ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Viral Video: ਘਰ ‘ਚ ਚੋਰੀ ਕਰਨ ਲਈ ਆਇਆ, AC ਦੀ ਠੰਡੀ ਹਵਾ ਮਿਲਦੇ ਹੀ ਸੌਂ ਗਿਆ, ਜਾਗਦੇ ਹੀ ਪੁਲਿਸ ਦੇ ਹੋ ਗਏ ਦਰਸ਼ਨ

Viral Video: ਲਖਨਊ ਤੋਂ ਚੋਰੀ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਚੋਰ ਚੋਰੀ ਕਰਨ ਦੇ ਲਈ ਇਕ ਘਰ ਵਿੱਚ ਵੜਿਆ ਪਰ ਏਸੀ ਦੀ ਠੰਡੀ ਹਵਾ ਮਿਲਦੇ ਹੀ ਉਹ ਚੋਰ ਉੱਥੇ ਹੀ ਸੌਂ ਗਿਆ। ਜਦੋਂ ਚੋਰ ਦੀ ਨੀਂਦ ਖੁੱਲ੍ਹੀ ਤਾਂ ਸਾਹਮਣੇ ਪੁਲਿਸ ਡੰਡਾ ਲੈ ਕੇ ਤਿਆਰ ਬੈਠੀ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Viral Video: ਘਰ ‘ਚ ਚੋਰੀ ਕਰਨ ਲਈ ਆਇਆ,  AC ਦੀ ਠੰਡੀ ਹਵਾ ਮਿਲਦੇ ਹੀ ਸੌਂ ਗਿਆ, ਜਾਗਦੇ ਹੀ ਪੁਲਿਸ ਦੇ ਹੋ ਗਏ ਦਰਸ਼ਨ
AC ਦੀ ਠੰਡੀ ਹਵਾ ਮਿਲਦੇ ਹੀ ਚੋਰੀ ਕਰਨ ਆਇਆ ਚੋਰ ਸੌਂ ਗਿਆ
Follow Us
tv9-punjabi
| Published: 04 Jun 2024 12:36 PM

ਪੁਲਿਸ ਨੂੰ ਚੋਰਾਂ ਨੂੰ ਫੜਨ ਲਈ ਇੰਨੇ ਪਾਪੜ ਵੇਲਣੇ ਪੈਂਦੇ ਹਨ। ਜਿਹੜੇ ਚੋਰ ਸ਼ਾਤਿਰ ਹੁੰਦੇ ਹਨ ਉਹ ਛੇਤੀ ਪੁਲਿਸ ਦੇ ਅੜਿਕੇ ਨਹੀਂ ਆਉਂਦੇ। ਚੋਰੀ ਦੀ ਵਾਰਦਾਤ ਨੂੰ ਇਸ ਤਰੀਕੇ ਨਾਲ ਅੰਜਾਮ ਦਿੰਦੇ ਹਨ ਕਿ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਦਾ। ਪਰ ਕੁਝ ਚੋਰ ਆਪਣੇ ਕੰਮ ਵਿੱਚ ਇੰਨੇ ਕੱਚੇ ਹੁੰਦੇ ਹਨ ਕਿ ਉਨ੍ਹਾਂ ਨੂੰ ਫੜਨਾ ਪੁਲਿਸ ਲਈ ਆਸਾਨ ਕੰਮ ਹੈ। ਅਜਿਹਾ ਹੀ ਇਕ ਚੋਰ ਇਸ ਸਮੇਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹੈ, ਜਿਸ ਨੂੰ ਪੁਲਿਸ ਨੇ ਚੋਰੀ ਕਰਦੇ ਹੋਏ ਮੌਕੇ ‘ਤੇ ਹੀ ਕਾਬੂ ਕਰ ਲਿਆ।

ਦਰਅਸਲ ਚੋਰ ਨੇ ਘਰ ਵਿੱਚ ਦਾਖਲ ਹੋ ਕੇ ਲੱਖਾਂ ਦਾ ਸਮਾਨ ਚੁਰਾਇਆ ਫਿਰ ਜਾਣ ਤੋਂ ਪਹਿਲਾਂ ਘਰ ਵਿੱਚ ਲੱਗੇ ਏਸੀ ਦੇ ਸਾਹਮਣੇ ਬੈਠਕੇ ਸੁਸਤ ਹੋਣ ਲੱਗਾ । ਏ.ਸੀ. ਦੀ ਠੰਡੀ ਹਵਾ ਮਿਲਦੇ ਹੀ ਚੋਰ ਉੱਥੇ ਹੀ ਸੌਂ ਗਿਆ। ਹੁਣ ਇਹ ਮਾਮਲਾ ਇੰਨਾ ਅਜੀਬ ਹੈ ਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਅਜਿਹੀ ਚੋਰੀ ਬਾਰੇ ਨਹੀਂ ਸੁਣਿਆ ਸੀ। ਚੋਰੀ ਅਤੇ ਚੋਰ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਈ। ਕਈ ਲੋਕਾਂ ਨੇ ਇਸ ਚੋਰ ਦੀ ਤਸਵੀਰ ਸ਼ੇਅਰ ਕਰਕੇ ਇਸ ਘਟਨਾ ਬਾਰੇ ਦੱਸਿਆ। ਸੋਸ਼ਲ ਮੀਡੀਆ ‘ਤੇ ਪਾਈ ਜਾਣਕਾਰੀ ਮੁਤਾਬਕ ਇਹ ਮਾਮਲਾ ਲਖਨਊ ਦੇ ਇੰਦਰਾ ਨਗਰ ਸੈਕਟਰ 20 ਦਾ ਦੱਸਿਆ ਜਾ ਰਿਹਾ ਹੈ। ਇੱਥੇ ਰਹਿਣ ਵਾਲੇ ਡਾਕਟਰ ਸੁਨੀਲ ਪਾਂਡੇ ਦੇ ਗੁਆਂਢੀਆਂ ਨੇ ਜਦੋਂ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ਤਾਂ ਕਿਸੇ ਗੁਆਂਢੀਆਂ ਨੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।

ਇਹ ਵੀ ਪੜ੍ਹੋ- ਇਸ ਤਰ੍ਹਾਂ ਕੁੱਤੇ ਨੇ ਬਚਾਈ ਕਤੂਰੇ ਦੀ ਜਾਨ, ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ

ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਘਰ ਪਹੁੰਚੀ ਤਾਂ ਪੂਰੇ ਘਰ ‘ਚ ਵਿੱਚ ਉੱਥਲ-ਪੁੱਛਲ ਹੋਈ ਪਈ ਸੀ। ਘਰ ਦੀਆਂ ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਦੋਂ ਪੁਲਿਸ ਨੇ ਚੋਰ ਨੂੰ ਡਰਾਇੰਗ ਰੂਮ ਵਿੱਚ ਸੁੱਤਾ ਦੇਖਿਆ। ਚੋਰ ਨੇ ਚੋਰੀ ਦਾ ਸਮਾਨ ਇੱਕ ਥੈਲੇ ਵਿੱਚ ਭਰ ਕੇ ਸਿਰਹਾਣੇ ਵਾਂਗ ਸਿਰ ਹੇਠਾਂ ਰੱਖਿਆ ਹੋਇਆ ਸੀ ਅਤੇ ਸੁੱਤਾ ਪਿਆ ਸੀ। ਪੁਲਿਸ ਨੇ ਜਿਵੇਂ ਹੀ ਚੋਰ ਨੂੰ ਦੇਖਿਆ ਤਾਂ ਸਮਝ ਗਏ ਕਿ ਉਹ ਸ਼ਰਾਬੀ ਸੀ। ਜਦੋਂ ਚੋਰ ਨੀਂਦ ਤੋਂ ਜਾਗਿਆ ਤਾਂ ਉਸ ਨੇ ਦੇਖਿਆ ਕਿ ਪੁਲਿਸ ਉਸ ਦੇ ਸਾਹਮਣੇ ਡੰਡੇ ਲੈ ਕੇ ਬੈਠੀ ਸੀ। ਪੁਲਿਸ ਨੇ ਤੁਰੰਤ ਚੋਰ ਨੂੰ ਕਾਬੂ ਕਰ ਲਿਆ ਅਤੇ ਚੋਰ ਬਾਰੇ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਚੋਰਾਂ ਨੇ ਅਜਿਹੇ ਹੋਰ ਕਿੰਨੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।

ਹਿਜ਼ਬੁੱਲਾ ਪੇਜ਼ਰ ਧਮਾਕਾ: ਕੀ ਅਜਿਹੇ ਡੀਕੋਡ ਕੀਤੇ ਸਾਈਬਰ ਹਮਲੇ ਤੁਹਾਡੇ ਸਮਾਰਟਫੋਨ 'ਤੇ ਵੀ ਹੋ ਸਕਦੇ ਹਨ?
ਹਿਜ਼ਬੁੱਲਾ ਪੇਜ਼ਰ ਧਮਾਕਾ: ਕੀ ਅਜਿਹੇ ਡੀਕੋਡ ਕੀਤੇ ਸਾਈਬਰ ਹਮਲੇ ਤੁਹਾਡੇ ਸਮਾਰਟਫੋਨ 'ਤੇ ਵੀ ਹੋ ਸਕਦੇ ਹਨ?...
Congress Protest: ਰਾਹੁਲ 'ਤੇ ਦਿੱਤੇ ਬਿਆਨ ਤੋਂ ਨਾਰਾਜ਼ ਕਾਂਗਰਸ ਨੇ ਕੇਂਦਰੀ ਮੰਤਰੀ ਬਿੱਟੂ ਦੇ ਫੂਕੇ ਪੁਤਲੇ
Congress Protest: ਰਾਹੁਲ 'ਤੇ ਦਿੱਤੇ ਬਿਆਨ ਤੋਂ ਨਾਰਾਜ਼ ਕਾਂਗਰਸ ਨੇ ਕੇਂਦਰੀ ਮੰਤਰੀ ਬਿੱਟੂ ਦੇ ਫੂਕੇ ਪੁਤਲੇ...
Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?
Lebanon Pagers Explode: ਪੇਜਰ ਬਣਾਉਣ ਵਾਲੀ ਤਾਈਵਾਨੀ ਕੰਪਨੀ ਗੋਲਡ ਅਪੋਲੋ ਨੇ ਕੀ ਕਿਹਾ?...
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?
CM ਦੀ ਕੁਰਸੀ ਦੇ 7 ਦਾਅਵੇਦਾਰ...ਫਿਰ ਆਤਿਸ਼ੀ ਨੂੰ ਹੀ ਕਿਉਂ ਮਿਲੀ ਕਮਾਂਡ?...
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਬੋਲੇ ਅਮਿਤ ਸ਼ਾਹ- 'ਧਾਰਾ 370 ਵਾਪਸ ਆਈ ਤਾਂ ਗੁਰਜਰਾਂ ਅਤੇ ਪਹਾੜੀਆਂ ਤੋਂ ਖੋਹ ਲਿਆ ਜਾਵੇਗਾ ਰਾਖਵਾਂਕਰਨ'
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਚ ਬੋਲੇ ਅਮਿਤ ਸ਼ਾਹ- 'ਧਾਰਾ 370 ਵਾਪਸ ਆਈ ਤਾਂ ਗੁਰਜਰਾਂ ਅਤੇ ਪਹਾੜੀਆਂ ਤੋਂ ਖੋਹ ਲਿਆ ਜਾਵੇਗਾ ਰਾਖਵਾਂਕਰਨ'...
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?...
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ...
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ...
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?...
Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ...
Shimla Masjid:  ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ......
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!...
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ...
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ...
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ...