ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਰੱਖੜੀ ‘ਤੇ ਪਾਓ ਬਿੱਗ ਬੌਸ ਦੀ ਸਨਾ ਮਕਬੂਲ ਵਰਗੇ ਆਉਟਫਿਟ, ਮਿਲੇਗਾ ਪ੍ਰਿਟੀ ਲੁੱਕ

Sana Maqbool Outfit for Rakshabandhan: ਸਨਾ ਮਕਬੂਲ ਬਿੱਗ ਬੌਸ ਓਟੀਟੀ ਵਿੱਚ ਆਪਣੀ ਡਿਫਰੇਂਟ ਪਰਸਨੇਲਿਟੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ, ਉੱਥੇ ਹੀ ਉਹ ਆਪਣੀ ਖੂਬਸੂਰਤੀ ਅਤੇ ਫੈਸ਼ਨ ਨਾਲ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਬੇਹੱਦ ਖੂਬਸੂਰਤ ਲੁੱਕ 'ਚ ਤਸਵੀਰਾਂ ਵੀ ਸ਼ੇਅਰ ਕਰਦੀ ਹੈ। ਉਨ੍ਹਾਂ ਦੇ ਕੁਝ ਲੁਕਸ ਤੋਂ ਰਖੜੀ ਲਈ ਆਇਡਿਆ ਲਏ ਜਾ ਸਕਦੇ ਹਨ।

ਰੱਖੜੀ ‘ਤੇ ਪਾਓ ਬਿੱਗ ਬੌਸ ਦੀ ਸਨਾ ਮਕਬੂਲ ਵਰਗੇ ਆਉਟਫਿਟ, ਮਿਲੇਗਾ ਪ੍ਰਿਟੀ ਲੁੱਕ
ਰੱਖੜੀ ‘ਤੇ ਪਾਓ ਬਿੱਗ ਬੌਸ ਦੀ ਸਨਾ ਮਕਬੂਲ ਵਰਗੇ ਆਉਟਫਿਟ
Follow Us
tv9-punjabi
| Updated On: 09 Aug 2024 16:58 PM

ਸਨਾ ਮਕਬੂਲ ਗੁਲਾਬੀ ਰੰਗ ਦੀ ਬਨਾਰਸੀ ਸਾੜੀ ‘ਚ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਪਿੰਕ ਬਲੱਸ਼ ਮੇਕਅੱਪ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ ਹੋਰ ਵੀ ਵਧ ਗਈ ਹੈ। ਅਭਿਨੇਤਰੀ ਨੇ ਗੋਲਡਨ ਪਿੰਕ ਅਤੇ ਗ੍ਰੀਨ ਕਾਂਬਿਨੇਸ਼ਨ ਵਾਲਾ ਨੇਕਲੇਸ ਚੁਣਿਆ ਹੈ ਅਤੇ ਕੰਨਾਂ ਵਿੱਚ ਝੁਮਕੇ, ਹੱਥਾਂ ਵਿੱਚ ਰਿੰਗ ਅਤੇ ਬੈਂਗਲਸ ਨਾਲ ਆਪਣੇ ਲੁੱਕ ਨੂੰ ਸ਼ਿੰਗਾਰਿਆ ਹੈ। ਰੱਖੜੀ ਦੇ ਮੌਕੇ ‘ਤੇ ਤੁਸੀਂ ਉਨ੍ਹਾਂ ਦੇ ਲੁੱਕ ਤੋਂ ਆਇਡਿਆ ਲੈ ਸਕਦੇ ਹੋ।

ਸਨਾ ਮਕਬੂਲ ਨੇ ਹਲਕੇ ਹਰੇ ਰੰਗ ਦੀ ਸਾੜ੍ਹੀ ਕੈਰੀ ਕੀਤੀ ਹੈ ਅਤੇ ਇਸ ਨੂੰ ਆਇਵਰੀ ਕਲਰ ਦੇ ਫੁੱਲ ਸਲੀਵ ਬਲਾਊਜ਼ ਨਾਲ ਪੇਅਰ ਕੀਤਾ ਹੈ। ਕਲਾਉਡੀ ਸਕਿਨ ਦੇ ਮੇਕਅਪ ਵਿੱਚ ਉਨ੍ਹਾਂ ਦਾ ਲੁੱਕ ਫਲਾਲੈੱਸ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੁਲਰੀ ਵੀ ਜਿਆਦਾ ਹੈਵੀ ਨਹੀਂ ਰੱਖੀ ਹੈ, ਸਿਰਫ ਝੁਮਕਿਆਂ ਨਾਲ ਲੁੱਕ ਨੂੰ ਕੰਪਲੀਟ ਟੱਚ ਦਿੱਤਾ ਹੈ।

ਯੇਲੋ ਕਲਰ ਦੇ ਲਾਂਗ ਫ੍ਰੌਕ ਸੂਟ ਵਿੱਚ ਸਨਾ ਮਕਬੂਲ ਦਾ ਇਹ ਲੁੱਕ ਤਿਉਹਾਰਾਂ ਦੇ ਸੀਜ਼ਨ ਦੀ ਵਾਈਬ ਵੀ ਦੇ ਰਿਹਾ ਹੈ। ਰੱਖੜੀ ਤੋਂ ਇਲਾਵਾ ਤੀਜ ਦੇ ਮੌਕੇ ‘ਤੇ ਵੀ ਤੁਸੀਂ ਐਕਟ੍ਰੇਸ ਦੀ ਤਰ੍ਹਾਂ ਲੁੱਕ ਨੂੰ ਕੈਰੀ ਕਰ ਸਕਦੇ ਹੋ। ਉਨ੍ਹਾਂ ਦਾ ਇਹ ਲੁੱਕ ਐਲੀਗੇਂਟ ਲੱਗ ਰਿਹਾ ਹੈ।

ਨਾ ਮਕਬੂਲ ਇਸ ਸਿੰਪਲ ਫਲੋਰਲ ਸੂਟ ‘ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਅੰਗਰਖਾ ਸਟਾਈਲ ਸ਼ਾਰਟ ਕੁਰਤੀ ਕੈਰੀ ਕੀਤੀ ਹੈ ਤਾਂ ਨਾਲ ਹੀ ਮੈਚਿੰਗ ਅਫਗਾਨੀ ਸਲਵਾਰ ਪਹਿਨੀ ਹੈ। ਇਸ ਲੁੱਕ ਨੂੰ ਰੱਖੜੀ ਜਾਂ ਤੀਜ ਦੇ ਮੌਕੇ ‘ਤੇ ਆਸਾਨੀ ਨਾਲ ਕ੍ਰਿਏਟ ਕੀਤਾ ਜਾ ਸਕਦਾ ਹੈ

ਸਨਾ ਮਕਬੂਲ ਨੇ ਲਾਈਟ ਵੇਟ ਲਹਿੰਗਾ ਕੈਰੀ ਕੀਤਾ ਹੈ, ਜਿਸ ‘ਚ ਕਿਨਾਰਿਆਂ ‘ਤੇ ਲੇਸ ਵਰਕ ਕੀਤਾ ਗਿਆ ਹੈ। ਨਾਲ ਉਨ੍ਹਾਂ ਨੇ ਵੇਲਵੈਟ ਦਾ ਐਂਬ੍ਰਾਏਡਰੀ ਬਲਾਊਜ਼ ਅਤੇ ਲਾਈਟ ਵੇਟ ਦੁਪੱਟਾ ਕੈਰੀ ਕੀਤਾ ਹੈ। ਅਭਿਨੇਤਰੀ ਨੇ ਮੱਥੇ ‘ਤੇ ਬਿੰਦੀ, ਝੁਮਕੇ ਅਤੇ ਮੈਚਿੰਗ ਚੂੜੀਆਂ ਨਾਲ ਲੁੱਕ ਨੂੰ ਪੂਰਾ ਕੀਤਾ ਹੈ। ਰੱਖੜੀ ਤੇ ਇਸ ਤਰ੍ਹਾਂ ਦਾ ਲਾਈਟ ਵੇਟ ਲਹਿੰਗਾ ਚੁਣਿਆ ਜਾ ਸਕਦਾ ਹੈ, ਹਾਲਾਂਕਿ ਤੁਸੀਂ ਆਪਣੀ ਪਸੰਦ ਅਨੁਸਾਰ ਰੰਗ ਚੁਣ ਸਕਦੇ ਹੋ।

AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...