AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਸਕੂਲ ਬੈਗ ਵਿੱਚ ਭਰ ਕੇ ਇਹ ਕੀ ਲੈ ਕੇ ਆਈ ਧੀ? ਦੇਖਦਿਆਂ ਹੀ ਪਿਤਾ ਦੀ ਨਿਕਲ ਗਈ ਚੀਕ

Shocking Viral Video: ਵਾਇਰਲ ਵੀਡੀਓ ਵਿੱਚ, ਕੁੜੀ ਨੇ ਜੋਸ਼ ਨਾਲ ਆਪਣੇ ਸਕੂਲ ਬੈਗ ਵਿੱਚੋਂ ਇੱਕ ਵਿਸ਼ਾਲ ਸੱਪ ਕੱਢਿਆ ਅਤੇ ਖਿਡੌਣੇ ਵਾਂਗ ਉਸ ਨਾਲ ਖੇਡਣ ਲੱਗ ਪਈ। ਹੈਰਾਨੀ ਦੀ ਗੱਲ ਹੈ ਕਿ ਉਸਦਾ ਛੋਟਾ ਭਰਾ ਵੀ ਸੱਪ ਤੋਂ ਨਹੀਂ ਡਰਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇਸ ਵੀਡੀਓ ਨੂੰ ਲੈ ਕੇ ਲੋਕ ਕਾਫੀ ਡਰੇ ਹੋਏ ਅਤੇ ਨਾਲ ਹੀ ਨਰਾਜ ਵੀ ਹਨ।

Viral Video: ਸਕੂਲ ਬੈਗ ਵਿੱਚ ਭਰ ਕੇ ਇਹ ਕੀ ਲੈ ਕੇ ਆਈ ਧੀ? ਦੇਖਦਿਆਂ ਹੀ ਪਿਤਾ ਦੀ ਨਿਕਲ ਗਈ ਚੀਕ
Image Credit source: Instagram/@delimanews
tv9-punjabi
| Published: 29 Apr 2026 15:11 PM IST
Share

ਸੋਸ਼ਲ ਮੀਡੀਆ ‘ਤੇ ਕਦੋਂ ਕੀ ਮਜ਼ੇਦਾਰ ਦਿਖਾਈ ਦੇ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ, ਇੰਡੋਨੇਸ਼ੀਆ ਦੇ ਇੱਕ ਪਿੰਡ ਤੋਂ ਸਾਹਮਣੇ ਆਏ ਇੱਕ ਹਾਲੀਆ ਵੀਡੀਓ ਨੇ ਨੇਟੀਜ਼ਸ ਦੇ ਲੂ ਕੰਢੇ ਖੜੇ ਕਰ ਦਿੱਤੇ ਹਨ। ਬੱਚੇ ਆਮ ਤੌਰ ‘ਤੇ ਸਕੂਲ ਤੋਂ ਵਾਪਸ ਆਉਂਦੇ ਸਮੇਂ ਆਪਣੇ ਬੈਗਾਂ ਵਿੱਚ ਕਿਤਾਬਾਂ, ਲੰਚ ਬਾਕਸ ਜਾਂ ਹੋਮਵਰਕ ਲੈ ਕੇ ਆਉਂਦੇ ਹਨ। ਪਰ, ਇਸ ਵਾਇਰਲ ਵੀਡੀਓ ਵਿੱਚ, ਇੱਕ ਛੋਟੀ ਕੁੜੀ ਆਪਣੇ ਬੈਗ ਵਿੱਚ ਕੁਝ ਅਜਿਹਾ ਲੈ ਕੇ ਆਈ ਜਿਸ ਨਾਲ ਉਸਦੇ ਪਿਤਾ ਦੀ ਚੀਕ ਨਿਕਲ ਗਈ।

ਇਸ ਵਾਇਰਲ ਵੀਡੀਓ ਵਿੱਚ, ਦੋ ਮਾਸੂਮ ਭੈਣ-ਭਰਾ ਸਕੂਲ ਤੋਂ ਘਰ ਵਾਪਸ ਆਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਪਿਤਾ ਘਰ ਦੇ ਰਸਤੇ ਵਿੱਚ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਆਪਣੀ ਧੁੰਨ ਵਿੱਚ ਆ ਰਹੀ ਧੀ ਜਿਵੇਂ ਹੀ ਆਪਣੇ ਪਿਤਾ ਕੋਲ ਪਹੁੰਚੀ, ਉਸਨੇ ਉਤਸ਼ਾਹ ਨਾਲ ਆਪਣਾ ਸਕੂਲ ਬੈਗ ਖੋਲ੍ਹਣਾ ਸ਼ੁਰੂ ਕਰ ਦਿੱਤਾ। ਪਿਤਾ ਨੇ ਸੋਚਿਆ ਕਿ ਇਹ ਕੋਈ ਤਮਗਾ ਜਾਂ ਸਕੂਲ ਪ੍ਰੋਜੈਕਟ ਹੋ ਸਕਦਾ ਹੈ, ਪਰ ਜਿਵੇਂ ਹੀ ਉਸਨੇ ਬੈਗ ਖੋਲ੍ਹਿਆ, ਉਸਦੇ ਪਿਤਾ ਦੀ ਚੀਕ ਨਿਕਲ ਗਈ।

ਬੈਗ ਵਿੱਚੋਂ ਨਿਕਲਿਆ ਖ਼ਤਰਨਾਕ ਸਰਪ੍ਰਾਈਜ

ਲੜਕੀ ਨੇ ਉਤਸ਼ਾਹ ਨਾਲ ਬੈਗ ਵਿੱਚੋਂ ਇੱਕ ਵੱਡਾ ਸੱਪ ਕੱਢਿਆ ਅਤੇ ਖਿਡੌਣੇ ਵਾਂਗ ਉਸ ਨਾਲ ਖੇਡਣ ਲੱਗ ਪਈ। ਹੈਰਾਨੀ ਦੀ ਗੱਲ ਹੈ ਕਿ ਕੁੜੀ ਦਾ ਛੋਟਾ ਭਰਾ ਵੀ ਸੱਪ ਤੋਂ ਨਹੀਂ ਡਰਿਆ।

ਪਿਤਾ ਦੀ ਹਾਲਤ ਹੋਈ ਖਰਾਬ

ਵੀਡੀਓ ਵਿੱਚ ਬੱਚੇ ਸੱਪ ਨਾਲ ਖੇਡਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਵਾਰ-ਵਾਰ ਸੱਪ ਨੂੰ ਦੂਰ ਕਰਨ ਦੀ ਬੇਨਤੀ ਕਰਦੇ ਹਨ, ਪਰ ਬੱਚੇ ਇਸਨੂੰ ਆਪਣਾ ਪਾਲਤੂ ਜਾਨਵਰ ਮੰਨ ਕੇ ਖੁਸ਼ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਇੰਡੋਨੇਸ਼ੀਆ ਦੇ ਕੁਝ ਪੇਂਡੂ ਖੇਤਰਾਂ ਵਿੱਚ, ਸੱਪਾਂ ਨਾਲ ਰਹਿਣਾ ਅਤੇ ਪਾਲਣਾ ਆਮ ਸੱਭਿਆਚਾਰਕ ਅਭਿਆਸ ਮੰਨਿਆ ਜਾਂਦਾ ਹੈ। ਉੱਥੇ ਦੇ ਲੋਕ ਜ਼ਹਿਰੀਲੇ ਅਤੇ ਗੈਰ-ਜ਼ਹਿਰੀਲੇ ਸੱਪਾਂ ਵਿੱਚ ਅੰਤਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਮਾਂ ਦੇ ਇੱਕ ਸਵਾਲ ਨੇ ਖੋਹੀ ਬੱਚੇ ਦੀ ਮੁਸਕਾਨ, ਰੋਂਦੇ ਹੋਏ ਮਾਸੂਮ ਦੀ ਵੀਡੀਓ ਦੇਖ ਕੇ ਭਾਵੁਕ ਹੋਏ ਲੋਕ

ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜਰ ਨੇ ਟਿੱਪਣੀ ਕੀਤੀ, “ਇਹ ਇੰਡੋਨੇਸ਼ੀਆ ਵਿੱਚ ਆਮ ਦਿਨ ਹੈ।” ਇੱਕ ਹੋਰ ਨੇ ਕਿਹਾ, “ਹੇ ਮੇਰੇ ਰੱਬਾ! ਮੈਂ ਇਸਨੂੰ ਦੇਖ ਕੇ ਹੀ ਹੈਰਾਨ ਰਹਿ ਗਿਆ।” ਇੱਕ ਹੋਰ ਯੂਜਰ ਨੇ ਟਿੱਪਣੀ ਕੀਤੀ, “ਅਗਲੀ ਵਾਰ, ਇਹ ਕੁੜੀ ਡਾਇਨਾਸੌਰ ਲਿਆ ਸਕਦੀ ਹੈ।” ਇਹ ਵੀ ਪੜ੍ਹੋ: ਇੱਕ 60 ਸਾਲਾ ਔਰਤ ਨੂੰ ਇੱਕ 26 ਸਾਲਾ ਆਦਮੀ ਨਾਲ ਪਿਆਰ ਹੋ ਗਿਆ ਅਤੇ ਉਸਦੀ ਦੁਲਹਨ ਬਣ ਗਈ; ਖ਼ਬਰਾਂ ਵਿੱਚ ਇੱਕ ਅਨੋਖੀ ਪ੍ਰੇਮ ਕਹਾਣੀ।

ਇੱਥੇ ਦੇਖੋ ਵੀਡੀਓ

View this post on Instagram

A post shared by Delima News (@delimanews)

Follow Us
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...