ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਮਿਤ ਸ਼ਾਹ ਨੂੰ ਗ੍ਰਹਿ, ਜੈਸ਼ੰਕਰ ਨੂੰ ਵਿਦੇਸ਼ ਤੇ ਗਡਕਰੀ ਨੂੰ ਸੜਕੀ ਆਵਾਜਾਈ ਮੰਤਰਾਲਾ ਮਿਲਿਆ, ਮੋਦੀ 3.0 ‘ਚ ਬਾਕੀਆਂ ਨੂੰ ਕੀ ਮਿਲਿਆ?

Modi Cabinet First Meeting Live Updates: ਨਰਿੰਦਰ ਮੋਦੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 71 ਸੰਸਦ ਮੈਂਬਰਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਨਿਤਿਨ ਗਡਕਰੀ ਨੂੰ ਸੜਕੀ ਆਵਾਜਾਹੀ ਅਤੇ ਵਿਦੇਸ਼ ਮੰਤਰਾਲੇ ਦੀ ਕਮਾਨ ਇੱਕ ਵਾਰ ਫਿਰ ਐੱਸ ਜੈਸ਼ੰਕਰ ਨੂੰ ਦਿੱਤੀ ਗਈ ਹੈ।

ਅਮਿਤ ਸ਼ਾਹ ਨੂੰ ਗ੍ਰਹਿ, ਜੈਸ਼ੰਕਰ ਨੂੰ ਵਿਦੇਸ਼ ਤੇ ਗਡਕਰੀ ਨੂੰ ਸੜਕੀ ਆਵਾਜਾਈ ਮੰਤਰਾਲਾ ਮਿਲਿਆ, ਮੋਦੀ 3.0 ‘ਚ ਬਾਕੀਆਂ ਨੂੰ ਕੀ ਮਿਲਿਆ?
Follow Us
kusum-chopra
| Updated On: 10 Jun 2024 20:51 PM

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਮੰਤਰੀਆਂ ਨੂੰ ਵਿਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਨਾਗਪੁਰ ਦੇ ਸੰਸਦ ਮੈਂਬਰ ਨਿਤਿਨ ਗਡਕਰੀ ਨੂੰ ਫਿਰ ਤੋਂ ਸੜਕ ਆਵਾਜਾਈ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰਸ਼ ਮਲਹੋਤਰਾ ਅਤੇ ਅਜੇ ਟਮਟਾ ਨੂੰ ਸੜਕੀ ਆਵਾਜਾਈ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਦਿੱਤਾ ਜਾ ਸਕਦਾ ਹੈ। ਵਿਦੇਸ਼ ਮੰਤਰਾਲਾ ਐਸ ਜੈਸ਼ੰਕਰ ਕੋਲ ਰਹੇਗਾ। ਜੈਸ਼ੰਕਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਵੀ ਸਨ।

Modi 3.0 Portfolio Allocation LIVE Updates:

