ਏਅਰਪੋਰਟ ‘ਤੇ ਪੋਸਟਰ ਦੇ ਸਾਈਜ਼ ਦਾ ਬੋਰਡਿੰਗ ਪਾਸ ਪ੍ਰਿੰਟ ਕਰਵਾ ਪਹੁੰਚਿਆ ਸ਼ਖਸ, ਚੈਕਿੰਗ ਦੇ ਦੌਰਾਨ CISF ਵਾਲੇ ਦੇ ਵੀ ਨਿਕਲੇ ਹਾੱਸੇ
Viral Video: ਏਅਰਪੋਰਟ 'ਤੇ ਐਂਟਰੀ ਲਈ ਬੋਰਡਿੰਗ ਪਾਸ ਦੀ ਲੋੜ ਹੁੰਦੀ ਹੈ। ਆਮ ਤੌਰ 'ਤੇ ਲੋਕ A4 ਸਾਇਜ ਦੇ ਪੇਪਰ 'ਤੇ ਉਸਨੂੰ ਪ੍ਰਿੰਟ ਕਰਵਾ ਕੇ ਲੈ ਜਾਂਦੇ ਹਨ। ਪਰ ਇੱਕ ਸ਼ਖਸ ਨੇ ਹੋਰਡਿੰਗ ਦੇ ਸਾਇਜ਼ ਦਾ ਬੋਰਡਿੰਗ ਪਾਸ ਪ੍ਰਿੰਟ ਕਰਾਇਆ ਹੈ। ਜਿਸ ਨੂੰ ਦੇਖ ਏਅਰਪੋਰਟ 'ਤੇ ਮੌਜੂਦ CISF ਦੇ ਜਵਾਨ ਦਾ ਵੀ ਹਾੱਸਾ ਨਿਕਲ ਜਾਂਦਾ ਹੈ। ਲੋਕ ਇਸ ਪੋਸਟ ਤੇ ਖੂਬ ਮੱਜੇ ਲੈਂਦੇ ਨਜ਼ਰ ਆ ਰਹੇ ਹਨ।
ਯਾਰਾਂ ਨੂੰ ਜੇ ਕੋਈ ਕੰਮ ਕਰਨ ਨੂੰ ਕਿਹਾ ਜਾਵੇ ਤਾਂ ਉਹ ਉਸ ਨੂੰ ਦਿੱਲੋਂ ਕਰਦੇ ਹਨ ਅਤੇ ਉਹ ਕੰਮ ਵਿੱਚ ਵੀ ਝਲਕਦਾ ਹੈ। ਪਲੇਨ ਦੀ ਟਿਕਟ ਲੈ ਕੇ ਯਾਤਰਾ ਕਰਨ ਪਹੁੰਚਿਆ ਇਕ ਸ਼ਖਸ ਦੇ ਨਾਲ ਵੀ ਕੁਝ ਅਜਿਹਾ ਹੋਇਆ। ਸ਼ਖਸ ਨੇ ਆਪਣੇ ਦੋਸਤ ਤੋਂ ਬੋਰਡਿੰਗ ਪਾਸ ਦਾ ਪ੍ਰਿੰਟ ਆਊਟ ਮੰਗਵਾਇਆ ਹੁੰਦਾ ਹੈ। ਪਰ ਦੋਸਤ ਬੋਰਡਿੰਗ ਪਾਸ ਨੂੰ A4 ਸਾਈਜ਼ ਦੇ ਪੇਜ ‘ਤੇ ਕੱਢਵਾਉਣ ਦੀ ਬਜਾਏ ਪੋਸਟਰ ‘ਤੇ ਨਿਕਲਵਾ ਕੇ ਲੈ ਆਉਂਦਾ ਹੈ।
ਫਲਾਈਟ ਫੜਨ ਵਿੱਚ ਦੇਰੀ ਨਾ ਹੋ , ਇਸਦੇ ਲਈ ਸ਼ਖਸ ਏਅਰਪੋਰਟ ‘ਤੇ ਉਸੇ ਬੋਰਡਿੰਗ ਪਾਸ ਦੇ ਨਾਲ ਅੰਦਰ ਚਲ ਜਾਂਦਾ ਹੈ। ਪਰ ਜਦੋਂ CISF ਦਾ ਜਵਾਨ ਉਸਨੂੰ ਚੈੱਕ ਕਰਨ ਲਗਦਾ ਹੈ ਤਾਂ ਉਸਦੀ ਵੀ ਹੱਸੀ ਨਿਕਲ ਜਾਂਦੀ ਹੈ। ਲੋਕ ਇਸ ਪੋਸਟ ‘ਤੇ ਕਮੈਂਟ ਕਰਕੇ ਜਮਕਰ ਮੋਜ ਲੈਂਦੇ ਨਜ਼ਰ ਆ ਰਹੇ ਹਨ।
View this post on Instagram
ਇਹਨਾਂ ਵੱਡਾ ਬੋਰਡਿੰਗ ਪਾਸ
ਇਸ ਵੀਡੀਓ ਵਿੱਚ ਇੱਕ ਪੈਸੇਂਜਰ ਏਅਰਪੋਰਟ ਦੇ ਗੇਟ ‘ਤੇ ਬੋਰਡ ਪਾਸ ਦਿਖਾਉਂਦਾ ਹੋਇਆ ਦੇਖਿਆ ਜਾ ਸਕਦਾ ਹੈ। ਪਰ ਇਹ ਬੋਰਡਿੰਗ ਪਾਸ ਕੋਈ ਵੀ ਆਮ ਪਾਸ ਨਹੀਂ ਹੈ,ਬਿਲਕੁਲ ਪੋਸਟਰ ਸਾਇਜ ਬੋਰਡਿੰਗ ਪਾਸ ਹੈ। ਜਿਸ ਨੂੰ ਦੇਖਕੇ CISF ਵਾਲੇ ਜਵਾਨ ਦੀ ਹੱਸੀ ਨਿਕਲ ਜਾਂਦੀ ਹੈ। ਬੋਰਡਿੰਗ ਪਾਸ ਦੇਖਣ ਤੋਂ ਬਾਅਧ ਯੂਜ਼ਰ ਨੇ ਸਬਟਾਇਟਲ ਵਿੱਚ ਲਿਖਿਆ-ਆਪਣੇ ਦੋਸਤਾਂ ਨੂੰ ਕੱਦੇ ਵੀ ਗਲਤੀ ਨਾਲ ਵੀ ਪ੍ਰਿਟਿੰਗ ਪਾਸ ਕਢਵਾਉਣ ਲਈ ਨਾ ਕਹੋ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋਂ- ਕੀ ਤੁਸੀਂ ਕਦੇ ਦੇਖਿਆ ਹੈ ਇਨ੍ਹਾਂ ਵੱਡਾ ਗਰੁੜ ਪੰਛੀ? ਵਾਇਰਲ Video ਨੇ ਉਡਾ ਦਿੱਤੇ ਹੋਸ਼
ਇਹਨਾਂ ਵੱਡਾ ਬੋਰਡਿੰਗ ਪਾਸ ਦੇਖ ਕੇ ਲੋਕਾਂ ਦੀ ਹੱਸੀ ਨਿਕਲ ਗਈ ਅਤੇ ਇਸ ‘ਤੇ ਕਮੈਂਟ ਕਰ ਜਮਕਰ ਆਪਣੀ ਰਾਏ ਦਿੰਦੇ ਹਨ। ਇਕ ਯੂਜ਼ਰ ਨੇ ਲਿਖਿਆ- ਫਲਾਇਟ ਲੈ ਰਹੇ ਹੋ ਜਾਂ ਬੋਰਡਿੰਗ ਪਾਸ ਤੇ ਹੀ ਉਡਨ ਦਾ ਪਲਾਨ ਹੈ। ਦੂਜੇ ਯੂਜ਼ਰ ਨੇ ਪੁੱਛਿਆ ਕਿ ਰਿਟਰਨ ਟਿਕਟ ਵੀ ਅਜਿਹੀ ਹੀ ਪ੍ਰਿੰਟ ਕੀਤੀ ਹੈ? ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ Reel ਬਣਾਉਣ ਲਈ ਇਹਨਾਂ ਵੱਡਾ ਪ੍ਰਿੰਟਿੰਗ ਪਾਸਵ ਕਢਵਾ ਲਾਇਆ!