ਇਸ ਤੋਂ ਇਲਾਵਾ ਉਸ ਕੋਲ ਇਕ ਲਗਜ਼ਰੀ ਅਤੇ ਮਹਿੰਗੀ BMW 5 ਸੀਰੀਜ਼ ਸੇਡਾਨ ਕਾਰ ਵੀ ਹੈ, ਜਿਸ ਦੀ ਕੀਮਤ 55 ਲੱਖ ਰੁਪਏ ਤੋਂ ਜ਼ਿਆਦਾ ਹੈ। ਅਦਾਕਾਰੀ ਅਤੇ ਮਾਡਲਿੰਗ ਤੋਂ ਇਲਾਵਾ ਪਾਂਡੇ ਇਸ਼ਤਿਹਾਰਾਂ ਤੋਂ ਵੀ ਕਾਫੀ ਕਮਾਈ ਕਰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਅਭਿਨੇਤਰੀ ਇੱਕ ਫਿਲਮ ਲਈ ਲਗਭਗ 1 ਕਰੋੜ ਰੁਪਏ ਚਾਰਜ ਕਰਦੀ ਸੀ।