿਲਾਂ ਪਾਕਿਸਤਾਨ ‘ਤੇ ਬਰਸੀ ਸੀ ਕਿਆਮਤ: ਕਟੜਾ ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ

ਪਾਵਰ ਗਰਿੱਡਾਂ ਦਾ ਕਰਵਾਇਆ ਜਾਵੇਗਾ ਸਾਈਬਰ ਆਡਿਟ, ਕੇਂਦਰੀ ਊਰਜਾ ਮੰਤਰਾਲੇ ਦੀ ਮੀਟਿੰਗ ‘ਚ ਬੋਲੇ ਹਰਭਜਨ ਸਿੰਘ ETO

Bakrid 2025 : ਬਕਰੀਦ ਕੱਲ੍ਹ ਹੈ, ਜਾਣੋ ਕੁਰਬਾਨੀ ਕਿਉਂ ਦਿੱਤੀ ਜਾਂਦੀ ਹੈ ਅਤੇ ਇਸਦਾ ਕੀ ਹੈ ਇਤਿਹਾਸ

ਪੁਲਿਸ ਨੇ ਸੁਲਝਾਈ ਅੰਨ੍ਹ-ਕਤਲ ਦੀ ਗੁੱਥੀ, ਪਤਨੀ, ਸੱਸ ਤੇ ਸਾਲੇ ਨੇ ਦਿੱਤਾ ਵਾਰਦਾਤ ਨੂੰ ਅੰਜਾਮ