ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Celebs Bikini Looks: ਗਰਮੀਆਂ ‘ਚ ਬੀਚ ਵੇਕੇਸ਼ਨ ‘ਤੇ ਜਾ ਰਹੇ ਹੋ ਤਾਂ ਅਭਿਨੇਤਰੀਆਂ ਦੇ ਇਹ ਬਿਕਨੀ ਲੁੱਕ ਤੁਹਾਡੇ ਲਈ ਹਨ ਪਰਫੈਕਟ

Celebs Bikini Looks:ਬਾਲੀਵੁੱਡ ਦੀਆਂ ਸੁੰਦਰੀਆਂ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੀਆਂ। ਅਦਾਕਾਰਾਂ ਦੇ ਹਰ ਲੁੱਕ ਦੀ ਤਰ੍ਹਾਂ ਪ੍ਰਸ਼ੰਸਕਾਂ ਨੂੰ ਸਮੁੰਦਰ ਦੇ ਕਿਨਾਰੇ ਜਾਂ ਸਵਿਮਿੰਗ ਪੂਲ 'ਤੇ ਉਨ੍ਹਾਂ ਦਾ ਬਿਕਨੀ ਲੁੱਕ ਵੀ ਖੂਬ ਪਸੰਦ ਆਉਂਦਾ ਹੈ।

tv9-punjabi
TV9 Punjabi | Published: 21 Apr 2024 15:16 PM
Vacations Bikini Looks:ਸਟਾਈਲ ਅਤੇ ਫੈਸ਼ਨ ਦੇ ਮਾਮਲੇ 'ਚ ਟੀਵੀ-ਬਾਲੀਵੁੱਡ ਅਭਿਨੇਤਰੀਆਂ ਦੀ ਕੋਈ ਤੁਲਨਾ ਨਹੀਂ ਹੈ। ਟੈਲੀਵਿਜ਼ਨ ਤੋਂ ਲੈ ਕੇ ਬੀ-ਟਾਊਨ ਤੱਕ ਕਈ ਖੂਬਸੂਰਤ ਅਭਿਨੇਤਰੀਆਂ ਹਨ ਜੋ ਆਪਣੇ ਸਟਾਈਲ ਸਟੇਟਮੈਂਟਸ ਦੇ ਜ਼ਰੀਏ ਲਾਈਮਲਾਈਟ 'ਚ ਰਹਿੰਦੀਆਂ ਹਨ। ਮੇਕਅੱਪ ਤੋਂ ਲੈ ਕੇ ਆਊਟਫਿਟਸ ਤੱਕ ਲੋਕ ਵੀ ਹਰ ਤਰ੍ਹਾਂ ਨਾਲ ਉਸ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਦੇ ਹਨ। ਇੱਥੇ ਆਓ ਅਸੀਂ ਤੁਹਾਨੂੰ ਬਾਲੀਵੁੱਡ ਅਦਾਕਾਰਾ ਦੀਆਂ ਛੁੱਟੀਆਂ ਲਈ ਖਾਸ ਬਿਕਨੀ ਲੁੱਕ ਦਿਖਾਵਾਂਗੇ।

1 / 5
ਸ਼ਰਧਾ ਆਰੀਆ ਨੇ ਬੇਬੀ ਪਿੰਕ ਕਲਰ ਦੀ ਆਫ ਸ਼ੋਲਡਰ ਬਿਕਨੀ ਪਾਈ ਹੋਈ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਦੀ ਬਿਕਨੀ ਨਾਲ ਪੇਅਰ ਕਰ ਕੇ ਸਕਾਰਫ ਪਹਿਨ ਸਕਦੇ ਹੋ। ਵੇਕੇਸ਼ਨ ਦੌਰਾਨ ਇਹ ਬਿਕਨੀ ਲੁੱਕ ਵੀ ਤੁਹਾਡੇ ਲਈ ਪਰਫੈਕਟ ਹੋਵੇਗੀ।

ਸ਼ਰਧਾ ਆਰੀਆ ਨੇ ਬੇਬੀ ਪਿੰਕ ਕਲਰ ਦੀ ਆਫ ਸ਼ੋਲਡਰ ਬਿਕਨੀ ਪਾਈ ਹੋਈ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਦੀ ਬਿਕਨੀ ਨਾਲ ਪੇਅਰ ਕਰ ਕੇ ਸਕਾਰਫ ਪਹਿਨ ਸਕਦੇ ਹੋ। ਵੇਕੇਸ਼ਨ ਦੌਰਾਨ ਇਹ ਬਿਕਨੀ ਲੁੱਕ ਵੀ ਤੁਹਾਡੇ ਲਈ ਪਰਫੈਕਟ ਹੋਵੇਗੀ।

