ਇਕੱਠੇ ਮਸਤੀ ਕਰਦੇ ਨਜਰ ਆਏ ਬਿੱਗ ਬੌਸ 16 ਦੇ ਪ੍ਰਤੀਯੋਗੀ
ਬਿੱਗ ਬੌਸ 16 ਦੇ ਖਤਮ ਹੋਣ ਤੋਂ ਬਾਅਦ, ਨਿਰਦੇਸ਼ਕ ਫਰਾਹ ਖਾਨ ਨੇ ਇਸ ਸੀਜ਼ਨ ਦੇ ਸਾਰੇ ਪ੍ਰਤੀਯੋਗੀਆਂ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ। ਫਰਾਹ ਖਾਨ ਨੇ ਇਹ ਪਾਰਟੀ ਆਪਣੇ ਘਰ ਰੱਖੀ ਸੀ।
ਇਕੱਠੇ ਮਸਤੀ ਕਰਦੇ ਨਜਰ ਆਏ ਬਿੱਗ ਬੌਸ 16 ਦੇ ਪ੍ਰਤੀਯੋਗੀ। Bigg Boss 16 contestants in Faran Khan’s party
ਬਿੱਗ ਬੌਸ 16 ਦੇ ਖਤਮ ਹੋਣ ਤੋਂ ਬਾਅਦ, ਨਿਰਦੇਸ਼ਕ ਫਰਾਹ ਖਾਨ ਨੇ ਇਸ ਸੀਜ਼ਨ ਦੇ ਸਾਰੇ ਪ੍ਰਤੀਯੋਗੀਆਂ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ। ਫਰਾਹ ਖਾਨ ਨੇ ਇਹ ਪਾਰਟੀ ਆਪਣੇ ਘਰ ਰੱਖੀ ਸੀ। ਇਸ ਦੀ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਕਿਉਂਕਿ ਬਿੱਗ ਬੌਸ ਦੇ ਘਰ ਵਿੱਚ ਇੱਕ ਦੂਜੇ ਨਾਲ ਲੜ ਰਹੇ ਸਾਰੇ ਮੁਕਾਬਲੇਬਾਜ਼ ਇੱਥੇ ਇਕੱਠੇ ਨੱਚਦੇ ਅਤੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਖਰਾ ਅਨੁਭਵ ਹੈ।


