ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫੈਸਟਿਵ ਸੀਜ਼ਨ ‘ਚ ਐਥਨਿਕ ਆਊਟਫਿੱਟ ਦਾ ਇਹ ਟ੍ਰੈਂਡੀ ਕਲਰ ਚੁਣੋ,ਮਿਲੇਗਾ ਪਰਫੈਕਟ ਲੁੱਕ

ਫੈਸਟਿਵ ਸੀਜ਼ਨ ਵਿੱਚ ਆਊਟਫਿੱਟ ਦੇ ਇਹ ਰੰਗ ਟ੍ਰੈਂਡ ਵਿੱਚ ਹਨ। ਇਨ੍ਹਾਂ ਰੰਗਾਂ ਦੇ ਆਊਟਫਿੱਟ ਵਿੱਚ ਤੁਹਾਨੂੰ ਟ੍ਰੈਂਡੀ ਅਤੇ ਸਟਾਈਲਿਸ਼ ਲੁੱਕ ਮਿਲੇਗੀ।

isha-sharma
Isha Sharma | Published: 26 Sep 2023 15:29 PM
ਯੇਲੋ ਕਲਰ-ਯੇਲੋ ਕਲਰ ਫੈਸਟਿਵ ਸੀਜ਼ਨ ਲਈ ਇਕਦਮ ਪਰਫੈਕਟ ਹੈ। ਤੁਸੀਂ ਯੇਲੋ-ਗੋਲਡ ਅਤੇ ਯੇਲੋ-ਰੈਡ ਸ਼ੇੜ ਵਿੱਚ ਵੀ ਆਪਣੇ ਲਈ ਡਰੈਸ ਪਸੰਦ ਕਰ ਸਕਦੇ ਹੋ। ਯੇਲੋ ਰੰਗ ਕੱਦੇ ਵੀ ਆਊਟ ਆਫ ਟਰੈਂਡ ਨਹੀਂ ਹੁੰਦਾ।

ਯੇਲੋ ਕਲਰ-ਯੇਲੋ ਕਲਰ ਫੈਸਟਿਵ ਸੀਜ਼ਨ ਲਈ ਇਕਦਮ ਪਰਫੈਕਟ ਹੈ। ਤੁਸੀਂ ਯੇਲੋ-ਗੋਲਡ ਅਤੇ ਯੇਲੋ-ਰੈਡ ਸ਼ੇੜ ਵਿੱਚ ਵੀ ਆਪਣੇ ਲਈ ਡਰੈਸ ਪਸੰਦ ਕਰ ਸਕਦੇ ਹੋ। ਯੇਲੋ ਰੰਗ ਕੱਦੇ ਵੀ ਆਊਟ ਆਫ ਟਰੈਂਡ ਨਹੀਂ ਹੁੰਦਾ।

1 / 5
ਰੈੱਡ-ਆਰੈਂਜ - ਆਲਿਆ ਵਰਗੀ ਰੈੱਡ-ਆਰੈਂਜ ਸ਼ੇਡ ਵਿੱਚ ਵੀ ਤੁਸੀਂ ਆਪਣੇ ਲਈ ਡਰੈਸ ਚੁਣ ਸਕਦੇ ਹੋ। ਅਦਾਕਾਰਾ ਨੇ ਬਾਂਧਨੀ ਪਰਿੰਟ ਵਿੱਚ ਸਾੜੀ ਕੈਰੀ ਕੀਤੀ ਹੈ। ਇਸਦੇ ਨਾਲ ਹੀ ਹੈਵੀ ਝੁਮਕੇ ਵੀਅਰ ਕੀਤੇ ਹਨ। ਫੁੱਲਾਂ ਦੇ ਗੱਜਰੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

2 / 5
ਬੇਰੀ ਪਰਪਲ- ਬੇਰੀ ਪਰਪਲ ਕੱਲਰ ਦੇ ਆਊਟਫਿੱਟ ਵੀਅਰ ਕਰ ਸਕਦੇ ਹੋ। ਇਹ ਰੰਗ ਤੁਹਾਡੇ ਲੁੱਕ ਨੂੰ ਹਾਈਲਾਈਟ ਕਰਨ ਦਾ ਕੰਮ ਕਰੇਗਾ। ਤੁਸੀਂ ਇਸ ਰੰਗ ਵਿੱਚ ਐਥਨੀਕ  ਸਕਰਟ ਡਰੈਸ ਜਾਂ ਸਾੜੀ ਵੀ ਵੀਅਰ ਕਰ ਸਕਦੇ ਹੋ।

ਬੇਰੀ ਪਰਪਲ- ਬੇਰੀ ਪਰਪਲ ਕੱਲਰ ਦੇ ਆਊਟਫਿੱਟ ਵੀਅਰ ਕਰ ਸਕਦੇ ਹੋ। ਇਹ ਰੰਗ ਤੁਹਾਡੇ ਲੁੱਕ ਨੂੰ ਹਾਈਲਾਈਟ ਕਰਨ ਦਾ ਕੰਮ ਕਰੇਗਾ। ਤੁਸੀਂ ਇਸ ਰੰਗ ਵਿੱਚ ਐਥਨੀਕ ਸਕਰਟ ਡਰੈਸ ਜਾਂ ਸਾੜੀ ਵੀ ਵੀਅਰ ਕਰ ਸਕਦੇ ਹੋ।

3 / 5
ਤੁਸੀਂ ਟ੍ਰੈਂਡੀ ਬਾਰਬੀ ਪਿੰਕ ਕੱਲਰ ਵੀ ਵੀਅਰ ਕਰ ਸਕਦੇ ਹੋ। ਇਸ ਰੰਗ ਵਿੱਚ ਸੰਜਨਾ ਸਾਂਘੀ ਦੀ ਤਰ੍ਹਾਂ ਪਲੇਨ ਸਾੜੀ ਵੀ ਵੀਅਰ ਕਰ ਸਕਦੇ ਹੋ। ਇਸ ਤਰ੍ਹਾਂ ਦੀ ਸਾੜੀ ਵਿੱਚ ਤੁਹਾਨੂੰ  ਬਹੁਤ ਹੀ ਸਿੰਪਲ ਅਤੇ ਐਲੀਗੇਂਟ ਲੁੱਕ ਮਿਲੇਗੀ।

ਤੁਸੀਂ ਟ੍ਰੈਂਡੀ ਬਾਰਬੀ ਪਿੰਕ ਕੱਲਰ ਵੀ ਵੀਅਰ ਕਰ ਸਕਦੇ ਹੋ। ਇਸ ਰੰਗ ਵਿੱਚ ਸੰਜਨਾ ਸਾਂਘੀ ਦੀ ਤਰ੍ਹਾਂ ਪਲੇਨ ਸਾੜੀ ਵੀ ਵੀਅਰ ਕਰ ਸਕਦੇ ਹੋ। ਇਸ ਤਰ੍ਹਾਂ ਦੀ ਸਾੜੀ ਵਿੱਚ ਤੁਹਾਨੂੰ ਬਹੁਤ ਹੀ ਸਿੰਪਲ ਅਤੇ ਐਲੀਗੇਂਟ ਲੁੱਕ ਮਿਲੇਗੀ।

4 / 5
ਫੈਸਟਿਵ ਸੀਜ਼ਨ ਵਿੱਚ ਕਿਹੜੇ  ਆਊਟਫਿੱਟ ਵੀਅਰ ਕਰਨੇ ਚਾਹੀਦੇ ਹਨ ਇਸ ਗੱਲ ਨੂੰ ਲੈ ਕੇ ਕੰਨਫਿਊਜ਼ ਹੋ? ਤਾਂ ਤੁਸੀਂ ਇੱਥੋ ਆਇਡੀਆ ਲੈ ਸਕਦੇ ਹੋ। ਇਹ ਟ੍ਰੈਂਡੀ ਕੱਲਰਸ ਇਸ  ਫੈਸਟਿਵ ਸੀਜ਼ਨ ਲਈ ਬਿਲਕੁਲ ਪਰਫੈਕਟ ਹੈ।

ਫੈਸਟਿਵ ਸੀਜ਼ਨ ਵਿੱਚ ਕਿਹੜੇ ਆਊਟਫਿੱਟ ਵੀਅਰ ਕਰਨੇ ਚਾਹੀਦੇ ਹਨ ਇਸ ਗੱਲ ਨੂੰ ਲੈ ਕੇ ਕੰਨਫਿਊਜ਼ ਹੋ? ਤਾਂ ਤੁਸੀਂ ਇੱਥੋ ਆਇਡੀਆ ਲੈ ਸਕਦੇ ਹੋ। ਇਹ ਟ੍ਰੈਂਡੀ ਕੱਲਰਸ ਇਸ ਫੈਸਟਿਵ ਸੀਜ਼ਨ ਲਈ ਬਿਲਕੁਲ ਪਰਫੈਕਟ ਹੈ।

5 / 5
Follow Us
Latest Stories
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼...
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'...
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!...
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?...
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?...
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ...
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ...
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ...
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ...
Stories