  • ਜੋਤਿਰਾਦਿਤਿਆ ਸਿਧੀਆ ਦੂਰਸੰਚਾਰ ਮੰਤਰਾਲਾ ਸੰਭਾਲਣਗੇ।
  • ਭੂਪੇਂਦਰ ਯਾਦਵ ਨੂੰ ਵਾਤਾਵਰਨ ਮੰਤਰੀ ਦੀ ਕਮਾਨ ਸੌਂਪੀ ਗਈ ਹੈ।
  • ਪ੍ਰਹਿਲਾਦ ਜੋਸ਼ੀ ਨੂੰ ਖਪਤਕਾਰ ਮੰਤਰੀ ਬਣਾਇਆ ਗਿਆ ਹੈ।
  • ਰਵਨੀਤ ਬਿੱਟੂ ਨੂੰ ਮੋਦੀ ਸਰਕਾਰ ਵਿੱਚ ਘੱਟ ਗਿਣਤੀ ਰਾਜ ਮੰਤਰੀ ਬਣਾਇਆ ਗਿਆ ਸੀ।
  • ਸਰਬਾਨੰਦ ਸੋਨੋਵਾਲ ਨੂੰ ਜਹਾਜ਼ਰਾਨੀ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ।
  • ਟੀਡੀਪੀ ਨੇਤਾ ਰਾਮਮੋਹਨ ਨਾਇਡੂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
  • ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ।
  • ਮੋਦੀ 3.0 ‘ਚ ਵੀ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਬਣੇ ਰਹਿਣਗੇ।
  • ਕਿਰਨ ਰਿਜਿਜੂ ਨੂੰ ਸੰਸਦੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ।
  • ਚਿਰਾਗ ਪਾਸਵਾਨ ਨੂੰ ਖੇਡ ਅਤੇ ਯੁਵਾ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ।
  • ਗਜੇਂਦਰ ਸ਼ੇਖਾਵਤ ਨੂੰ ਕਲਾ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੁਰੇਸ਼ ਗੋਪੀ ਨੂੰ ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਰਾਜ ਮੰਤਰੀ ਬਣਾਇਆ ਗਿਆ ਹੈ।
  • ਪੀਯੂਸ਼ ਗੋਇਲ ਨੂੰ ਵਣਜ ਮੰਤਰੀ, ਸ਼੍ਰੀਪਦ ਨਾਇਕ ਨੂੰ ਊਰਜਾ ਰਾਜ ਮੰਤਰੀ ਬਣਾਇਆ ਗਿਆ ਹੈ।
  • ਮੋਦੀ 3.0 ਵਿੱਚ ਸੀਆਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ।
  • ਸ਼ਿਵਰਾਜ ਸਿੰਘ ਚੌਹਾਨ ਨੂੰ ਦੋ ਮੰਤਰਾਲੇ ਮਿਲੇ ਹਨ, ਉਨ੍ਹਾਂ ਨੂੰ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖੇਤੀਬਾੜੀ ਮੰਤਰਾਲਾ ਵੀ ਸੌਂਪਿਆ ਗਿਆ ਹੈ।
  • ਅਸ਼ਵਿਨੀ ਵੈਸ਼ਨਵ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ। ਵੈਸ਼ਨਵ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਰੇਲ ਮੰਤਰੀ ਸਨ।
  • ਹਰਿਆਣਾ ਦੇ ਭਾਜਪਾ ਆਗੂ ਅਤੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ। ਜਦੋਂ ਕਿ ਸ਼੍ਰੀਪਦ ਨਾਇਕ ਐਮਓਐਸ ਪਾਵਰ ਹੋਣਗੇ।
  • ਮਨੋਹਰ ਲਾਲ ਖੱਟਰ ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦਾ ਚਾਰਜ ਵੀ ਮਿਲ ਸਕਦਾ ਹੈ, ਤੋਖਨ ਸਾਹੂ ਰਾਜ ਮੰਤਰੀ ਹੋਣਗੇ।
  • ਵਿਦੇਸ਼ ਮੰਤਰਾਲੇ ਦੀ ਕਮਾਨ ਇੱਕ ਵਾਰ ਫਿਰ ਐਸ ਜੈਸ਼ੰਕਰ ਨੂੰ ਦਿੱਤੀ ਗਈ ਹੈ।
  • ਇਨ੍ਹਾਂ ਆਗੂਆਂ ਨੇ ਐਤਵਾਰ ਨੂੰ ਮੰਤਰੀ ਵਜੋਂ ਸਹੁੰ ਚੁੱਕੀ

  • Name Portfolio
    Narendra Modi Ministry of Personnel, Public Grievances and Pensions;

    Department of Atomic Energy;

    Department of Space;

    All important policy issues; and

    All other portfolios not allocated to any Minister

    Rajnath Singh Defence Minister
    Amit Shah Home Minister
    Nitin Gadkari Road & Transport
    JP Nadda Health
    Shivraj Singh Chouhan Agriculture
    Nirmala Sitharaman Finance
    S Jaishankar Foreign
    Manohar Lal Khattar Power, Housing & Urban
    HD Kumaraswamy Heavy Industry
    Piyush Goyal Commerce
    Dharmendra Pradhan Education
    Jitan Ram ManjhiMicro Micro, Small and Medium Enterprises
    Rajiv Ranjan Singh alias Lalan Singh Panchayati Raj; and

    Minister of Fisheries, Animal Husbandry and Dairying

    Sarbananda Sonowal Shipping
    Dr Virendra Kumar Social Justice and Empowerment
    Kinjarapu Ram Mohan Minister of Civil Aviation
    Pralhad Joshi Consumer Affairs, Food and Public Distribution; and

    Minister of New and Renewable Energy

    Jual Oram Minister of Tribal Affairs
    Giriraj Singh Minister of Textiles.
    Ashwini Vaishnaw Minister of Railways,Minister of Information and Broadcasting; and

    Minister of Electronics and Information Technology

    Jyotiraditya Scindia Telecom
    Bhupender Yadav Minister of Environment, Forest and Climate Change
    Gajendra Singh Shekhawat Minister of Culture; and

    Minister of Tourism

    Annapurna Devi Minister of Women and Child Development
    Kiren Rijiju Minister of Parliamentary Affairs; and

    Minister of Minority Affairs

    Hardeep Singh Puri Minister of Petroleum and Natural Gas
    Mansukh Mandaviya Minister of Labour and Employment; and

    Minister of Youth Affairs and Sports.

    G Kishan Reddy Minister of Coal; and

    Minister of Mines

    Chirag Paswan Minister of Food Processing Industries
    CR Patil Minister of Jal Shakti.

    MINISTERS OF STATE (INDEPENDENT CHARGE)

    Rao Inderjit Singh Minister of State (Independent Charge) of the Ministry of Statistics and Programme Implementation;

    Minister of State (Independent Charge) of the Ministry of Planning; and

    Minister of State in the Ministry of Culture

    Jitendra Singh Minister of State (Independent Charge) of the Ministry of Science and Technology

    Minister of State (Independent Charge) of the Ministry of Earth Sciences;

    Minister of State in the Prime Ministers Office;

    Minister of State in the Ministry of Personnel, Public Grievances and Pensions;

    Minister of State in the Department of Atomic Energy; and

    Minister of State in the Department of Space

    Arjun Ram Meghwal Minister of State (Independent Charge) of the Ministry of Law and Justice; and

    Minister of State in the Ministry of Parliamentary Affair

    Prataprao Ganpatrao Jadhav Minister of State (Independent Charge) of the Ministry of Ayush and

    Minister of State in the Ministry of Health and Family Welfare

    Jayant Chaudhary Minister of State (Independent Charge) of the Ministry of Skill Development and Entrepreneurship; and

    Minister of State in the Ministry of Education

    Jitin Prasada Minister of State in the Ministry of Commerce and Industry and

    Minister of State in the Ministry of Electronics and Information Technology

    Shripad Naik Minister of State in the Ministry of Power and
    Minister of State in the Ministry of New and Renewable Energy
    Pankaj Chaudhary Minister of State in the Ministry of Finance.
    Krishan Pal Gurjar Minister of State in the Ministry of Cooperation
    Ramdas Athawale Minister of State in the Ministry of Social Justice and Empowerment
    Ram Nath Thakur Minister of State in the Ministry of Agriculture and Farmers Welfare
    Nityanand Rai Minister of State in the Ministry of Home Affairs
    Anupriya Patel Minister of State in the Ministry of Health and Family Welfare; and

    Minister of State in the Ministry of Chemicals and Fertilizers

    V Somanna Minister of State in the Ministry of Jal Shakti and Minister of State in the Ministry of Railways
    Dr Chandra Sekhar Pemmasani Minister of State in the Ministry of Rural Development and

    Minister of State in the Ministry of Communications.

    SP Singh Baghel Minister of State in the Ministry of Fisheries, Animal Husbandry and Dairying;
    Minister of State in the Ministry of Panchayati Raj
    Shobha Karandlaje Minister of State in the Ministry of Micro, Small and Medium Enterprises and
    Minister of State in the Ministry of Labour and Employment
    Kirti Vardhan Singh Minister of State in the Ministry of Environment, Forest and Climate Change and
    Minister of State in the Ministry of External Affairs
    BL Verma Ministry of Consumer Affairs, Food and Public Distribution; Ministry of Social Justice and Empowerment
    Shantanu Thakur Ministry of Ports, Shipping and Waterways
    Suresh Gopi Ministry of Petroleum and Natural Gas; Minister of State in the Ministry of Tourism
    L Murugan Ministry of Information and Broadcasting; Ministry of Parliamentary Affairs
    Ajay Tamta Minister for Road Transport & Highways
    Bandi Sanjay Kumar Ministry of Home Affairs
    Kamlesh Paswan Ministry of Rural Development
    Bhagirath Choudhary Ministry of Agriculture and Farmers Welfare
    Satish Chandra Dubey Ministry of Coal, Ministry of Mines
    Sanjay Seth Ministry of Defence
    Ravneet Singh Bittu Ministry of Food Processing Industries; Ministry of Railways
    Durga Das Uikey Ministry of Tribal Affairs
    Raksha Khadse Ministry of Youth Affairs and Sports
    Sukanta Majumdar Ministry of Education, Ministry of Development of North Eastern Region
    Savitri Thakur Ministry of Women and Child Development
    Tokhan Sahu Ministry of Housing and Urban Affairs
    Rajbhushan Chaudhary Ministry of Jal Shakti
    Bhupathiraju Srinivasa Varma Ministry of Heavy Industries, Ministry of Steel
    Harsh Malhotra Minister for Road Transport & Highways
    Nimuben Jayantibhai Bambhaniya Ministry of Consumer Affairs, Food and Public Distribution
    Murlidhar Mohol Ministry of Cooperation, Ministry of Civil Aviation
    George Kurian Ministry of Minority Affairs, Ministry of Fisheries, Animal Husbandry and Dairying
    Pabitra Margherita Ministry of External Affairs, Ministry of Textiles

ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਭਾਜਪਾ ਦਾ ਜਵਾਬ, ਪਾਤਰਾ ਨੇ ਕਿਹਾ- ਰਾਹੁਲ ਗਾਂਧੀ ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ
ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਭਾਜਪਾ ਦਾ ਜਵਾਬ, ਪਾਤਰਾ ਨੇ ਕਿਹਾ- ਰਾਹੁਲ ਗਾਂਧੀ ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ...
ਜਰਮਨੀ 'ਚ ਅੱਜ ਤੋਂ ਆਯੋਜਿਤ ਹੋਵੇਗਾ ਨਿਊਜ਼9 ਗਲੋਬਲ ਸਮਿਟ ਦਾ ਸ਼ਾਨਦਾਰ ਮੰਚ, PM ਮੋਦੀ ਵੀ ਹੋਣਗੇ ਸ਼ਾਮਲ
ਜਰਮਨੀ 'ਚ ਅੱਜ ਤੋਂ ਆਯੋਜਿਤ ਹੋਵੇਗਾ ਨਿਊਜ਼9 ਗਲੋਬਲ ਸਮਿਟ ਦਾ ਸ਼ਾਨਦਾਰ ਮੰਚ, PM ਮੋਦੀ ਵੀ ਹੋਣਗੇ ਸ਼ਾਮਲ...
ਟੀਵੀ 9 ਨੈੱਟਵਰਕ ਤੁਹਾਡੇ ਲਈ ਲੈ ਕੇ ਆਇਆ ਹੈ ਨਿਊਜ਼ 9 ਦਾ German ਸੰਸਕਰਣ
ਟੀਵੀ 9 ਨੈੱਟਵਰਕ ਤੁਹਾਡੇ ਲਈ ਲੈ ਕੇ ਆਇਆ ਹੈ ਨਿਊਜ਼ 9 ਦਾ German ਸੰਸਕਰਣ...
ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਦੌਰਾਨ ਗੁਰਦਾਸਪੁਰ 'ਚ 'ਆਪ'-ਕਾਂਗਰਸ ਵਰਕਰਾਂ 'ਚ ਕਿਉਂ ਹੋਈ ਝੜਪ?
ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਦੌਰਾਨ ਗੁਰਦਾਸਪੁਰ 'ਚ 'ਆਪ'-ਕਾਂਗਰਸ ਵਰਕਰਾਂ 'ਚ ਕਿਉਂ ਹੋਈ ਝੜਪ?...
ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੰਗ ਰਹੇ ਹਨ ਮੁਆਫੀ, ਕਿਉਂ?
ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੰਗ ਰਹੇ ਹਨ ਮੁਆਫੀ, ਕਿਉਂ?...
ਪੰਜਾਬ 'ਚ ਪਰਾਲੀ ਸਾੜਨ ਨੇ ਤੋੜੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ!
ਪੰਜਾਬ 'ਚ ਪਰਾਲੀ ਸਾੜਨ ਨੇ ਤੋੜੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ!...
ਸੁਖਬੀਰ ਬਾਦਲ ਦੇ ਅਸਤੀਫੇ 'ਤੇ ਚੰਡੀਗੜ੍ਹ 'ਚ ਹੰਗਾਮਾ, ਅਕਾਲੀ ਦਲ ਦੇ ਆਗੂਆਂ ਨੇ ਦਿਖਾਏ ਤੇਵਰ!
ਸੁਖਬੀਰ ਬਾਦਲ ਦੇ ਅਸਤੀਫੇ 'ਤੇ ਚੰਡੀਗੜ੍ਹ 'ਚ ਹੰਗਾਮਾ, ਅਕਾਲੀ ਦਲ ਦੇ ਆਗੂਆਂ ਨੇ ਦਿਖਾਏ ਤੇਵਰ!...
"ਮੈਂ ਗਾਣੇ ਗਾਣਾ ਛੱਡ ਦਿਆਂਗਾ" ,ਤੇਲੰਗਾਨਾ ਸਰਕਾਰ ਦੇ ਨੋਟਿਸ 'ਤੇ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ, "ਮੈਂ ਗਾਣੇ ਗਾਣਾ ਛੱਡ ਦਿਆਂਗਾ
WHO ਦਾ ਉਹ ਨਿਯਮ... ਜਿਸ ਕਾਰਨ Telangana Government ਨੇ Diljit Dosanjh ਨੂੰ ਦਿੱਤਾ ਨੋਟਿਸ
WHO ਦਾ ਉਹ ਨਿਯਮ... ਜਿਸ ਕਾਰਨ Telangana Government ਨੇ Diljit Dosanjh ਨੂੰ ਦਿੱਤਾ ਨੋਟਿਸ...
ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਦਿੱਤੀ ਜ਼ਮੀਨ ਨੂੰ ਲੈ ਕੇ ਪੰਜਾਬ-ਹਰਿਆਣਾ 'ਚ ਟਕਰਾਅ, ਹਾਲਾਤ ਵਿਗੜੇ !
ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ ਦਿੱਤੀ ਜ਼ਮੀਨ ਨੂੰ ਲੈ ਕੇ ਪੰਜਾਬ-ਹਰਿਆਣਾ 'ਚ ਟਕਰਾਅ, ਹਾਲਾਤ ਵਿਗੜੇ !...
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਹੰਗਾਮਾ: ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਪੰਜਾਬ 'ਚ ਕਿਉਂ ਹੰਗਾਮਾ?
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਹੰਗਾਮਾ: ਚੰਡੀਗੜ੍ਹ 'ਚ ਜਲਦ ਬਣੇਗੀ ਹਰਿਆਣਾ ਦੀ ਨਵੀਂ ਵਿਧਾਨ ਸਭਾ, ਪੰਜਾਬ 'ਚ ਕਿਉਂ ਹੰਗਾਮਾ?...
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ...
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ...
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ...