ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਲਾਰੈਂਸ ਬਿਸ਼ਨੋਈ ਤੋਂ ਨਹੀਂ ਡਰਿਆ ‘ਟਾਈਗਰ’, ਬਿੱਗ ਬੌਸ 18 ਦੇ ਸੈੱਟ ‘ਤੇ Singham ਨਾਲ ਦੀਵਾਲੀ ਮਨਾਉਣਗੇ ਸਲਮਾਨ

ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਤੋਂ ਮਿਲੀ ਧਮਕੀ ਤੋਂ ਬਾਅਦ ਹੁਣ ਸਲਮਾਨ ਆਪਣੀ ਮਰਜ਼ੀ ਨਾਲ ਕਿਤੇ ਨਹੀਂ ਜਾ ਸਕਦੇ ਹਨ। ਜੇਕਰ ਉਹ ਕਿਸੇ ਪ੍ਰੋਗਰਾਮ ਜਾਂ ਵਿਸ਼ੇਸ਼ ਗਤੀਵਿਧੀ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਟੀਮ ਨੂੰ ਸੂਚਿਤ ਕਰਨਾ ਪੈਂਦਾ ਹੈ ਅਤੇ ਫਿਰ ਇਹ ਟੀਮ ਫੈਸਲਾ ਕਰਦੀ ਹੈ ਕਿ ਸਲਮਾਨ ਨੂੰ ਉਸ ਗਤੀਵਿਧੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ।

ਲਾਰੈਂਸ ਬਿਸ਼ਨੋਈ ਤੋਂ ਨਹੀਂ ਡਰਿਆ ‘ਟਾਈਗਰ’, ਬਿੱਗ ਬੌਸ 18 ਦੇ ਸੈੱਟ ‘ਤੇ Singham ਨਾਲ ਦੀਵਾਲੀ ਮਨਾਉਣਗੇ ਸਲਮਾਨ
ਲਾਰੇਂਸ ਬਿਸ਼ਨੋਈ ਤੋਂ ਨਹੀਂ ਡਰਿਆ ‘ਟਾਈਗਰ’, ਬਿੱਗ ਬੌਸ 18 ਦੇ ਸੈੱਟ ‘ਤੇ Singham ਨਾਲ ਦੀਵਾਲੀ ਮਨਾਉਣਗੇ ਸਲਮਾਨ (Image Credit source: Social Media)
Follow Us
tv9-punjabi
| Updated On: 24 Oct 2024 17:41 PM

ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਫਿਲਹਾਲ ਸਲਮਾਨ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦੇ ਨਾਲ 50 ਤੋਂ 60 ਲੋਕਾਂ ਦੀ ਟੀਮ ਜਾਂਦੀ ਹੈ। ਇਸ ਟੀਮ ‘ਚ 8-9 ਪੁਲਸ ਅਧਿਕਾਰੀ, ਇਕ ਕਮਾਂਡੋ ਅਤੇ ਸਲਮਾਨ ਖਾਨ ਦੇ 54 ਤੋਂ 50 ਪ੍ਰਾਈਵੇਟ ਬਾਡੀ ਗਾਰਡ ਸ਼ਾਮਲ ਹਨ। ਦਰਅਸਲ, ਪਿਛਲੇ ਹਫ਼ਤੇ ਕਈ ਮੀਡੀਆ ਪੋਰਟਲਜ਼ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀਆਂ ਧਮਕੀਆਂ ਕਾਰਨ ਸਲਮਾਨ ਕੁਝ ਹਫ਼ਤਿਆਂ ਲਈ ਬਿੱਗ ਬੌਸ ਦੀ ਸ਼ੂਟਿੰਗ ਰੱਦ ਕਰ ਸਕਦੇ ਹਨ। ਪਰ ਸ਼ੁੱਕਰਵਾਰ 18 ਅਕਤੂਬਰ ਨੂੰ ‘ਵੀਕੈਂਡ ਕਾ ਵਾਰ’ ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਸਾਬਤ ਕਰ ਦਿੱਤਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ। ਇੰਨਾ ਹੀ ਨਹੀਂ ਸਲਮਾਨ ਨੇ ਕਲਰਸ ਟੀਮ ਨਾਲ ਦੀਵਾਲੀ ਦਾ ਪਲਾਨ ਵੀ ਕੀਤਾ ਹੈ।

ਦਰਅਸਲ, ਦੀਵਾਲੀ ਆਪਣੇ ਪਰਿਵਾਰ ਨਾਲ ਬਿਤਾਉਣ ਵਾਲੇ ਸਲਮਾਨ ਜਲਦੀ ਹੀ ਬਿੱਗ ਬੌਸ ਲਈ ਦੀਵਾਲੀ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਕਰਨਗੇ। ਇਸ ਐਪੀਸੋਡ ‘ਚ ਸਲਮਾਨ, ਰੋਹਿਤ ਸ਼ੈੱਟੀ ਅਤੇ ‘ਸਿੰਘਮ’ ਅਜੇ ਦੇਵਗਨ ਦੇ ਨਾਲ ਦੀਵਾਲੀ ਤੋਂ ਪਹਿਲਾਂ ਹੀ ਇਹ ਤਿਉਹਾਰ ਮਨਾਉਣਗੇ। ਦਰਅਸਲ, ਰੋਹਿਤ ਸ਼ੈੱਟੀ ਅਤੇ ਅਜੇ ਦੇਵਗਨ 1 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਆਪਣੀ ਫਿਲਮ ‘ਸਿੰਘਮ ਅਗੇਨ’ ਦੇ ਪ੍ਰਮੋਸ਼ਨ ਲਈ ਸਲਮਾਨ ਦੇ ਸ਼ੋਅ ‘ਤੇ ਆਉਣ ਵਾਲੇ ਹਨ। ਵੈਸੇ ਵੀ ਸਲਮਾਨ ‘ਸਿੰਘਮ ਅਗੇਨ’ ‘ਚ ਕੈਮਿਓ ਕਰ ਰਹੇ ਹਨ। ਜ਼ਾਹਿਰ ਹੈ ਕਿ ਇਹ ਸ਼ੂਟਿੰਗ ਵੀ ਪੂਰੀ ਸੁਰੱਖਿਆ ਨਾਲ ਕੀਤੀ ਜਾਵੇਗੀ ਪਰ ‘ਭਾਈਜਾਨ’ ਇਸ ਗੱਲ ਦਾ ਪੂਰਾ ਧਿਆਨ ਰੱਖਣਗੇ ਕਿ ਉਹ ਦੀਵਾਲੀ ਦੇ ਇਸ ਖਾਸ ਮੌਕੇ ‘ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇ।

ਸਲਮਾਨ ਖਾਨ ਕਿਵੇਂ ਮਨਾਉਂਦੇ ਹਨ ਦੀਵਾਲੀ?

ਸਲਮਾਨ ਖਾਨ ਆਮ ਤੌਰ ‘ਤੇ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਂਦੇ ਹਨ। ਜਦੋਂ ਤੋਂ ਭੈਣ ਅਰਪਿਤਾ ਦਾ ਵਿਆਹ ਹੋਇਆ ਹੈ, ਈਦ ਹੋਵੇ ਜਾਂ ਦੀਵਾਲੀ, ਸਲਮਾਨ ਖਾਨ ਦੀਆਂ ਜ਼ਿਆਦਾਤਰ ਪਾਰਟੀਆਂ ਉਨ੍ਹਾਂ ਦੀ ਭੈਣ ਦੇ ਘਰ ਹੀ ਹੁੰਦੀਆਂ ਹਨ। ਖਾਨ ਪਰਿਵਾਰ ਨਾਲ ਜੁੜੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸੇ ਵੀ ਤਿਉਹਾਰ ਵਾਲੇ ਦਿਨ ਖਾਨ ਪਰਿਵਾਰ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ‘ਚ ਲੰਚ ਲਈ ਇਕੱਠੇ ਹੁੰਦੇ ਹਨ ਅਤੇ ਸ਼ਾਮ ਨੂੰ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਨਾਲ ਅਰਪਿਤਾ ਦੇ ਘਰ ਸ਼ਾਨਦਾਰ ਪਾਰਟੀ ਹੁੰਦੀ ਹੈ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਰਪਿਤਾ ਅਤੇ ਆਯੂਸ਼, ਜੋ ਆਪਣੇ ਬਾਂਦਰਾ ਅਪਾਰਟਮੈਂਟ ਤੋਂ ਮੁੰਬਈ ਦੇ ਟਾਊਨ ਖੇਤਰ ਵਿੱਚ ਸ਼ਿਫਟ ਹੋ ਗਏ ਹਨ, ਇਸ ਵਾਰ ਸੈਲੀਬ੍ਰਿਟੀਜ਼ ਲਈ ਦੀਵਾਲੀ ਪਾਰਟੀ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਨ ਜਾਂ ਨਹੀਂ।

ਹੁਣ ਪਰਾਲੀ ਸਾੜਣ ਦੀ ਨਹੀਂ ਆਵੇਗੀ ਨੌਬਤ, ਨਿਕਲਿਆ ਹੱਲ, ਵੇਖੋ VIDEO
ਹੁਣ ਪਰਾਲੀ ਸਾੜਣ ਦੀ ਨਹੀਂ ਆਵੇਗੀ ਨੌਬਤ, ਨਿਕਲਿਆ ਹੱਲ, ਵੇਖੋ VIDEO...
US Election 2024: ਕੀ ਅਮਰੀਕਾ 'ਚ ਡੋਨਾਲਡ ਟਰੰਪ ਦੀ ਜਿੱਤ ਨਾਲ ਭਾਰਤ ਨੂੰ ਮਿਲੇਣਗੇ ਇਹ 5 ਵੱਡੇ ਫਾਇਦੇ?
US Election 2024: ਕੀ ਅਮਰੀਕਾ 'ਚ ਡੋਨਾਲਡ ਟਰੰਪ ਦੀ ਜਿੱਤ ਨਾਲ ਭਾਰਤ ਨੂੰ ਮਿਲੇਣਗੇ ਇਹ 5 ਵੱਡੇ ਫਾਇਦੇ?...
ਵੱਧ ਰਹੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ ਅੱਖਾਂ ਦੀਆਂ ਬਿਮਾਰੀਆਂ, ਇਹ ਬਿਮਾਰੀ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ?
ਵੱਧ ਰਹੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ ਅੱਖਾਂ ਦੀਆਂ ਬਿਮਾਰੀਆਂ, ਇਹ ਬਿਮਾਰੀ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ?...
ਪੰਜਾਬ 'ਚ 13 ਨਵੰਬਰ ਨੂੰ ਜ਼ਿਮਨੀ ਚੋਣਾਂ, 'ਆਪ' ਨੇ ਬੁਲਾਈ ਮੀਟਿੰਗ, ਸੰਦੀਪ ਪਾਠਕ ਨੇ ਦੱਸਿਆ ਪਲਾਨ!
ਪੰਜਾਬ 'ਚ 13 ਨਵੰਬਰ ਨੂੰ ਜ਼ਿਮਨੀ ਚੋਣਾਂ, 'ਆਪ' ਨੇ ਬੁਲਾਈ ਮੀਟਿੰਗ, ਸੰਦੀਪ ਪਾਠਕ ਨੇ ਦੱਸਿਆ ਪਲਾਨ!...
ਨਸ਼ਾ ਤਸਕਰੀ ਕਰਦੇ ਫੜੀ ਗਈ ਪੰਜਾਬ ਦੀ ਸਾਬਕਾ ਵਿਧਾਇਕ ਸਤਕਾਰ ਕੌਰ, ਮਿਲਿਆ ਚਿੱਟਾ, ਡਰੱਗ ਮਨੀ
ਨਸ਼ਾ ਤਸਕਰੀ ਕਰਦੇ ਫੜੀ ਗਈ ਪੰਜਾਬ ਦੀ ਸਾਬਕਾ ਵਿਧਾਇਕ ਸਤਕਾਰ ਕੌਰ, ਮਿਲਿਆ ਚਿੱਟਾ, ਡਰੱਗ ਮਨੀ...
ਪੰਜਾਬ 'ਚ ਸਖ਼ਤੀ ਦੇ ਬਾਵਜੂਦ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਇਸ ਤਰ੍ਹਾਂ ਛੁਪਾ ਰਹੇ ਹਨ ਧੂੰਆਂ
ਪੰਜਾਬ 'ਚ ਸਖ਼ਤੀ ਦੇ ਬਾਵਜੂਦ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਇਸ ਤਰ੍ਹਾਂ ਛੁਪਾ ਰਹੇ ਹਨ ਧੂੰਆਂ...
Punjab By Election: 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਭਾਜਪਾ ਖੋਲ੍ਹੇਗੀ ਖਾਤਾ !
Punjab By Election: 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਭਾਜਪਾ ਖੋਲ੍ਹੇਗੀ ਖਾਤਾ !...
ਜ਼ਿਮਨੀ ਚੋਣ 'ਚ ਕੀ ਕਿਸਮਤ ਅਜਮਾਵੇਗੀ SAD,ਕੀ ਹੈ ਤਿਆਰੀ ?
ਜ਼ਿਮਨੀ ਚੋਣ 'ਚ ਕੀ ਕਿਸਮਤ ਅਜਮਾਵੇਗੀ SAD,ਕੀ ਹੈ ਤਿਆਰੀ ?...
ਰਾਮ ਰਹੀਮ ਖਿਲਾਫ ਫਿਰ ਤੋਂ ਸ਼ੁਰੂ ਹੋਵੇਗਾ ਕੇਸ, 9 ਸਾਲ ਪੁਰਾਣੀ ਫਾਈਲ ਖੁੱਲ੍ਹੀ, ਵਧੀ ਮੁਸੀਬਤ!
ਰਾਮ ਰਹੀਮ ਖਿਲਾਫ ਫਿਰ ਤੋਂ ਸ਼ੁਰੂ ਹੋਵੇਗਾ ਕੇਸ, 9 ਸਾਲ ਪੁਰਾਣੀ ਫਾਈਲ ਖੁੱਲ੍ਹੀ, ਵਧੀ ਮੁਸੀਬਤ!...
ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?
ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?...
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ...
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ...
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ...
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...