2 / 5
ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਨਾ ਸਿਰਫ ਸ਼ੋਅ 'ਚ ਸਗੋਂ ਅਸਲ ਜ਼ਿੰਦਗੀ 'ਚ ਵੀ ਬਹੁਤ ਸਟਾਈਲਿਸ਼ ਹੈ। ਤੁਹਾਨੂੰ ਪੋਲਕਾ ਡਾਟਡ ਗੁਲਾਬੀ ਬਿਕਨੀ ਵਿੱਚ ਉਨ੍ਹਾਂ ਦਾ ਦਿਲਕਸ਼ ਅੰਦਾਜ਼ ਵੀ ਪਸੰਦ ਆਵੇਗਾ।

ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਨਾ ਸਿਰਫ ਸ਼ੋਅ 'ਚ ਸਗੋਂ ਅਸਲ ਜ਼ਿੰਦਗੀ 'ਚ ਵੀ ਬਹੁਤ ਸਟਾਈਲਿਸ਼ ਹੈ। ਤੁਹਾਨੂੰ ਪੋਲਕਾ ਡਾਟਡ ਗੁਲਾਬੀ ਬਿਕਨੀ ਵਿੱਚ ਉਨ੍ਹਾਂ ਦਾ ਦਿਲਕਸ਼ ਅੰਦਾਜ਼ ਵੀ ਪਸੰਦ ਆਵੇਗਾ।

3 / 5
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਬੀਚ 'ਤੇ ਛੁੱਟੀਆਂ ਬਿਤਾਉਂਦੇ ਹੋਏ ਉਨ੍ਹਾਂ ਦੀ ਕਲਰਫੁੱਲ ਬਿਕਨੀ ਲੁੱਕ ਕਾਫੀ ਗਲੈਮਰਸ ਲੱਗ ਰਹੀ ਹੈ। ਸਾਰਾ ਨੇ ਆਪਣੇ ਬਿਕਨੀ ਲੁੱਕ ਦੇ ਨਾਲ ਸਨਗਲਾਸ ਵੀ ਪੇਅਰ ਕੀਤਾ ਹੈ।

4 / 5
ਜੇਕਰ ਤੁਸੀਂ ਪਹਿਲੀ ਵਾਰ ਬਿਕਨੀ ਪਹਿਨ ਰਹੇ ਹੋ ਤਾਂ ਕਾਲੇ ਰੰਗ ਦੀ ਮੋਨੋਕਿਨੀ ਤੁਹਾਡੇ ਲਈ ਸਭ ਤੋਂ ਵਧੀਆ ਹੈ। ਇਸ 'ਚ ਤੁਸੀਂ ਕੰਫਰਟੇਬਲ ਵੀ ਮਹਿਸੂਸ ਕਰੋਗੇ। ਕੈਟਰੀਨਾ ਦੀ ਹੈਟ ਉਨ੍ਹਾਂ ਦੇ ਲੁੱਕ ਨੂੰ ਹੋਰ ਕੂਲ ਬਣਾ ਰਹੀ ਹੈ।

ਜੇਕਰ ਤੁਸੀਂ ਪਹਿਲੀ ਵਾਰ ਬਿਕਨੀ ਪਹਿਨ ਰਹੇ ਹੋ ਤਾਂ ਕਾਲੇ ਰੰਗ ਦੀ ਮੋਨੋਕਿਨੀ ਤੁਹਾਡੇ ਲਈ ਸਭ ਤੋਂ ਵਧੀਆ ਹੈ। ਇਸ 'ਚ ਤੁਸੀਂ ਕੰਫਰਟੇਬਲ ਵੀ ਮਹਿਸੂਸ ਕਰੋਗੇ। ਕੈਟਰੀਨਾ ਦੀ ਹੈਟ ਉਨ੍ਹਾਂ ਦੇ ਲੁੱਕ ਨੂੰ ਹੋਰ ਕੂਲ ਬਣਾ ਰਹੀ ਹੈ।

5 / 5
Follow Us
Latest Stories
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ...
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ
Panchkula ਵਿੱਚ 7 ​​ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ...
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video
ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video...
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ
ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ...
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼
Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼...
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ "ਭਾਜਪਾ ਦਾ ਦੋਹਰਾ ਚਿਹਰਾ ਆ ਗਿਆ ਹੈ ਸਾਹਮਣੇ"
'ਆਪ' ਬੁਲਾਰੇ ਨੀਲ ਗਰਗ ਨੇ ਸੁਨੀਲ ਜਾਖੜ 'ਤੇ ਸਾਧਿਆ ਨਿਸ਼ਾਨਾ, ਕਿਹਾ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ...
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...