ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਸੀਂ ਦਿਖਾਇਆ ਗਰੀਬੀ ਘੱਟ ਹੋ ਸਕਦੀ ਹੈ, ਵਰਲਡ ਬੈਂਕ ਵੀ ਮੁਰੀਦ… ਸੀਵਾਨ ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ

PM Narendra Modi in Siwar Rally: ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਅਤੇ ਆਰਜੇਡੀ 'ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ, ਪੰਜੇ ਅਤੇ ਲਾਲਟੈਣ ਵਾਲੇ ਲੋਕਾਂ ਨੇ ਮਿਲ ਕੇ ਬਿਹਾਰ ਦੇ ਮਾਣ ਨੂੰ ਠੇਸ ਪਹੁੰਚਾਈ ਹੈ। ਇਨ੍ਹਾਂ ਲੋਕਾਂ ਨੇ ਮਿਲ ਕੇ ਇੰਨਾ ਲੁੱਟਿਆ ਕਿ ਗਰੀਬੀ ਬਿਹਾਰ ਦੀ ਬਦਕਿਸਮਤੀ ਬਣ ਗਈ। ਕਈ ਚੁਣੌਤੀਆਂ ਨੂੰ ਪਾਰ ਕਰਦੇ ਹੋਏ, ਮੁੱਖ ਮੰਤਰੀ ਨਿਤੀਸ਼ ਦੀ ਅਗਵਾਈ ਵਿੱਚ ਬਿਹਾਰ ਨੂੰ ਵਿਕਾਸ ਦੇ ਰਾਹ 'ਤੇ ਵਾਪਸ ਲਿਆਂਦਾ ਗਿਆ ਹੈ।

ਅਸੀਂ ਦਿਖਾਇਆ ਗਰੀਬੀ ਘੱਟ ਹੋ ਸਕਦੀ ਹੈ, ਵਰਲਡ ਬੈਂਕ ਵੀ ਮੁਰੀਦ... ਸੀਵਾਨ ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
PM ਮੋਦੀ
Follow Us
tv9-punjabi
| Updated On: 20 Jun 2025 13:49 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਪਹੁੰਚੇ ਹਨ। ਪ੍ਰਧਾਨ ਮੰਤਰੀ ਨੇ ਸੀਵਾਨ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅੱਜ ਇਸ ਮੰਚ ਤੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਵਿਕਾਸ ਦੇ ਇਹ ਸਾਰੇ ਪ੍ਰੋਡੈਕਟਸ ਬਿਹਾਰ ਨੂੰ ਇੱਕ ਉੱਜਵਲ ਭਵਿੱਖ ਵੱਲ ਲੈ ਜਾਣਗੇ। ਇਹ ਪ੍ਰੋਜੈਕਟ ਹਰ ਸਮਾਜ ਦਾ ਜੀਵਨ ਆਸਾਨ ਬਣਾਉਣਗੇ।

ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਕੱਲ੍ਹ ਹੀ ਵਿਦੇਸ਼ ਤੋਂ ਵਾਪਸ ਆਇਆ ਹਾਂ। ਇਸ ਦੌਰੇ ਦੌਰਾਨ, ਮੈਂ ਕਈ ਨੇਤਾਵਾਂ ਨਾਲ ਗੱਲ ਕੀਤੀ, ਸਾਰੇ ਨੇਤਾ ਭਾਰਤ ਦੇ ਵਿਕਾਸ ਤੋਂ ਬਹੁਤ ਪ੍ਰਭਾਵਿਤ ਹਨ। ਉਹ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਦੇ ਦੇਖ ਰਹੇ ਹਨ। ਇਸ ਵਿੱਚ ਬਿਹਾਰ ਦੀ ਬਹੁਤ ਵੱਡੀ ਭੂਮਿਕਾ ਹੋਣ ਜਾ ਰਹੀ ਹੈ।

ਨਿਸ਼ਾਨੇ ‘ਤੇ ਕਾਂਗਰਸ-ਆਰਜੇਡੀ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਮੈਂ ਬਿਹਾਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ, ਅਸੀਂ ਬਹੁਤ ਕੁਝ ਕੀਤਾ ਹੋਵੇਗਾ, ਕਰਾਂਗੇ, ਕਰਦੇ ਰਹਾਂਗੇ, ਪਰ ਏਨੇ ਨਾਲ ਮੋਦੀਚੁੱਪ ਰਹਿਣ ਵਾਲਾ ਨਹੀਂ ਹੈ। ਮੈਨੂੰ ਬਿਹਾਰ ਲਈ ਬਹੁਤ ਕੁਝ ਕਰਨਾ ਹੈ। ਮੈਨੂੰ ਤੁਹਾਡੇ ਲਈ ਇਹ ਕਰਨਾ ਹੈ। ਜੇਕਰ ਮੈਂ ਪਿਛਲੇ 10-11 ਸਾਲਾਂ ਦੀ ਗੱਲ ਕਰਾਂ, ਤਾਂ 10 ਸਾਲਾਂ ਵਿੱਚ ਬਿਹਾਰ ਵਿੱਚ 55 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਬਣੀਆਂ ਹਨ। 1.5 ਕਰੋੜ ਤੋਂ ਵੱਧ ਘਰਾਂ ਨੂੰ ਬਿਜਲੀ ਮਿਲੀ ਹੈ। 1.5 ਕਰੋੜ ਲੋਕਾਂ ਨੂੰ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਮੈਂ ਬਿਹਾਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ, ਅਸੀਂ ਬਹੁਤ ਕੁਝ ਕੀਤਾ ਹੋਵੇਗਾ, ਅਸੀਂ ਕਰ ਰਹੇ ਹਾਂ, ਅਸੀਂ ਕਰਦੇ ਰਹਾਂਗੇ, ਪਰ ਮੋਦੀ ਉਹ ਨਹੀਂ ਹੈ ਜੋ ਏਨੇ ਵਿੱਚ ਹੀ ਚੁੱਪ ਹੋ ਜਾਵੇ। ਮੈਨੂੰ ਬਿਹਾਰ ਲਈ ਹੋਰ ਬਹੁਤ ਕੁਝ ਕਰਨਾ ਹੈ। ਮੈਨੂੰ ਤੁਹਾਡੇ ਲਈ ਬਹੁਤ ਕੁਝ ਕਰਨਾ ਹੈ। ਜੇਕਰ ਮੈਂ ਪਿਛਲੇ 10-11 ਸਾਲਾਂ ਦੀ ਗੱਲ ਕਰਾਂ, ਤਾਂ 10 ਸਾਲਾਂ ਵਿੱਚ ਬਿਹਾਰ ਵਿੱਚ 55 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਬਣੀਆਂ ਹਨ। 1.5 ਕਰੋੜ ਤੋਂ ਵੱਧ ਘਰਾਂ ਨੂੰ ਬਿਜਲੀ ਮਿਲੀ ਹੈ। 1.5 ਕਰੋੜ ਲੋਕਾਂ ਨੂੰ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ ਹੈ।

25 ਕਰੋੜ ਭਾਰਤੀਆਂ ਨੇ ਗਰੀਬੀ ਨੂੰ ਹਰਾਇਆ – ਪੀਐਮ ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ, ਸਾਡੇ ਦੇਸ਼ ਨੇ ਗਰੀਬੀ ਹਟਾਓ ਦੇ ਨਾਅਰੇ ਬਹੁਤ ਸੁਣੇ ਹਨ। ਪਰ ਜਦੋਂ ਤੁਸੀਂ ਸਾਨੂੰ ਮੌਕਾ ਦਿੱਤਾ, ਤਾਂ ਐਨਡੀਏ ਸਰਕਾਰ ਨੇ ਦਿਖਾਇਆ ਹੈ ਕਿ ਗਰੀਬੀ ਨੂੰ ਘਟਾਇਆ ਵੀ ਜਾ ਸਕਦਾ ਹੈ। ਪਿਛਲੇ 1 ਦਹਾਕੇ ਵਿੱਚ, ਰਿਕਾਰਡ 25 ਕਰੋੜ ਭਾਰਤੀਆਂ ਨੇ ਗਰੀਬੀ ਨੂੰ ਹਰਾਇਆ ਹੈ। ਵਿਸ਼ਵ ਬੈਂਕ ਵਰਗੇ ਵਿਸ਼ਵ-ਪ੍ਰਸਿੱਧ ਸੰਸਥਾਨ ਭਾਰਤ ਦੀ ਇਸ ਵੱਡੀ ਪ੍ਰਾਪਤੀ ਦੀ ਪ੍ਰਸ਼ੰਸਾ ਕਰ ਰਹੇ ਹਨ। ਕਾਂਗਰਸ ਅਤੇ ਆਰਜੇਡੀ ਦੇ ਰਾਜ ਵਿੱਚ, ਗਰੀਬਾਂ ਨੂੰ ਘਰ ਨਹੀਂ ਮਿਲੇ। ਨਾ ਇਲਾਜ ਸੀ, ਨਾ ਸਿੱਖਿਆ ਸੀ, ਨਾ ਬਿਜਲੀ ਸੀ, ਨਾ ਗੈਸ ਕੁਨੈਕਸ਼ਨ ਸੀ, ਨਾ ਨੌਕਰੀਆਂ ਸਨ। ਉਨ੍ਹਾਂ ਨੂੰ ਗਰੀਬੀ ਹਟਾਉਣ ਦਾ ਸੁਪਨਾ ਦਿਖਾ ਕੇ, ਉਨ੍ਹਾਂ ਦੇ ਆਪਣੇ ਪਰਿਵਾਰ ਕਰੋੜਪਤੀ ਬਣ ਗਏ।

4 ਕਰੋੜ ਲੋਕਾਂ ਨੂੰ ਪੱਕੇ ਘਰ ਮਿਲੇ ਹਨ। ਸੀਵਾਨ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਪੱਕੇ ਘਰ ਮਿਲੇ ਹਨ। ਸਾਡੀ ਸਰਕਾਰ ਮੁਫ਼ਤ ਰਾਸ਼ਨ, ਬਿਜਲੀ, ਪਾਣੀ ਦੀਆਂ ਸਹੂਲਤਾਂ ਵੀ ਪ੍ਰਦਾਨ ਕਰ ਰਹੀ ਹੈ।

ਆਰਜੇਡੀ-ਕਾਂਗਰਸ ਦੇ ਕੰਮ ਬਿਹਾਰ ਵਿਰੋਧੀ ਹਨ। ਜਦੋਂ ਵੀ ਇਹ ਲੋਕ ਵਿਕਾਸ ਦੀ ਗੱਲ ਕਰਦੇ ਹਨ, ਲੋਕ ਦੁਕਾਨਾਂ ਅਤੇ ਉਦਯੋਗਾਂ ਨੂੰ ਤਾਲੇ ਲਗਾਉਂਦੇ ਦਿਖਾਈ ਦਿੰਦੇ ਹਨ, ਇਸੇ ਕਰਕੇ ਉਹ ਬਿਹਾਰ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਕਦੇ ਵੀ ਜਗ੍ਹਾ ਨਹੀਂ ਬਣਾ ਸਕੇ।

Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ...
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ...
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ...
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ...
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ...
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!...
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'...
Punjab ਵਿੱਚ Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ
Punjab ਵਿੱਚ  Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ...
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ...