ਫਿਲਮ ‘ਸ਼ਾਇਰ’ ਦੀ ਪ੍ਰਮੋਸ਼ਨ Start, ਨੀਰੂ ਬਾਜਵਾ ਨੇ ਪਹਿਲੇ ਹੀ ਦਿਨ ਕਰਵਾਈ ਅੱਤ,ਦੇਖੋ ਤਸਵੀਰਾਂ
ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਔਨ-ਸਕ੍ਰੀਨ ਜੋੜੀ ਇੱਕ ਵਾਰ ਫਿਰ ਥਿਏਟਰਾਂ ਵਿੱਚ ਧਮਾਲ ਮਚਾਉਣ ਲਈ ਇੱਕਦਮ ਤਿਆਰ ਹੈ। ਅਸੀਂ ਐਵਰਗ੍ਰੀਨ ਅਦਾਕਾਰਾ ਨੀਰੂ ਬਾਜਵਾ ਅਤੇ ਸੁਫੀ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਗੱਲ ਕਰ ਰਹੇ ਹਾਂ। ਦੋਵੇਂ ਨੇ ਆਪਣੀ ਪਿਛਲੀ ਫਿਲਮ ਕੱਲੀ-ਜੋਟਾ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ ਅਤੇ ਹੁਣ ਫਿਰ ਇੱਕ ਨਵੀਂ ਫਿਲਮ 'ਸ਼ਾਇਰ' ਲੈ ਕੇ ਆ ਰਹੇ ਹਨ। ਫਿਲਮ ਸ਼ਾਇਰ 19 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾਰੀ ਹੈ।

1 / 5

2 / 5

3 / 5

4 / 5

5 / 5

ਜਲੰਧਰ ਪ੍ਰਸ਼ਾਸਨ ਦੀ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀ ਪੂਰੀ: ਫੌਜ, NDRF-SDRF ਤੇ ਪੁਲਿਸ ਨੂੰ ਅਲਰਟ ਰਹਿਣ ਦੇ ਹੁਕਮ

Car Stunt: ਸਟੰਟ ਦਾ ਕਹਿਰ: 300 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਕਾਰ, ਨੌਜਵਾਨ ਦੀ ਹਾਲਤ ਗੰਭੀਰ

Earthquake in Delhi: ਦਿੱਲੀ ਵਿੱਚ ਲਗਾਤਾਰ ਦੂਜੇ ਦਿਨ ਵੀ ਹਿੱਲੀ ਧਰਤੀ, ਭੂਚਾਲ ਦੇ ਝਟਕਿਆਂ ਨਾਲ ਡਰੇ ਲੋਕ

ਅਫਗਾਨੀ ਡਰਾਈਵਰਾਂ ਨੇ ਕੀਤਾ ਸ਼ਾਨਦਾਰ ਜੁਗਾੜ, ਟੈਕਸੀ ਨੂੰ ਠੰਡਾ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਕੀਤੀ ਵਰਤੋਂ