ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Video: ਜਲੇਬੀ ਦਿਖਾ ਕੇ ਕੁੜੀ ਨੇ ਦੀਵਾਲੀ ਲਈ ਦੱਸੀ ਅਜਿਹੀ ਰੈਸਿਪੀ, ਦੇਖ ਕੇ ਲੋਕਾਂ ਨੇ ਪਿੱਟ ਲਿਆ ਮੱਥਾ

Jalebi Colada Recipe: ਇੰਨਫਲੁਐਂਸਰ ਹਟੰਗੜੀ ਆਪਣੀ ਅਤੰਰਗੀ ਰੇਸਿਪੀ ਲਈ ਜਾਣੀ ਜਾਂਦੀ ਹੈ। ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਨੇ ਜਲੇਬੀ ਦੀ ਅਜਿਹੀ ਕਾਕਟੇਲ ਬਣਾਈ, ਜਿਸ ਨੂੰ ਦੇਖ ਕੇ ਲੋਕ ਸਿਰ ਸਿਰ ਪਿੱਟਣ ਲਈ ਮਜਬੂਰ ਹੋ ਗਏ ਹਨ। ਵੀਡੀਓ 'ਚ ਸ਼ਿਪਰਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤੁਸੀਂ ਇਸ ਲਈ ਖੂਬ ਤਾਰੀਫ ਸੁਣੋਗੇ।

Video: ਜਲੇਬੀ ਦਿਖਾ ਕੇ ਕੁੜੀ ਨੇ ਦੀਵਾਲੀ ਲਈ ਦੱਸੀ ਅਜਿਹੀ ਰੈਸਿਪੀ, ਦੇਖ ਕੇ ਲੋਕਾਂ ਨੇ ਪਿੱਟ ਲਿਆ ਮੱਥਾ
ਜਲੇਬੀ ਨਾਲ ਕੁੜੀ ਨੇ ਬਣਾਈ ਅਜਿਹੀ ਰੈਸਿਪੀ, ਸਿਰ ਪਿੱਟਣ ਲੱਗੇ ਲੋਕ
Follow Us
tv9-punjabi
| Updated On: 29 Oct 2024 16:33 PM

ਇੱਕ ਸੋਸ਼ਲ ਮੀਡੀਆ ਇੰਨਫਲੁਐਂਸਰ ਨੇ ਲੋਕਾਂ ਨੂੰ ਦੀਵਾਲੀ ਲਈ ਇੱਕ ਅਜਿਹੀ ਰੈਸਿਪੀ ਦੱਸੀ ਹੈ, ਜਿਸ ਨਾਲ ਨੇਟੀਜ਼ਨਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚਿਆ ਹੋਇਆ ਹੈ। ਜ਼ਾਹਿਰ ਹੈ ਕਿ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕੁੜੀ ਨੇ ਅਜਿਹਾ ਕੀ ਸਿਆਪਾ ਕਰ ਦਿੱਤਾ ਕਿ ਲੋਕਾਂ ਦੇ ਹੋਸ਼ ਉੱਡ ਗਏ ਹਨ। ਦਰਅਸਲ, ਇੰਨਫਲੁਐਂਸਰ ਸ਼ਿਪਰਾ ਹਤੰਗੜੀ ਨੇ ਜਲੇਬੀ ਅਤੇ ਰਮ ਦੇ ਨਾਲ ਇੱਕ ਕਾਕਟੇਲ ਤਿਆਰ ਕੀਤਾ ਹੈ, ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ – ਇਹ ਜਲੇਬੀ ਨਾਲ ਘੋਰ ਅਤਿਆਚਾਰ ਹੈ।

ਵਾਇਰਲ ਹੋ ਰਹੇ ਵੀਡੀਓ ਵਿੱਚ, ਇੰਨਫਲੁਐਂਸਰ ਸ਼ਿਪਰਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਦੀਵਾਲੀ ਦੇ ਤਿਉਹਾਰ ਦੇ ਮੂਡ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ‘ਜਲੇਬੀ ਕੋਲਾਡਾ’ ਨਾਮ ਦਾ ਇੱਕ ਵਿਸ਼ੇਸ਼ ਕਾਕਟੇਲ ਤਿਆਰ ਕੀਤਾ ਹੈ। ਉਹ ਦੱਸਦੀ ਹੈ, ‘ਜਲੇਬੀ ਦਾ ਡੱਬਾ ਖੁੱਲ੍ਹਦਾ ਹੈ ਤਾਂ ਸਿਰਫ਼ ਇੱਕ ਹੀ ਖਾ ਕੇ ਸੰਤੁਸ਼ਟੀ ਨਹੀਂ ਹੁੰਦੀ। ਪਰ ਦੇਖੋ ਮੈਂ ਇਸ ਦੀਵਾਲੀ ‘ਤੇ ਜਲੇਬੀ ਨੂੰ ਕਿਵੇਂ ਇੰਜਾਏ ਕਰ ਰਹੀ ਹਾਂ।

ਕਿਵੇਂ ਬਣਾਈਏ ਇਹ ਡਰਿੰਕ?

ਵੀਡੀਓ ‘ਚ ਸ਼ਿਪਰਾ ਇਸ ਅਨੋਖੇ ਡਰਿੰਕ ਨੂੰ ਬਣਾਉਣ ਦੀ ਰੈਸਿਪੀ ਦੱਸ ਰਹੀ ਹੈ। ਸਭ ਤੋਂ ਪਹਿਲਾਂ, ਉਨ੍ਹਾਂ ਨੇ ਬਲੈਂਡਰ ਵਿੱਚ ਥੋੜ੍ਹਾ ਜਿਹਾ ਪਾਣੀ ਅਤੇ ਬਕਾਰਡੀ ਜਿੰਜਰ ਰਮ ਪਾਈ, ਫਿਰ ਇਸ ਵਿੱਚ ਜਲੇਬੀ ਦੇ ਕੁਝ ਟੁਕੜੇ ਮਿਲਾ ਕੇ ਚੰਗੀ ਤਰ੍ਹਾਂ ਮਿਲਾਇਆ। ਫਿਰ ਇਸ ਵਿਚ ਨਾਰੀਅਲ ਦਾ ਦੁੱਧ, ਨਿੰਬੂ ਦਾ ਰਸ ਅਤੇ ਥੋੜ੍ਹਾ ਕੇਸਰ ਪਾ ਕੇ ਇਸ ਵਿਚ ਕੁਝ ਬਰਫ਼ ਦੇ ਕਿਊਬ ਪਾ ਕੇ ਦੁਬਾਰਾ ਬਲੈਂਡ ਕਰ ਦਿੱਤਾ। ਇਸ ਤੋਂ ਬਾਅਦ ਉਹ ਕਹਿੰਦੀ ਹੈ, ਅਤੇ ਤੁਹਾਡਾ ਡਰਿੰਕ ਤਿਆਰ ਹੈ, ਜਿਸਨੂੰ ਪੀਉਂਦਿਆਂ ਹੀਮਹਿਮਾਨ ਤੁਹਾਡੇ ਗੁਣ ਗਾਉਣ ਲੱਗ ਪੈਣਗੇ।

ਦੇਖੋ ਵੀਡੀਓ, ਜਲੇਬੀ ਦਿਖਾ ਕੇ ਕੁੜੀ ਨੇ ਕੀ ਬਣਾ ਦਿੱਤਾ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿੱਥੇ ਕੁਝ ਲੋਕਾਂ ਨੇ ਇਸ ਰੈਸਿਪੀ ਨੂੰ ਟ੍ਰਾਈ ਕਰਨ ਦੀ ਇੱਛਾ ਜਤਾਈ, ਉੱਥੇ ਹੀ ਇੱਕ ਵਰਗ ਅਜਿਹਾ ਹੈ ਜਿਸ ਨੇ ਇਸ ਰੈਸਿਪੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਸੂਰਯਵੰਸ਼ਮ ਦੀ ਖੀਰ ਦਾ ਐਡਵਾਂਸ ਵਰਜ਼ਨ ਹੈ। ਇਕ ਯੂਜ਼ਰ ਨੇ ਟਿੱਪਣੀ ਕੀਤੀ, ‘ਦੀਵਾਲੀ ਪੀਣ ਦਾ ਸਮਾਂ ਨਹੀਂ ਹੈ, ਕਿਰਪਾ ਕਰਕੇ ਹਰ ਮੌਕੇ ‘ਤੇ ਅਜਿਹੀਆਂ ਚੀਜ਼ਾਂ ਨਾ ਜੋੜੋ। ਇਸ ਤਿਉਹਾਰ ਦੀ ਪਵਿੱਤਰਤਾ ਨੂੰ ਖ਼ਰਾਬ ਨਾ ਕਰੋ।’ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਇਹ ਉਲਟੀ ਵਾਂਗ ਲੱਗ ਰਿਹਾ ਹੈ।

ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ...
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset...
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ...