ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: 2 ਸਾਲ ਦਾ ਬੱਚਾ ਹੈ Cars ਦਾ Expert, ਵਾਇਰਲ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ Brilliant Kid

Viral Video: ਜੋ ਕੰਮ ਵੱਡੇ-ਵੱਡੇ ਲੋਕ ਨਹੀਂ ਕਰ ਪਾਉਂਦੇ, ਉਹ ਦੋ ਸਾਲ ਦੇ ਬੱਚੇ ਨੇ ਕਰ ਦਿਖਾਇਆ ਹੈ, ਜੋ ਕਾਰਾਂ ਦੀ ਕੰਪਨੀਆਂ ਪਛਾਣਨ 'ਚ ਮਾਹਿਰ ਹੈ ਅਤੇ ਆਪਣੀ ਕਿਊਟਨੀਜ਼ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਵੀਡੀਓ ਦੇਖ ਕੇ ਲੋਕ ਬੱਚੇ ਨੂੰ Brilliant Kid ਵੀ ਕਹਿ ਰਹੇ ਹਨ।

Viral Video: 2 ਸਾਲ ਦਾ ਬੱਚਾ ਹੈ Cars ਦਾ Expert, ਵਾਇਰਲ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ Brilliant Kid
Little kid right guess about cars company video viral read full news details in punjabi
Follow Us
tv9-punjabi
| Updated On: 01 Oct 2024 12:27 PM

ਕਾਰ ਹੋਵੇ ਜਾਂ ਕੋਈ ਚਾਰ ਪਹੀਆ ਵਾਹਨ, ਇਸ ਦਾ ਲੋਗੋ ਫਰੰਟ ‘ਤੇ ਪ੍ਰਿੰਟ ਹੁੰਦਾ ਹੈ। ਕਈ ਲੋਕ ਲੋਗੋ ਦੇਖ ਕੇ ਕਾਰ ਕੰਪਨੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਸਾਰੀ ਉਮਰ ਇਹ ਪਛਾਣਨ ਦੀ ਕੋਸ਼ਿਸ਼ ਵਿੱਚ ਗੁਜ਼ਾਰ ਦਿੰਦੇ ਹਨ ਕਿ ਕਾਰ ਉੱਤੇ ਕਿਸ ਕੰਪਨੀ ਦਾ ਲੋਗੋ ਹੈ, ਪਰ ਉਹ ਕਾਮਯਾਬ ਨਹੀਂ ਹੋ ਪਾਉਂਦੇ। ਜੋ ਕੰਮ ਵੱਡੇ-ਵੱਡੇ ਲੋਕ ਨਹੀਂ ਕਰ ਪਾਉਂਦੇ ਉਹ ਕੰਮ ਦੋ ਸਾਲ ਦੇ ਬੱਚੇ ਨੇ ਕਰ ਦਿਖਾਇਆ। ਜੋ ਕਾਰ ਦੇ ਲੋਗੋ ਪਛਾਨਣ ‘ਚ ਮਾਹਿਰ ਹੈ ਅਤੇ ਆਪਣੀ ਕਿਊਟਨੈੱਸ ਕਾਰਨ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੈਂਡ ਕਰ ਰਿਹਾ ਹੈ।

ਇਸ ਵੀਡੀਓ ਨੂੰ ਕ੍ਰਿਸ ਵੀ ਨਾਂ ਦੇ ਇੰਸਟਾਗ੍ਰਾਮ ਹੈਂਡਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਦਾ ਪੋਤਾ ਨਜ਼ਰ ਆ ਰਿਹਾ ਹੈ। ਇਹ ਬੱਚਾ ਸਿਰਫ਼ ਦੋ ਸਾਲ ਦਾ ਹੈ। ਤੁਸੀਂ ਅਜਿਹੇ ਛੋਟੇ ਬੱਚੇ ਤੋਂ ਕੀ ਉਮੀਦ ਕਰਦੇ ਹੋ। ਜਦੋਂ ਇਹ ਬੱਚਾ ਕਾਰਾਂ ਦੇ ਵਿਚਕਾਰ ਪਹੁੰਚਿਆ, ਤਾਂ ਸ਼ਾਇਦ ਉਸ ਦੇ ਮਾਪੇ ਉਸ ਨੂੰ ਕਲਰਸ ਦੀ ਪਛਾਣ ਕਰਵਾ ਰਹੇ ਹੋਣਗੇ, ਪਰ ਅਜਿਹਾ ਨਹੀਂ ਹੈ। ਇਸ ਬੱਚੇ ਦੇ ਮਾਤਾ-ਪਿਤਾ ਅਸਲ ਵਿੱਚ ਉਸਨੂੰ ਕਾਰ ਕੰਪਨੀਆਂ ਦੇ ਲੋਗੋ ਦੀ ਪਛਾਣ ਕਰਵਾ ਰਹੇ ਹਨ। ਤੁਸੀਂ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋਵੋਗੇ ਕਿ ਇਹ ਦੋ ਸਾਲ ਦਾ ਬੱਚਾ ਹਰ ਕੰਪਨੀ ਦਾ ਲੋਗੋ ਪਛਾਣਦਾ ਹੈ। ਹਾਲਾਂਕਿ ਕੁਝ ਲੋਕਾਂ ਨੂੰ ਦੇਖ ਕੇ ਉਸ ਨੇ ਇਹ ਜ਼ਰੂਰ ਕਿਹਾ ਕਿ ਉਹ ਨਹੀਂ ਜਾਣਦਾ, ਪਰ ਫਿਰ ਉਸ ਨੇ ਉਨ੍ਹਾਂ ਨੂੰ ਪਛਾਣ ਲਿਆ।

