AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦੁਸਹਿਰੇ ਤੋਂ ਪਹਿਲਾਂ ਵਾਇਰਲ ਹੋਇਆ ਰੰਕਾਰੀ ਰਾਵਣ ਦਾ ਇਹ Video, ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ, “ਗੱਲ ਤਾਂ ਸਹੀ ਹੈ!”

AI Ravan Viral Video: ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਹੀ ਹੰਕਾਰੀ ਰਾਵਣ ਦਾ AI Video Viral ਹੋਇਆ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਕਾਫੀ ਲਾਈਕ ਕਰ ਰਹੇ ਹਨ । ਇਸ ਵੀਡੀਓ ਵਿੱਚ ਰਾਵਣ ਕਿਸੇ ਚੀਜ਼ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਦਿਖਾਈ ਦੇ ਰਿਹਾ ਹੈ। ਗਾਂਧੀਜੀ ਅਤੇ ਰਾਵਣ ਦੀ ਬਹਿਸ (Gandhi Ji vs Ravan) ਦਾ ਇਹ ਵੀਡੀਓ @2XplorAr ਨਾਮਕ ਚੈਨਲ ਵਲੋਂ ਯੂਟਿਊਬ 'ਤੇ ਸ਼ੇਅਰ ਕੀਤਾ ਗਿਆ ਹੈ।

ਦੁਸਹਿਰੇ ਤੋਂ ਪਹਿਲਾਂ ਵਾਇਰਲ ਹੋਇਆ ਰੰਕਾਰੀ ਰਾਵਣ ਦਾ ਇਹ Video, ਦੇਖਣ ਤੋਂ ਬਾਅਦ  ਤੁਸੀਂ ਵੀ ਕਹੋਗੇ, ਗੱਲ ਤਾਂ ਸਹੀ ਹੈ!
Image Credit source: YouTube/@2XplorAr
tv9-punjabi
| Updated On: 23 Sep 2025 13:52 PM IST
Share

ਦੁਸਹਿਰਾ (Dussehra 2025) ਦਾ ਤਿਉਹਾਰ ਨੇੜੇ ਆ ਰਿਹਾ ਹੈ। ਇਸ ਦੌਰਾਨ, ਆਰਟੀਫੀਸ਼ੀਅਲ ਇੰਟੈਲੀਜੈਂਸ (Artifical Intelligence AI) ਨਾਲ ਬਣਾਇਆ ਗਿਆ ਰਾਵਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ 15-ਸਕਿੰਟ ਦੀ ਕਲਿੱਪ ਵਿੱਚ, ਰਾਵਣ ਇੱਕ ਗੱਲ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਦਿਖਾਈ ਦਿੰਦਾ ਹੈ। ਦਰਅਸਲ, ਗੱਲਬਾਤ ਦੌਰਾਨ, ਰਾਵਣ ਨੂੰ ਮਹਾਤਮਾ ਗਾਂਧੀ ਪੁੱਤਰ ਕਹਿ ਦਿੰਦੇ ਹਨ। ਇਸ ਲਈ, ਉਹ ਯਾਦ ਦਿਵਾਉਂਦਾ ਹੈ ਕਿ ਜਦੋਂ ਉਹ ਹਜ਼ਾਰਾਂ ਸਾਲ ਪਹਿਲਾਂ ਪੈਦਾ ਹੋਇਆ ਸੀ, ਤਾਂ ਉਸਨੂੰ ਪੁੱਤਰ ਕਿਵੇਂ ਕਿਹਾ ਜਾ ਸਕਦਾ ਹੈ? ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰ ਵਲੋਂ ਬਹੁਤ ਲਾਈਕ ਕੀਤਾ ਜਾ ਰਿਹਾ ਹੈ।

ਇਸ ਸਾਲ, ਦੁਸਹਿਰਾ ਸੰਜੋਗ ਨਾਲ 2 ਅਕਤੂਬਰ, ਗਾਂਧੀ ਜਯੰਤੀ (Gandhi Jayanti2025) ਵਾਲੇ ਦਿਨ ਨੂੰ ਹੀ ਹੈ। AI Video ਵਿੱਚ ਰਾਵਣ ਅਤੇ ਗਾਂਧੀ ਜੀ ਨੂੰ ਇਸ ਗੱਲ ‘ਤੇ ਬਹਿਸ (Ravan vs Gandhi Ji) ਕਰਦੇ ਦਿਖਾਇਆ ਗਿਆ ਹੈ ਕਿ ਲੋਕਾਂ ਨੂੰ ਦੁਸ਼ਹਿਰਾ ਮਨਾਉਣਾ ਚਾਹੀਦਾ ਹੈ ਜਾਂ ਗਾਂਧੀ ਜਯੰਤੀ।

ਇਹ ਵੀ ਦੇਖੋ :ਕੀ ਤੁਸੀਂ ਕਦੇ ਅੰਡੇ ਚੋਂ ਮਗਰਮੱਛ ਨੂੰ ਨਿਕਲਦੇ ਹੋਏ ਦੇਖਿਆ? Video ਦੇਖ ਉੱਡ ਜਾਣਗੇ ਹੋਸ਼

AI ਵਲੋਂ ਤਿਆਰ ਕੀਤੇ ਗਏ ਵੀਡੀਓ ਵਿੱਚ, ਇੱਕ ਪਾਸੇਗਾਂਧੀ ਜੀ ਨੂੰਖੜ੍ਹਾ ਦਿਖਾਇਆ ਗਿਆ ਹੈ ਅਤੇ ਦੂਜੇ ਪਾਸੇ ਹੰਕਾਰੀ ਰਾਵਣ ਆਪਣਾ ਗਦਾ ਫੜ ਕੇ ਖੜ੍ਹਾ ਹੈ। ਗਾਂਧੀ ਜੀ ਕਹਿੰਦੇ ਹਨ, “ਲੋਕ ਕਹਿ ਰਹੇ ਹਨ ਕਿ 2 ਅਕਤੂਬਰ ਨੂੰ ਸਿਰਫ਼ ਗਾਂਧੀ ਜਯੰਤੀ ਹੀ ਮਨਾਈ ਜਾਵੇਗੀ।” ਇਸ ਗੱਲ ਤੇ ਰਾਵਣ ਨਰਾਜ਼ ਹੋ ਜਾਂਦਾ ਹੈ ਅਤੇ ਬੋਲਦਾ ਹੈ ਕਿ ਇਸ ਵਾਰ ਸਿਰਫ਼ ਦੁਸ਼ਹਿਰਾ ਹੀ ਮਨਾਇਆ ਜਾਵੇਗਾ।

ਗਾਂਧੀ ਜੀ ਰਾਵਣ ਨੂੰ ਕਹਿੰਦੇ ਹੈ, “ਸੁਣੋ ਪੁੱਤਰ!”

ਇਹ ਸੁਣ ਕੇ ਰਾਵਣ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਕਹਿੰਦਾ ਹੈ, “ਤੇਰੀ ਮੈਨੂੰ ਪੁੱਤਰ ਕਹਿਣ ਦੀ ਹਿੰਮਤ ਕਿਵੇਂ ਹੋਈ? ਮੈਂ ਤੇਰੇ ਤੋਂ ਹਜ਼ਾਰਾਂ ਸਾਲ ਵੱਡਾ ਹਾਂ। ਇਸ ਵਾਰ, ਦੁਸ਼ਹਿਰਾ ਹੀ ਮਨਾਇਆ ਜਾਵੇਗਾ, ਇਹ ਫਾਇਨਲ ਹੈ। ਇਸਦੇ ਨਾਲ ਹੀ ਉਹ ਗੱਲ ਨਾ ਮਨਣ ਤੇ ਬੁਰੇ ਨਤੀਜਿਆਂ ਦੀ ਚੇਤਾਵਨੀ ਵੀ ਦਿੰਦਾ ਹੈ। ਇਹ ਮਜੇਦਾਰ Dialogue ਵੀਡੀਓ ਵਿੱਚ ਤੇਜ਼ੀ ਨਾਲ ਚੱਲ ਰਿਹਾ ਹੈ।

ਇਹ ਵੀ ਦੇਖੋ :ਸ਼ੇਰ ਤੋਂ ਬੱਚਿਆ ਤਾਂ ਮਗਰਮੱਛ ਦੇ ਜਬਾੜਿਆਂ ਵਿੱਚ ਫਸਿਆ ਜੈਬਰਾ, ਫੇਰ ਜੋ ਹੋਇਆ Video ਨੇ ਉੱਡਾਏ ਹੋਸ਼!

ਗਾਂਧੀ ਜੀ ਅਤੇ ਰਾਵਣ ਦੀ ਬਹਿਸ (Gandhi Ji vs Ravan)ਦਾ ਇਹ ਵੀਡੀਓ @2XplorAr ਨਾਂ ਦੇ ਚੈਨਲ ਵਲੋਂ ਯੂਟਿਊਬ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ 235,000 ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 1,500 ਤੋਂ ਵੱਧ ਲੋਕਾਂ ਨੇ ਲਾਈਕ ਵੀ ਕੀਤਾ ਹੈ। ਮਨੋਰੰਜਨ ਲਈ ਬਣਾਏ ਗਏ ਇਸ ਵੀਡੀਓ ‘ਤੇ ਯੂਜ਼ਰਸ ਬੇਹਿਸਾਬ ਕਮੈਂਟਸ ਕਰ ਰਹੇ ਹਨ।

ਇੱਕ ਯੂਜ਼ਰ ਨੇ ਕਮੈਂਟ ਕੀਤਾ, “ਰਾਵਣ ਬਿਲਕੁਲ ਸਹੀ ਕਿਹ ਰਿਹਾ ਹੈ। ਦੁਸਹਿਰਾ ਜ਼ਰੂਰ ਮਨਾਇਆ ਜਾਵੇਗਾ।” ਇੱਕ ਹੋਰ ਯੂਜ਼ਰ ਨੇ ਕਿਹਾ, “ਇਸ ਰਾਵਣ ਨੂੰ ਸੜਣ ਦੀ ਬਹੁਤ ਜਲਦੀ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਨ੍ਹਾਂ ਦਿਨਾਂ ਵਿੱਚ ਇਹ ਦੋਵੇਂ ਬਹੁਤ ਬੂਰੀ ਤਰ੍ਹਾਂ ਨਾਲ ਭਿੜੇ ਹੋਏ ਹਨ।

ਇੱਥੇ ਦੇਖੋ ਵੀਡੀਓ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...