iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
ਐਪਲ ਦੇ ਨਵੇਂ ਸਮਾਰਟਫ਼ੋਨ iPhone 18 Pro ਅਤੇ iPhone 18 Pro Max ਦੀ ਉਡੀਕ ਕਰ ਰਹੇ ਗੈਜੇਟ ਪ੍ਰੇਮੀਆਂ ਲਈ ਅੱਜ ਦਾ ਦਿਨ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਦੋਵਾਂ ਫ਼ੋਨਾਂ ਦੀ ਪਹਿਲੀ ਅਧਿਕਾਰਤ ਵਿਕਰੀ ਅੱਜ ਯਾਨੀ 18 ਸਤੰਬਰ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਚੁੱਕੀ ਹੈ। ਦਿੱਲੀ ਹੋਵੇ ਜਾਂ ਮੁੰਬਈ, ਐਪਲ ਦੇ ਅਧਿਕਾਰਤ ਸਟੋਰਾਂ ਦੇ ਬਾਹਰ ਸਵੇਰ ਤੋਂ ਹੀ ਗਾਹਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਐਪਲ ਦੇ ਨਵੇਂ ਸਮਾਰਟਫ਼ੋਨ iPhone 18 Pro ਅਤੇ iPhone 18 Pro Max ਦੀ ਉਡੀਕ ਕਰ ਰਹੇ ਗੈਜੇਟ ਪ੍ਰੇਮੀਆਂ ਲਈ ਅੱਜ ਦਾ ਦਿਨ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਦੋਵਾਂ ਫ਼ੋਨਾਂ ਦੀ ਪਹਿਲੀ ਅਧਿਕਾਰਤ ਵਿਕਰੀ ਅੱਜ ਯਾਨੀ 18 ਸਤੰਬਰ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਚੁੱਕੀ ਹੈ। ਦਿੱਲੀ ਹੋਵੇ ਜਾਂ ਮੁੰਬਈ, ਐਪਲ ਦੇ ਅਧਿਕਾਰਤ ਸਟੋਰਾਂ ਦੇ ਬਾਹਰ ਸਵੇਰ ਤੋਂ ਹੀ ਗਾਹਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਦਿੱਲੀ ਦੇ ਮਸ਼ਹੂਰ ਸਿਲੈਕਟ ਸਿਟੀਵਾਕ ਮਾਲ ਸਥਿਤ ਐਪਲ ਸਟੋਰ ਦੇ ਬਾਹਰ ਨਵੀਂ ਆਈਫ਼ੋਨ ਸੀਰੀਜ਼ ਨੂੰ ਲੈ ਕੇ ਲੋਕਾਂ ਵਿੱਚ ਬੇਹੱਦ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਵੱਡੀ ਗਿਣਤੀ ਨੌਜਵਾਨਾਂ ਦੇ ਨਾਲ-ਨਾਲ ਉਹ ਖ਼ਪਤਕਾਰ ਵੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ, ਜੋ ਆਪਣੇ ਪੁਰਾਣੇ ਆਈਫ਼ੋਨ ਨੂੰ ਨਵੇਂ ਮਾਡਲ ਨਾਲ ਅਪਗ੍ਰੇਡ ਕਰਨਾ ਚਾਹੁੰਦੇ ਹਨ।
Published on: Sep 18, 2026 11:57 AM
Follow Us
Latest Videos
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