View this post on Instagram

A post shared by Chris Veronis (@chrisv1101)

ਇਹ ਵੀ ਪੜ੍ਹੋ- ਕਾਰ ਨੂੰ ਦੇਖਦੇ ਹੀ ਸੜਕ ਕਿਨਾਰੇ ਬੈਠੇ ਭਾਲੂ ਨੇ ਖੜ੍ਹੇ ਹੋ ਕੇ ਕੀਤਾ Wave

ਇੰਸਟਾਗ੍ਰਾਮ ਹੈਂਡਲ ਮੁਤਾਬਕ ਇਹ ਬੱਚਾ ਸਿਰਫ ਦੋ ਸਾਲ ਦਾ ਹੈ ਜੋ ਕਾਰਾਂ ਨੂੰ ਦੇਖ ਕੇ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕਦਾ। ਉਸ ਦੇ ਜਨਮ ਦਿਨ ਤੋਂ ਪਹਿਲਾਂ ਉਸ ਨੂੰ ਕਾਰ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਉਹ ਖੁਦ ਲੋਗੋ ਨੂੰ ਦੇਖ ਕੇ ਕੁਝ ਤੈਅ ਕਰ ਰਹੇ ਹਨ। ਇਸ ਬੱਚੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਬਹੁਤ ਹੀ ਘੱਟ ਸਮੇਂ ‘ਚ 11 ਲੱਖ 31 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਯੂਜ਼ਰਸ ਬੱਚੇ ਦੀ ਤਾਰੀਫ ਕਰ ਰਹੇ ਹਨ ਅਤੇ ਲਿਖ ਰਹੇ ਹਨ ਕਿਊਟ ਬੱਚਾ।

ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?...
BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?
BJP ਆਗੂ  Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?...
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ...
ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?
ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?...
ਚੰਡੀਗੜ੍ਹ ਪ੍ਰਸ਼ਾਸਨ ਨੇ ਨਹੀਂ ਦਿੱਤੀ ਧਰਨੇ ਦੀ ਇਜ਼ਾਜਤ, ਹਾਈ ਅਲਰਟ 'ਤੇ ਪ੍ਰਸ਼ਾਸਨ
ਚੰਡੀਗੜ੍ਹ ਪ੍ਰਸ਼ਾਸਨ ਨੇ ਨਹੀਂ ਦਿੱਤੀ ਧਰਨੇ ਦੀ ਇਜ਼ਾਜਤ, ਹਾਈ ਅਲਰਟ 'ਤੇ ਪ੍ਰਸ਼ਾਸਨ...
'ਮੁਰਦੇ ਨੂੰ ਜ਼ਿੰਦਾ ਕਰਨ' ਦਾ ਦਾਅਵਾ ਕਰਨ ਵਾਲੇ ਪਾਦਰੀ ਬਜਿੰਦਰ ਸਿੰਘ ਦਾ ਇਹ ਬਿਆਨ ਤੁਹਾਨੂੰ ਕਰ ਦੇਵੇਗਾ ਹੈਰਾਨ !
'ਮੁਰਦੇ ਨੂੰ ਜ਼ਿੰਦਾ ਕਰਨ' ਦਾ ਦਾਅਵਾ ਕਰਨ ਵਾਲੇ ਪਾਦਰੀ ਬਜਿੰਦਰ ਸਿੰਘ ਦਾ ਇਹ ਬਿਆਨ ਤੁਹਾਨੂੰ ਕਰ ਦੇਵੇਗਾ ਹੈਰਾਨ !...
ਧੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ- ਸ਼ਾਇਦ ਦਰਦ ਨਹੀਂ ਸਮਝ ਸਕੇ
ਧੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ-  ਸ਼ਾਇਦ ਦਰਦ ਨਹੀਂ ਸਮਝ ਸਕੇ...
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ...