ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਾਵਨ ‘ਚ ਗ੍ਰੀਨ ਆਉਟਫਿਟ ਦੇ ਨਾਲ ਟ੍ਰਾਈ ਕਰੋ ਇਹ ਈਅਰਰਿੰਗ ਡਿਜ਼ਾਈਨਜ਼, ਲੁੱਕ ਚ ਲਗਾ ਦੇਣਗੇ ਚਾਰ ਚੰਨ

ਹਰ ਔਰਤ ਨੂੰ ਸੱਜਣਾ ਸਵਰਨਾ ਪਸੰਦ ਹੁੰਦਾ ਹੈ, ਕਿਸੇ ਵੀ ਖਾਸ ਮੌਕੇ 'ਤੇ ਔਰਤਾਂ ਆਪਣੇ ਮੇਕਅੱਪ 'ਚ ਕੋਈ ਕਸਰ ਨਹੀਂ ਛੱਡਦੀਆਂ। ਸਾਵਣ ਦੇ ਮਹੀਨੇ ਵਿੱਚ ਔਰਤਾਂ ਗ੍ਰੀਨ ਆਉਟਫਿਟ ਅਤੇ ਸਾੜ੍ਹੀਆਂ ਪਹਿਨਣ ਨੂੰ ਤਰਜੀਹ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਹਰੇ ਰੰਗ ਦੇ ਨਾਲ ਕੰਟਰਾਸਟਿੰਗ ਅਤੇ ਮੈਚਿੰਗ ਈਅਰਰਿੰਗਸ ਪਹਿਨਣੇ ਚਾਹੀਦੇ ਹਨ, ਜੋ ਤੁਹਾਡੇ ਲੁੱਕ ਨੂੰ ਚਾਰ ਚੰਨ ਲਗਾ ਦੇਣਗੇ।

ਸਾਵਨ ‘ਚ ਗ੍ਰੀਨ ਆਉਟਫਿਟ ਦੇ ਨਾਲ ਟ੍ਰਾਈ ਕਰੋ ਇਹ ਈਅਰਰਿੰਗ ਡਿਜ਼ਾਈਨਜ਼, ਲੁੱਕ ਚ ਲਗਾ ਦੇਣਗੇ ਚਾਰ ਚੰਨ
ਗ੍ਰੀਨ ਆਉਟਫਿਟ ਦੇ ਨਾਲ ਟ੍ਰਾਈ ਕਰੋ ਇਹ ਈਅਰਰਿੰਗਜ਼
Follow Us
tv9-punjabi
| Updated On: 24 Jul 2024 18:08 PM

ਤੁਸੀਂ ਹਰੇ ਰੰਗ ਦੇ ਸੂਟ ਜਾਂ ਸਾੜ੍ਹੀ ਦੇ ਨਾਲ ਕੰਟ੍ਰਾਸਟ ਵਿੱਚ ਅਜਿਹੇ ਪੋਲਕੀ ਸਟਾਈਲ ਦੇ ਝੁਮਕੇ ਪਹਿਨ ਸਕਦੇ ਹੋ। ਵ੍ਹਾਈਟ ਅਤੇ ਯੈਲੋ ਕਲਰ ਮਿਕਸ ਇਹ ਈਅਰਰਿੰਗਜ਼ ਤੁਹਾਡੇ ਗ੍ਰੀਨ ਆਉਟਫਿਟ ਨਾਲ ਇੱਕਦਮ ਪਰਫੈਕਟ ਲੱਗਣਗੇ। ਪਲੇਨ ਗ੍ਰੀਨ ਸਾੜ੍ਹੀ ਅਤੇ ਪੀਲੇ ਬਲਾਊਜ਼ ਦੇ ਨਾਲ ਤੁਸੀਂ ਇਨ੍ਹਾਂ ਝੁਮਕਿਆਂ ਨੂੰ ਪਹਿਨ ਕੇ ਬਹੁਤ ਖੂਬਸੂਰਤ ਦਿਖੋਗੇ।

ਗੋਲਡਨ ਈਅਰਰਿੰਗਸ ਲਗਭਗ ਸਾਰੇ ਕਲਰ ਦੇ ਸੂਟ ਅਤੇ ਸਾੜੀਆਂ ਦੇ ਨਾਲ ਇੱਕ ਪਰਫੈਕਟ ਲੁੱਕ ਦਿੰਦੇ ਹਨ। ਹਰੇ ਰੰਗ ਦੇ ਸੂਟ, ਸਾੜ੍ਹੀ ਅਤੇ ਲਹਿੰਗਾ ਦੇ ਨਾਲ ਅਜਿਹੇ ਗੋਲਡਨ ਸਟੋਨ ਦੇ ਝੁਮਕੇ ਵੀ ਬਹੁਤ ਖੂਬਸੂਰਤ ਲੱਗਣਗੇ।

ਅੱਜ ਕੱਲ੍ਹ ਆਕਸੀਡਾਈਜ਼ਡ ਜੁਲਰੀ ਦਾ ਬਹੁਤ ਰੁਝਾਨ ਹੈ। ਤੁਸੀਂ ਆਪਣੇ ਸੂਟ ਦੇ ਨਾਲ ਅਜਿਹੇ ਆਕਸੀਡਾਈਜ਼ਡ ਝੁਮਕੀ ਸਟਾਈਲ ਈਅਰਰਿੰਗਜ਼ ਕੈਰੀ ਕਰ ਸਕਦੇ ਹੋ। ਇਹ ਤੁਹਾਡੇ ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ ਪਰਫੈਕਟ ਹੋਣਗੇ। ਤੁਸੀਂ ਇਨ੍ਹਾਂ ਨੂੰ ਜੀਨਸ ਅਤੇ ਕੁਰਤੀ ਦੇ ਨਾਲ ਵੀ ਕੈਰੀ ਕਰ ਸਕਦੇ ਹੋ।

ਸਿਲਵਰ ਕਲਰ ਅਤੇ ਗ੍ਰੀਨ ਸਟੋਨ ਦੇ ਇਹ ਝੁਮਕੇ ਬਹੁਤ ਹੀ ਸਿੰਪਲ ਅਤੇ ਸੋਬਰ ਲੱਗ ਰਹੇ ਹਨ। ਤੁਸੀਂ ਇਸ ਤਰ੍ਹਾਂ ਦੇ ਈਅਰਰਿੰਗ ਡਿਜ਼ਾਈਨ ਪਹਿਨ ਕੇ ਵੀ ਦਫਤਰ ਜਾ ਸਕਦੇ ਹੋ। ਇਹ ਐਥਨਿਕ ਅਤੇ ਵੈਸਟਰਨ ਹਰ ਤਰ੍ਹਾਂ ਦੇ ਪਹਿਰਾਵੇ ਦੇ ਨਾਲ ਪਰਫੈਕਟ ਦਿਖਾਈ ਦੇਣਗੇ।

ਜੇਕਰ ਤੁਹਾਨੂੰ ਬਹੁਤ ਜ਼ਿਆਦਾ ਹੈਵੀ ਈਅਰਰਿੰਗਜ਼ ਪਾਉਣਾ ਪਸੰਦ ਨਹੀਂ ਹੈ, ਤਾਂ ਤੁਸੀਂ ਇਸ ਤਰ੍ਹਾਂ ਦੇ ਲਾਈਟ ਗ੍ਰੀਨ ਕਲਰ ਦੇ ਵੈਸਟਰਨ ਅਤੇ ਐਥਨਿਕ ਦੋਵਾਂ ਤਰ੍ਹਾਂ ਦੇ ਆਉਟਫਿਟ ਨਾਲ ਪਹਿਨ ਸਕਦੇ ਹੋ। ਇਹ ਤੁਹਾਡੇ ਲੁੱਕ ਨੂੰ ਸਿੰਪਲ ਅਤੇ ਸੋਬਰ ਦਿਖਾਉਣਗੇ।

ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...