AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

OMG: Posh Area ਵਿੱਚ ਅਲਮਾਰੀ ਜਿੰਨਾ ਘਰ! ਕਿਰਾਇਆ ਸੁਣ ਕੇ ਉਡ ਜਾਣਜੇ ਹੋਸ਼

Shocking News: ਇੱਕ ਵਿਅਕਤੀ ਲੰਡਨ ਦੇ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿੰਦਾ ਹੈ, ਜੋ ਕਿ ਇੱਕ ਆਲੀਸ਼ਾਨ ਇਲਾਕੇ ਵਿੱਚ ਸਥਿਤ ਹੈ। ਇਹ ਫਲੈਟ ਇੰਨਾ ਛੋਟਾ ਹੈ ਕਿ ਇਸਨੂੰ 'ਅਲਮਾਰੀ' ਜਿੰਨਾ ਵੱਡਾ ਕਿਹਾ ਜਾ ਸਕਦਾ ਹੈ। ਪਰ ਇਸ ਦੇ ਬਾਵਜੂਦ, ਇਸਦੇ ਮਹੀਨੇ ਦਾ ਕਿਰਾਇਆ ਇੰਨਾ ਜ਼ਿਆਦਾ ਹੈ ਕਿ ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ।

OMG: Posh Area ਵਿੱਚ ਅਲਮਾਰੀ ਜਿੰਨਾ ਘਰ! ਕਿਰਾਇਆ ਸੁਣ ਕੇ ਉਡ ਜਾਣਜੇ ਹੋਸ਼
tv9-punjabi
| Published: 02 Jul 2025 17:10 PM IST
Share

ਲੰਡਨ ਦੇ ਪਾਸ਼ ਕੇਨਸਿੰਗਟਨ ( Kensington) ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ ਜਿੱਥੇ ਸ਼ਾਹੀ ਪਰਿਵਾਰ ਅਤੇ ਅਰਬਪਤੀ ਆਮ ਤੌਰ ‘ਤੇ ਰਹਿੰਦੇ ਹਨ। ਇੱਥੇ 47 ਸਾਲਾ ਸੀਜ਼ਰ ਮੈਂਡੇਜ਼ ਪਿਛਲੇ ਚਾਰ ਸਾਲਾਂ ਤੋਂ 11.7 ਵਰਗ ਮੀਟਰ ਦੇ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿ ਰਿਹਾ ਹੈ। ਇਹ ਘਰ ਇੰਨਾ ਛੋਟਾ ਹੈ ਕਿ ਇਸਨੂੰ ‘ਅਲਮਾਰੀ’ ਜਿੰਨਾ ਵੱਡਾ ਕਿਹਾ ਜਾ ਸਕਦਾ ਹੈ। ਇਸ ਦੇ ਬਾਵਜੂਦ, ਸੀਜ਼ਰ ਇਸਦਾ ਇੰਨਾ ਕਿਰਾਇਆ ਦਿੰਦਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ।

ਮਿਰਰ ਯੂਕੇ ਦੀ ਇੱਕ ਰਿਪੋਰਟ ਦੇ ਅਨੁਸਾਰ, ਸੀਜ਼ਰ ਜਿਸ ਘਰ ਲਈ ਲੱਖਾਂ ਰੁਪਏ ਖਰਚ ਕਰ ਰਿਹਾ ਹੈ, ਉਹ ਕਦੇ ਇੱਕ ਚੌਕੀਦਾਰ ਦਾ ਕਮਰਾ ਸੀ, ਜਿਸਨੂੰ ਹੁਣ ਇੱਕ ਆਲੀਸ਼ਾਨ ਫਲੈਟ ਵਿੱਚ ਬਦਲ ਦਿੱਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸਦਾ ਮਹੀਨਾਵਾਰ ਕਿਰਾਇਆ 1,400 ਪੌਂਡ (ਭਾਵ ਲਗਭਗ 1.5 ਲੱਖ ਰੁਪਏ) ਹੈ। ਕਿਉਂਕਿ ਇਹ ਫਲੈਟ ਇੱਕ ਅਮੀਰ ਇਲਾਕੇ ਵਿੱਚ ਸਥਿਤ ਹੈ, ਇਸ ਲਈ ਇਸਦੀ ਕੀਮਤ 2,50,000 ਪੌਂਡ (ਭਾਵ ਲਗਭਗ 2.7 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ।

ਸਪੇਨ ਦੇ ਟੇਨੇਰਾਈਫ ਤੋਂ ਆਏ ਸੀਜ਼ਰ ਦਾ ਕਹਿਣਾ ਹੈ ਕਿ ਇਸ ਛੋਟੇ ਜਿਹੇ ਘਰ ਦਾ ਅਸਲੀ ਜਾਦੂ ਇਸਦੀ ਸ਼ਾਨਦਾਰ ਲੋਕੇਸ਼ਨ ਹੈ। Natural History Museum ਬਹੁਤ ਨੇੜੇ ਹੈ, ਜਦੋਂ ਕਿ ਹਾਈਡ ਪਾਰਕ ਸਿਰਫ ਪੰਜ ਮਿੰਟ ਦੀ ਦੂਰੀ ‘ਤੇ ਹੈ। ਇੰਨਾ ਹੀ ਨਹੀਂ, ਸੀਜ਼ਰ ਅਕਸਰ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਆਪਣੀਆਂ ਖਿੜਕੀਆਂ ਤੋਂ ਲੰਘਦੇ ਦੇਖਦਾ ਹੈ। ਉਸਨੇ ਕਿਹਾ, ਮੈਂ ਪ੍ਰਿੰਸ ਚਾਰਲਸ, ਪ੍ਰਿੰਸ ਵਿਲੀਅਮ ਅਤੇ ਰਾਣੀ ਕੈਮਿਲਾ ਦੇ ਕਾਫ਼ਲੇ ਨੂੰ ਕਈ ਵਾਰ ਦੇਖਿਆ ਹੈ। ਇਹ ਸਭ ਦੇਖ ਕੇ, ਮੈਨੂੰ ਲੱਗਦਾ ਹੈ ਕਿ ਇੱਥੇ ਰਹਿਣ ਦਾ ਮੇਰਾ ਫੈਸਲਾ ਬਿਲਕੁਲ ਸਹੀ ਹੈ।

ਹਾਲਾਂਕਿ, ਸੀਜ਼ਰ ਸਫਾਈ ਨੂੰ ਇੱਕ ਵੱਡਾ ਸਿਰ ਦਰਦ ਮੰਨਦਾ ਹੈ। ਉਹ ਕਹਿੰਦਾ ਹੈ ਕਿ ਕਿਉਂਕਿ ਜਗ੍ਹਾ ਛੋਟੀ ਹੈ, ਇਸ ਲਈ ਹਰ ਚੀਜ਼ ਨੂੰ ਸਾਫ਼-ਸੁਥਰਾ ਰੱਖਣਾ ਪੈਂਦਾ ਹੈ। ਉਹ ਮਜ਼ਾਕ ਵਿੱਚ ਕਹਿੰਦਾ ਹੈ, ਜੇ ਮੇਰੀ ਕੋਈ Girlfriend ਹੁੰਦੀ, ਤਾਂ ਅਸੀਂ ਆਪਣਾ ਸਮਾਂ ਲੜਦੇ ਹੋਏ ਬਿਤਾਉਂਦੇ, ਕਿਉਂਕਿ ਜੇ ਛੋਟੀ ਜਿਹੀ ਜਗ੍ਹਾ ਵੀ ਸਾਫ਼ ਨਹੀਂ ਹੁੰਦੀ, ਤਾਂ ਮਨ ਜ਼ਰੂਰ ਪਰੇਸ਼ਾਨ ਹੋਵੇਗਾ।

ਇਹ ਵੀ ਪੜ੍ਹੋ- ਜਾਦੂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਬੱਚੀ, ਪਾਪਾ ਨੇ ਖੋਲ੍ਹ ਦਿੱਤੀ ਪੋਲ

ਭਾਵੇਂ ਇਹ ਘਰ ਵੇਚਣ ਵਾਲਾ ਹੈ, ਪਰ ਸੀਜ਼ਰ ਨੂੰ ਅਜੇ ਵੀ ਉਮੀਦ ਹੈ ਕਿ ਉਹ ਇਸ ਵਿੱਚ ਰਹਿਣਾ ਜਾਰੀ ਰੱਖ ਸਕੇਗਾ। ਉਹ ਕਹਿੰਦਾ ਹੈ ਕਿ ਇਹ ਛੋਟਾ ਹੈ, ਪਰ ਇਹ ਉਸਦੇ ਲਈ ਬਿਲਕੁਲ ਸੰਪੂਰਨ ਹੈ। ਮਕਾਨ ਮਾਲਕ ਨਿੱਕ ਮਿੰਸ ਨੇ ਕਿਹਾ ਕਿ ਇੱਕ ਖਰੀਦਦਾਰ ਨੇ ਇਸ ਵਿੱਚ ਦਿਲਚਸਪੀ ਦਿਖਾਈ ਹੈ। ਉਸਨੇ ਕਿਹਾ ਕਿ ਉਸਨੇ ਵੀ ਇਸ ਫਲੈਟ ਵਿੱਚ ਛੇ ਮਹੀਨੇ ਬਿਤਾਏ ਹਨ, ਅਤੇ ਉਦੋਂ ਇੱਕ ਵਧੀਆ ਪਾਰਟੀ ਵੀ ਕੀਤੀ ਸੀ।

Follow Us
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...