ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG! ਵਿਆਹ ਦੇ ਫੰਕਸ਼ਨ ‘ਚ ਰੋਟੀਆਂ ਸੇਕਦੇ ਵਿਖੇ ਕਰੋੜਪਤੀ ਮਹਿਮਾਨ, ਲੋਕ ਬੋਲੇ: ‘ਇਸ ਨਾਲੋਂ ਤਾਂ ਘਰ ਹੀ ਚੰਗੇ ਸੀ’

Viral Video: ਇਸ ਵੀਡੀਓ ਨੂੰ pallavi_sinha12 ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖਬਰ ਲਿੱਖੇ ਜਾਣ ਤੱਕ ਇਸ ਵੀਡੀਓ ਨੂੰ 1.64 ਹਜ਼ਾਰ ਲੋਕ ਪਸੰਦ ਕਰ ਚੁੱਕੇ ਸਨ। ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਧਮਾਲ ਮਚਾ ਰਿਹਾ ਹੈ। ਕੁਝ ਯੂਜ਼ਰਸ ਇਸ ਟ੍ਰੇਂਡ ਨੂੰ ਸਹੀ ਦੱਸ ਰਹੇ ਹਨ ਜਦਕਿ ਕਈ ਲੋਕ ਇਸਨੂੰ ਮਹਿਮਾਨਾਂ ਨਾਲ ਜਿਆਦਤੀ ਕਰਾਰ ਦੇ ਰਹੇ ਹਨ।

OMG! ਵਿਆਹ ਦੇ ਫੰਕਸ਼ਨ ‘ਚ ਰੋਟੀਆਂ ਸੇਕਦੇ ਵਿਖੇ ਕਰੋੜਪਤੀ ਮਹਿਮਾਨ, ਲੋਕ ਬੋਲੇ: ‘ਇਸ ਨਾਲੋਂ ਤਾਂ ਘਰ ਹੀ ਚੰਗੇ ਸੀ’
X@pallavi_sinha12
Follow Us
kusum-chopra
| Updated On: 07 Feb 2024 11:43 AM

ਵਿਆਹ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਪਲ ਹੁੰਦਾ ਹੈ। ਜਦੋਂ ਭਾਰਤ ਵਿੱਚ ਵਿਆਹਾਂ ਦੀ ਗੱਲ ਆਉਂਦੀ ਹੈ, ਤਾਂ ਇਹ ਨਾ ਸਿਰਫ਼ ਲਾੜੀ ਅਤੇ ਲਾੜੇ ਲਈ, ਸਗੋਂ ਵਿਆਹ ਵਿੱਚ ਆਉਣ ਵਾਲੇ ਸਾਰੇ ਮਹਿਮਾਨਾਂ ਲਈ ਵੀ ਯਾਦਗਾਰ ਬਣ ਜਾਂਦਾ ਹੈ। ਭਾਰਤੀ ਵਿਆਹ ਵਿੱਚ ਜਿਨ੍ਹੀ ਪਰਾਹੁਣਚਾਰੀ ਹੁੰਦੀ ਹੈ, ਉਨੀਂ ਸ਼ਾਇਦ ਹੀ ਕਿਸੇ ਦੂਜੇ ਦੇਸ਼ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ। ਪਰ ਹੌਲੀ-ਹੌਲੀ ਭਾਰਤ ‘ਚ ਵਿਆਹ ਦੌਰਾਨ ਵੱਖ-ਵੱਖ ਐਕਸਪੈਰੀਮੈਂਟ ਕੀਤੇ ਜਾ ਰਹੇ ਹਨ ਜੋ ਵਿਆਹ ਦਾ ਅਸਲੀ ਸਵਾਦ ਘਟਾ ਰਹੇ ਹਨ। ਇਸ ਦੀ ਮਿਸਾਲ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲੀ। ਆਓ ਤੁਹਾਨੂੰ ਦੱਸਦੇ ਹਾਂ ਵਾਇਰਲ ਵੀਡੀਓ ‘ਚ ਕੀ ਨਜ਼ਰ ਆ ਰਿਹਾ ਹੈ?

ਇਹ ਵੀ ਪੜ੍ਹੋ – ਇਹ ਵਿਅਕਤੀ ਜਾਨਵਰ ਵਾਂਗ ਕੱਚਾ ਖਾ ਜਾਂਦਾ ਹੈ ਚਿਕਨ, ਨਹੀਂ ਹੁੰਦਾ ਭਰੋਸਾ ਤਾਂ ਦੇਖੋ ਵੀਡੀਓ

ਰੋਟੀ ਸੇਕਦੇ ਨਜ਼ਰ ਆਏ ਮਹਿਮਾਨ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਹ ਕਿਸੇ ਵਿਆਹ ਦਾ ਸੀਨ ਹੈ। ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਹਿਮਾਨ ਨੇ ਇੱਕ ਹੱਥ ਵਿੱਚ ਖਾਣੇ ਦੀ ਪਲੇਟ ਫੜੀ ਹੋਈ ਹੈ। ਅਤੇ ਦੂਜੇ ਹੱਥ ਨਾਲ ਉਹ ਰੋਟੀ ਸੇਕ ਰਿਹਾ ਹੈ। ਜਦੋਂ ਕਿ ਉਨ੍ਹਾਂ ਦੇ ਕੋਲ ਖੜ੍ਹੇ ਹੋਰ ਮਹਿਮਾਨ ਵੀ ਆਪ ਹੀ ਆਪਣੀਆਂ ਰੋਟੀਆਂ ‘ਤੇ ਘਿਓ ਜਾਂ ਮੱਖਣ ਲਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ...
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ...
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ...
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ...
ਕੀ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਨ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਪੁਲਿਸ ਦੇ ਨਿਸ਼ਾਨੇ 'ਤੇ ਸੀ?
ਕੀ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕਰਨ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਪੁਲਿਸ ਦੇ ਨਿਸ਼ਾਨੇ 'ਤੇ ਸੀ?...
ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਕਿਉਂ ਚੱਲੀ ਗੋਲੀ? ਜਾਣੋ ਵਜ੍ਹਾ
ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਤੇ ਕਿਉਂ ਚੱਲੀ ਗੋਲੀ? ਜਾਣੋ ਵਜ੍ਹਾ...
ਨੀਲਾ ਚੋਲਾ, ਹੱਥ 'ਚ ਬਰਛਾ...ਗਲ 'ਚ ਤਖ਼ਤੀ... ਸੇਵਾ ਨਿਭਾਉਂਦੇ ਨਜ਼ਰ ਆਏ ਸੁਖਬੀਰ ਬਾਦਲ
ਨੀਲਾ ਚੋਲਾ, ਹੱਥ 'ਚ ਬਰਛਾ...ਗਲ 'ਚ ਤਖ਼ਤੀ... ਸੇਵਾ ਨਿਭਾਉਂਦੇ ਨਜ਼ਰ ਆਏ ਸੁਖਬੀਰ ਬਾਦਲ...