AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

TV9 Festival of India 2026:’TV9 ਫੈਸਟੀਵਲ ਆਫ਼ ਇੰਡੀਆ’ ਵਿੱਚ ਕੱਲ੍ਹ ਮਹਾਂ ਸ਼ਸ਼ਠੀ ‘ਤੇ ਦੁਰਗਾ ਪੂਜਾ, ਹਰਸ਼ਦੀਪ ਕੌਰ ਦੀ ਲਾਈਵ ਪਰਫਾਰਮੈਂਸ

TV9 Festival of India 2026: ਦਿੱਲੀ ਵਿੱਚ ਤਿਉਹਾਰਾਂ, ਸੰਗੀਤ ਅਤੇ ਭਾਰਤੀ ਸੱਭਿਆਚਾਰ ਦੇ ਰੰਗ ਲੱਗਣ ਵਾਲੇ ਹਨ। TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ ਸ਼ੁੱਕਰਵਾਰ ਨੂੰ ਮਹਾਂ ਸ਼ਸ਼ਠੀ 'ਤੇ ਦੇਵੀ ਦੁਰਗਾ ਦੀ ਪੂਜਾ ਹੋਵੇਗੀ। ਸ਼ਾਮ ਨੂੰ ਹਰਸ਼ਦੀਪ ਕੌਰ ਆਪਣੀ ਆਵਾਜ਼ ਦਾ ਜਾਦੂ ਵਿਖੇਰੇਗੀ।

TV9 Festival of India 2026:'TV9 ਫੈਸਟੀਵਲ ਆਫ਼ ਇੰਡੀਆ' ਵਿੱਚ ਕੱਲ੍ਹ ਮਹਾਂ ਸ਼ਸ਼ਠੀ 'ਤੇ ਦੁਰਗਾ ਪੂਜਾ, ਹਰਸ਼ਦੀਪ ਕੌਰ ਦੀ ਲਾਈਵ ਪਰਫਾਰਮੈਂਸ
tv9-punjabi
| Updated On: 15 Oct 2026 19:24 PM IST
Share

TV9 ਨੈੱਟਵਰਕ ਇੱਕ ਵਾਰ ਫਿਰ ਤਿਉਹਾਰਾਂ ਦੀ ਖੁਸ਼ੀ, ਭਾਰਤੀ ਸੱਭਿਆਚਾਰ ਅਤੇ ਮਨੋਰੰਜਨ ਦਾ ਇੱਕ ਸ਼ਾਨਦਾਰ ਸੰਗਮ ਲਿਆ ਰਿਹਾ ਹੈ। ‘TV9 ਫੈਸਟੀਵਲ ਆਫ਼ ਇੰਡੀਆ 2026’ ਦਾ ਚੌਥਾ ਸੀਜ਼ਨ 16 ਤੋਂ 20 ਅਕਤੂਬਰ ਤੱਕ ਨਵੀਂ ਦਿੱਲੀ ਦੇ ਇੰਡੀਆ ਗੇਟ ਵਿਖੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪੰਜ ਦਿਨਾਂ ਫੈਸਟੀਵਲ ਦੇਸ਼ ਦੇ ਅਮੀਰ ਸੱਭਿਆਚਾਰ, ਟੈਸਟੀ ਭੋਜਨ, ਕਲਾ, ਸੰਗੀਤ ਅਤੇ ਪਰੰਪਰਾਵਾਂ ਦੀ ਝਲਕ ਦੇਖਣ ਨੂੰ ਮਿਲੇਗੀ।

‘TV9 ਫੈਸਟੀਵਲ ਆਫ਼ ਇੰਡੀਆ 2026’ ਦਾ ਚੌਥਾ ਸੀਜ਼ਨ ਦੀ ਸ਼ੁਰੂਆਤਾ 13 ਅਕਤੂਬਰ ਨੂੰ ਬੰਗਾਲੀ ਪਰੰਪਰਾ, ਖੁੰਟੀ ਪੂਜਾ ਨਾਲ ਸ਼ੁਰੂ ਹੋ ਚੁੱਕੀ ਹੈ। ਦੇਵੀ ਦੁਰਗਾ ਦੇ ਆਗਮਨ ਅਤੇ ਨਵਰਾਤਰੀ ਦੇ ਆਗਮਨ ਦੇ ਨਾਲ, ਤਿਉਹਾਰ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਅੱਜ ਇੱਥੇ ਦੁਰਗਾ ਪੂਜਾ ਪ੍ਰੋਗਰਾਮ ਹੈ।

ਮਹਾ ਸ਼ਸ਼ਠੀ ‘ਤੇ ਮਾਂ ਦੁਰਗਾ ਦੀ ਪੂਜਾ

ਸ਼ੁੱਕਰਵਾਰ, 16 ਅਕਤੂਬਰ ਨੂੰ ਮਹਾ ਸ਼ਸ਼ਠੀ ਹੈ। ਸਮਾਰੋਹ ਅਧਿਕਾਰਤ ਤੌਰ ‘ਤੇ ਸਵੇਰੇ 10 ਵਜੇ ਦੀਪ ਜਗਾਉਣ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਵਿਧੀਵਤ ਮੰਤਰਾਂ ਦੇ ਜਾਪ ਨਾਲ ਦੇਵੀ ਦੁਰਗਾ ਦੀ ਪੂਜਾ ਹੋਵੇਗੀ। ਦੇਵੀ ਬੋਧਨ, ਸੱਦਾ ਪੱਤਰ ਅਤੇ ਅਧਿਵਾਸ ਸ਼ਾਮ 5 ਵਜੇ ਹੋਵੇਗਾ, ਜਿਸ ਤੋਂ ਬਾਅਦ ਸ਼ਾਮ ਦੀ ਆਰਤੀ ਹੋਵੇਗੀ।

ਇਸ ਤੋਂ ਇਲਾਵਾ, ਕਰੀਏਟਿਵ ਕਾਰਨਰ ਵਿੱਚ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ੰਖ ਧੁਨੀ, ਅਲਪਨਾ, ਮੰਡਾਲਾ, ਡਾਂਡੀਆ ਸੋਟੀ ਸਟਿਕ ਡੇਕੋਰੇਸ਼ਨ, ਰੰਗੋਲੀ ਅਤੇ ਹੋਰ ਬਹੁਤ ਕੁਝ ਰਾਹੀਂ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਝਲਕ ਦਿਖੇਗੀ।

ਮਹਾਂ ਸ਼ਸ਼ਠੀ, ਸ਼ੁੱਕਰਵਾਰ, 16 ਅਕਤੂਬਰ, 2026 ਸਵੇਰੇ 10 ਵਜੇ: ਦੀਪ ਪ੍ਰਜਵਲਨ ਸ਼ਾਮ 5 ਵਜੇ: ਦੇਵੀ ਬੋਧਨ, ਸੱਦਾ ਪੱਤਰ, ਅਧਿਵਾਸ ਸ਼ਾਮ: ਸ਼ਾਮ ਦੀ ਆਰਤੀ ਕ੍ਰਿਏਟਿਵ ਕਾਰਨਰ: ਸ਼ਾਮ 4 ਵਜੇ ਤੋਂ ਸ਼ਾਮ 6 ਵਜੇ: ਸ਼ੰਖ ਧਵਨੀ, ਅਲਪਨਾ, ਮੰਡਾਲਾ, ਡਾਂਡੀਆ ਸਟਿਕ ਡੇਕੋਰੇਸ਼ਨ, ਰੰਗੋਲੀ

ਹਰਸ਼ਦੀਪ ਕੌਰ ਦਾ ਲਾਈਵ ਮਿਊਜ਼ਿਕ ਕੰਸਰਨ ਸ਼ਾਮ 7 ਵਜੇ ਤੋਂ

ਟੀਵੀ9 ਫੈਸਟੀਵਲ ਆਫ਼ ਇੰਡੀਆ 2026 ਦੀ ਘੋਸ਼ਣਾ ਤੋਂ ਬਾਅਦ, ਸੰਗੀਤ ਪ੍ਰੇਮੀਆਂ ਅਤੇ ਫੈਸਟੀਵਲ ਦਾ ਇੰਤਜਾਰ ਕਰ ਰੇ ਲੋਕਾਂ ਵਿੱਚ ਉਤਸ਼ਾਹ ਹੈ। ਇਹ ਪੰਜ ਦਿਨਾਂ ਦਾ ਪ੍ਰੋਗਰਾਮ ਲੋਕਾਂ ਨੂੰ ਭਾਰਤੀ ਸੱਭਿਆਚਾਰ, ਸੁਆਦੀ ਪਕਵਾਨਾਂ, ਕਲਾ ਅਤੇ ਮਨੋਰੰਜਨ ਦਾ ਆਨੰਦ ਲੈਣ ਦਾ ਮੌਕਾ ਪ੍ਰਦਾਨ ਕਰੇਗਾ। ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ।

ਵਿਖਰੇਗਾ ਹਰਸ਼ਦੀਪ ਕੌਰ ਦੀ ਰੁਹਾਨੀ ਆਵਾਜ਼ ਦਾ ਜਾਦੂ

ਇਸ ਵਾਰ ਫੈਸਟੀਵਲ ਦਾ ਖਾਸ ਰੰਗ ਜੰਮਨ ਵਾਲਾ ਹੈ। ਆਪਣੀ ਸੁਰੀਲੀ ਅਤੇ ਰੂਹਾਨੀ ਆਵਾਜ਼ ਅਤੇ ਵਿਲੱਖਣ ਟਰਬਨ ਸਟਾਈਲ ਵਿੱਚ ਗਾਇਕਾ ਹਰਸ਼ਦੀਪ ਕੌਰ ਲਈ ਜਾਣੀ ਜਾਂਦੀ ਹੈ, 16 ਅਕਤੂਬਰ ਨੂੰ ਲਾਈਵ ਪਰਫਾਰਮੈਂਸ ਦੇਣਗੇ। ਲਾਈਵ ਪਰਫਾਰਮੈਂਸ ਸ਼ਾਮ 7 ਵਜੇ ਸ਼ੁਰੂ ਹੋਵੇਗਾ।

ਆਪਣੇ ਦਮਦਾਰ ਰੈਪ ਅਤੇ ਹਾਈ ਐਨਰਜੀ ਵਾਲੇ ਬੀਟਸ ਲਈ ਪਾਪੁਲਰ ਰਫ਼ਤਾਰ 17 ਅਕਤੂਬਰ ਨੂੰ ਪੇਸ਼ਕਾਰੀ ਕਰਨਗੇ। ਪ੍ਰਸ਼ੰਸਕ ਟੀਵੀ9 ਨੈੱਟਵਰਕ ਦੇ ਫੈਸਟੀਵਲ ਆਫ਼ ਇੰਡੀਆ 2026 ਦਾ ਐਲਾਨ ਕਰਨ ਲਈ ਉਤਸ਼ਾਹਿਤ ਹਨ।

ਇਸ ਤੋਂ ਇਲਾਵਾ, 18 ਅਕਤੂਬਰ ਨੂੰ, ਸ਼ਾਮ 6 ਤੋਂ 7 ਵਜੇ ਤੱਕ, ਪ੍ਰਸਿੱਧ ਪੰਜਾਬੀ ਗਾਇਕ ਬੀਪੀ ਸਿੰਘ ਪਰਫਾਰਮੈਂਸ ਦੇਣਗੇ ਅਤੇ ਸ਼ਾਮ 7 ਤੋਂ 8 ਵਜੇ ਤੱਕ, ਸੰਗੀਤਕਾਰ ਸ਼੍ਰੇਅਸ ਧਰਮਾਧਿਕਾਰੀ, ਜਿਨ੍ਹਾਂ ਨੇ ਬਲਾਕਬਸਟਰ ਫਿਲਮ ਹਨੂੰਮਾਨ ਅੰਸ਼ ਦੇ ਟਾਈਟਲ ਟਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ, ਪੇਸ਼ਕਾਰੀ ਕਰਨਗੇ। ਡੀਜੇ ਸ਼ਿਵਲ ਰਾਤ 8 ਤੋਂ 10 ਵਜੇ ਤੱਕ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਸੰਗੀਤ ਦੇ ਰੰਗ ਵਿਖੇਰਣਗੇ।

Mahashti

19 ਅਕਤੂਬਰ (ਸੋਮਵਾਰ) ਨੂੰ, ਸ਼ਾਮ 6 ਤੋਂ 7 ਵਜੇ ਤੱਕ ਨਿਜ਼ਾਮੀ ਬੰਧੂ, ਸ਼ਾਮ 7 ਤੋਂ 8 ਵਜੇ ਤੱਕ ਸੌਰਭ ਸ਼ੋਰੀ ਅਤੇ ਰਾਤ 8 ਤੋਂ 10 ਵਜੇ ਤੱਕ ਡੀਜੇ ਵੇਰੋਨਿਕਾ ਦੀ ਰੰਗਾਰੰਗ ਪ੍ਰਸਤੁਤੀ ਹੋਵੇਗੀ। ਤੀਜੇ ਦਿਨ, 20 ਅਕਤੂਬਰ (ਮੰਗਲਵਾਰ) ਨੂੰ, ਗਾਇਕਾ ਫਲਿਤਾ ਦਾ ਸ਼ਾਮ 6 ਤੋਂ 7 ਵਜੇ ਤੱਕ, ਮਹਿਫਿਲ-ਏ-ਖਾਸ 7 ਤੋਂ 8 ਵਜੇ ਤੱਕ, ਅਤੇ ਡੀਜੇ ਨਿਤੀਸ਼ ਗੁਲਿਆਨੀ ਰਾਤ 8 ਤੋਂ 10 ਵਜੇ ਤੱਕ ਪਰਫਾਰਮ ਕਰਨਗੇ। ਇਸ ਪ੍ਰੋਗਰਾਮ ਦੀਆਂ ਟਿਕਟਾਂ BookMyShow ਤੇ ਉਪਲਬਧ ਹਨ। ਜੇਕਰ ਤੁਸੀਂ ਅਜੇ ਤੱਕ ਆਪਣੀਆਂ ਟਿਕਟਾਂ ਬੁੱਕ ਨਹੀਂ ਕੀਤੀਆਂ ਹਨ ਤਾਂ ਜਲਦੀ ਕਰੋ।

ਫੈਸਟੀਵਲ ਆਫ਼ ਇੰਡੀਆ ਦੀ ਡਿਟੇਲ

ਤਰੀਕ: 16-20 ਅਕਤੂਬਰ, 2026

ਸਥਾਨ: ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਨਵੀਂ ਦਿੱਲੀ

ਹਰਸ਼ਦੀਪ ਕੌਰ ਦਾ ਪ੍ਰਦਰਸ਼ਨ: 16 ਅਕਤੂਬਰ

ਰਫ਼ਤਾਰ ਦੀ ਪਰਫਾਰਮੈਂਸ: 17 ਅਕਤੂਬਰ

ਡਾਂਡੀਆ ਨਾਈਟਸ: 18-20 ਅਕਤੂਬਰ

ਸ਼੍ਰੇਅਸ ਧਰਮਾਧਿਕਾਰੀ: 18 ਅਕਤੂਬਰ, ਸ਼ਾਮ 7 ਵਜੇ ਤੋਂ 8 ਵਜੇ ਤੱਕ

Follow Us
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......