ਕਲਾਕਾਰ ਨਹੀਂ ਹੁਣ ਸਿਆਸਤਦਾਨ ਵਜੋਂ ਨਜ਼ਰ ਆਉਣਗੇ ਕਰਮਜੀਤ ਅਨਮੋਲ
AAP ਨੇ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿੱਕਟ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਟੀਵੀ9 ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇੰਨੇ ਕੰਮ ਕੀਤੇ ਹਨ ਅਤੇ ਪੰਜਾਬ ਵਿੱਚ ਏਨਾ ਵਿਕਾਸ ਕਰਵਾਇਆ ਹੈ ਕਿ ਲੋਕ ਬਿਨਾਂ ਸੋਚੇ ਸਮਝੇ ਪੰਜਾਬ ਸਰਕਾਰ ਨੂੰ ਵੋਟਾਂ ਪਾਉਣਗੇ।ਉਨ੍ਹਾਂ ਕਿਹਾ ਕਿ ਹੁਣ ਮੇਰੀ ਵੀ ਜ਼ਿੰਮੇਵਾਰੀ ਵਧ ਗਈ ਹੈ। ਹੁਣ ਇਹ ਸੀਟ ਜਿੱਤ ਕੇ 'ਆਪ' ਨੂੰ ਦੇਵਾਂਗਾ। ਇਸ ਗੱਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਪਹਿਲੀ ਵਾਰ ਨਹੀਂ ਹੈ ਕਿ ਮੈਂ ਚੋਣ ਪ੍ਰਚਾਰ ਲਈ ਜਾ ਰਿਹਾ ਹਾਂ, ਇਸ ਤੋਂ ਪਹਿਲਾਂ ਵੀ ਮੈਂ ਸੀਐੱਮ ਮਾਨ ਨਾਲ ਚੋਣ ਪ੍ਰਚਾਰ ਲਈ ਜਾਂਦਾ ਰਿਹਾ ਹਾਂ, ਇਸ ਵਾਰ ਮੈਂ ਖੁਦ ਵੀ ਚੋਣ ਪ੍ਰਚਾਰ ਲਈ ਜਾਵਾਂਗਾ। ਮੇਰੀ ਚੋਣ ਮੁਹਿੰਮ ਲਈ ਲੋਕ।

1 / 5

2 / 5

3 / 5

4 / 5

5 / 5

Viral: ਮੁੰਡੇ ਨੇ Unique ਤਰੀਕੇ ਨਾਲ ਤਿਆਰ ਕੀਤਾ ਸੁਪਰ ਸੋਡਾ, ਦੇਖੋ VIDEO

ਦੋ ਹਫ਼ਤਿਆਂ ਬਾਅਦ ਘਰ ਖਰੀਦਦਾਰਾਂ ਨੂੰ ਖੁਸ਼ਖਬਰੀ ਦੇਵੇਗਾ RBI, ਇੱਕ ਵਾਰ ਫਿਰ ਘਟੇਗੀ ਲੋਨ EMI!

ਟਰੰਪ ਦੇ ਇੱਕ ਫੈਸਲੇ ਨਾਲ 12 ਲੱਖ ਬੱਚਿਆਂ ਦੀ ਜਾਨ ਖ਼ਤਰੇ ਵਿੱਚ, ਰਿਪੋਰਟ ਵਿੱਚ ਵੱਡਾ ਖੁਲਾਸਾ

ਨਗਰ ਨਿਗਮਾਂ ਚ ਵਿਰੋਧੀ ਧਿਰ ਵਜੋਂ ਉਭਰਣ ਚ ਜੁਟੀ ਭਾਜਪਾ, 5 ਨਿਗਮਾਂ ਵਿੱਚ ਕੀਤੀਆਂ ਨਿਯੁਕਤੀਆਂ