ਹਰਭਜਨ ਸਿੰਘ ਤੋਂ ਲੈ ਕੇ ਆਦਿਤਿਆ ਠਾਕਰੇ ਤੱਕ,ਰਾਘਵ ਚੱਢਾ-ਪਰਿਣੀਤੀ ਚੋਪੜਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਦੋਸਤ ਅਤੇ ਰਿਸ਼ਤੇਦਾਰ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਆਹ ਦਾ ਜਸ਼ਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਦੋਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਵੱਡੀਆਂ ਹਸਤੀਆਂ Udaipur ਪਹੁੰਚ ਗਏ ਹਨ। ਮਹਿਮਾਨਾਂ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

1 / 5

2 / 5

3 / 5

4 / 5

5 / 5

ਹੋਲੀ ਦਾ ਰੰਗ ਹਟਾਉਣ ਲਈ ਸ਼ੈਂਪੂ ਅਤੇ ENO ਤੋਂ ਬਣਾਇਆ ਅਜਿਹਾ ਫਾਰਮੂਲਾ, ਮੁੰਡੇ ਦੇ ਦੇਸੀ ਜੁਗਾੜ ਨੇ ਲੋਕਾਂ ਨੂੰ ਕੀਤਾ ਹੈਰਾਨ

ਹੋਲੇ ਮਹੱਲੇ ਮੌਕੇ ਜੱਥੇਦਾਰ ਦਾ ਹੁਕਮ, ਸਿੱਖਿਆ ਨੀਤੀ ਤੇ ਵਿਚਾਰ ਕਰਨ ਸਿੱਖ ਵਿਦਿਵਾਨ

ਕੁੜੀਆਂ ਨੇ ਹੋਲੀ ‘ਤੇ ਮੁੰਡਿਆਂ ਨੂੰ ਸਿਖਾਇਆ ਸਬਕ, ਲੋਕਾਂ ਨੇ ਕਿਹਾ- ਹੁਣ ਇਹ ਕਦੇ ਹੋਲੀ ਨਹੀਂ ਖੇਡਣਗੇ

ਅੰਮ੍ਰਿਤਸਰ ਵਿੱਚ ਮੰਦਰ ‘ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