ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Video: ਅੰਗੂਠੀ ਵਾਲੀ ਰਸਮ ਨੂੰ ਲੈ ਕੇ ਲਾੜਾ-ਲਾੜੀ ਵਿੱਚ ਛਿੜੀ ਜੰਗ, ਵੀਡੀਓ ਹੋਈ VIRAL

Viral Video: ਵਿਆਹ ਨਾਲ ਜੁੜੀਆਂ ਅਕਸਰ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਭਾਵੇਂ ਵਿਆਹ ਦਾ ਸੀਜ਼ਨ ਹੁਣ ਨਹੀਂ ਹੈ ਪਰ ਉਸ ਨਾਲ ਸੰਬੰਤ ਵੀਡੀਓਜ਼ ਲੋਕਾਂ ਵੱਲੋਂ ਖੂਬ ਦੇਖੇ ਅਤੇ ਸ਼ੇਅਰ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਲਾੜਾ-ਲਾੜੀ ਵਿਆਹ ਦੀ ਇਕ ਮਜ਼ੇਦਾਰ ਰਸਮ ਜਿਸ ਨੂੰ ਅੰਗੂਠੀ ਵਾਲੀ ਰਸਮ ਕਿਹਾ ਜਾਂਦਾ ਹੈ ਉਹ ਖੇਡਦੇ ਨਜ਼ਰ ਆ ਰਹੇ ਹਨ। ਪਰ ਇਸ ਰਸਮ ਦੌਰਾਨ ਦੋਵਾਂ ਵਿਚਾਲੇ ਜੰਗ ਦੇਖਣ ਨੂੰ ਮਿਲੀ। ਜੋ ਹੁਣ ਕਾਫੀ ਵਾਇਰਲ ਹੋ ਰਹੀ ਹੈ।

Video: ਅੰਗੂਠੀ ਵਾਲੀ ਰਸਮ ਨੂੰ ਲੈ ਕੇ ਲਾੜਾ-ਲਾੜੀ ਵਿੱਚ ਛਿੜੀ ਜੰਗ, ਵੀਡੀਓ ਹੋਈ VIRAL
Follow Us
tv9-punjabi
| Published: 10 Jul 2025 21:30 PM

ਭਾਰਤੀ ਵਿਆਹਾਂ ਵਿੱਚ ਇੱਕ ਰਸਮ ਹੁੰਦੀ ਹੈ ਜੋ ਨਾ ਸਿਰਫ਼ ਦਿਲਚਸਪ ਹੁੰਦੀ ਹੈ, ਸਗੋਂ ਕਈ ਵਾਰ ਇਹ ਬਹੁਤ ਰੋਮਾਂਚਕ ਵੀ ਹੋ ਜਾਂਦੀ ਹੈ। ‘ਅੰਗੂਠੀ ਲੱਭਣ ਦੀ ਰਸਮ’ ਬਾਰੇ ਗੱਲ ਕਰ ਰਹੇ ਹਾਂ ਜਿਸ ਵਿੱਚ ਗੁਲਾਬ ਦੀਆਂ ਪੱਤੀਆਂ ਨੂੰ ਇੱਕ ਡੂੰਘੇ ਭਾਂਡੇ ਵਿੱਚ ਦੁੱਧ ਨਾਲ ਮਿਲਾਇਆ ਜਾਂਦਾ ਹੈ ਅਤੇ ਉਸ ਵਿੱਚ ਸੋਨੇ ਦੀ ਇੱਕ ਅੰਗੂਠੀ ਪਾਈ ਜਾਂਦੀ ਹੈ, ਫਿਰ ਲਾੜਾ-ਲਾੜੀ ਨੂੰ ਇਸਨੂੰ ਲੱਭਣ ਲਈ ਚੁਣੌਤੀ ਦਿੱਤੀ ਜਾਂਦੀ ਹੈ। ਇਹ ਮੁਕਾਬਲਾ ਤਿੰਨ ਦੌਰ ਦਾ ਹੁੰਦਾ ਹੈ, ਅਤੇ ਜਿਸ ਨੂੰ ਸਭ ਤੋਂ ਵੱਧ ਵਾਰ ਅੰਗੂਠੀ ਮਿਲਦੀ ਹੈ ਉਹ ਜੇਤੂ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਸ ਰਸਮ ਨੂੰ ਜਿੱਤਦਾ ਹੈ ਘਰ ਵਿੱਚ ਉਸ ਦੀ ਹੀ ਚਲਦੀ ਹੈ।

ਪਰ ਕੁਝ ਜੋੜੇ ਇਸ ਰਸਮ ਨੂੰ ਇੰਨੀ ਗੰਭੀਰਤਾ ਨਾਲ ਲੈਂਦੇ ਹਨ ਕਿ ਦਰਸ਼ਕਾਂ ਲਈ ਆਪਣੇ ਹਾਸੇ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਲਪਨਾ ਕਰੋ ਕਿ ਕੀ ਹੋਵੇਗਾ ਜੇਕਰ ਲਾੜਾ-ਲਾੜੀ ਅੰਗੂਠੀ ਲਈ ਇੱਕ ਦੂਜੇ ਨਾਲ ਭਿੜ ਜਾਣ? ਇਸ ਵੇਲੇ, ਇੱਕ ਅਜਿਹੀ ਵੀਡੀਓ ਨੇ ਧਿਆਨ ਖਿੱਚਿਆ ਹੈ, ਜਿਸਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਭਈਆ, ਇਹ ਕੀ ਹੋ ਰਿਹਾ ਹੈ?

View this post on Instagram

A post shared by Pawan Chauhan (@sc6363565)

ਇਸ ਵਾਇਰਲ ਵੀਡੀਓ ਵਿੱਚ, ਜਿਸ ਤਰ੍ਹਾਂ ਲਾੜਾ-ਲਾੜੀ ਅੰਗੂਠੀ ਖੋਹਣ ਲਈ ਇੱਕ ਦੂਜੇ ‘ਤੇ ਝਪਟਦੇ ਹਨ, ਉਸ ਤੋਂ ਇੰਝ ਲੱਗਦਾ ਹੈ ਜਿਵੇਂ ਕੋਈ ਕੁਸ਼ਤੀ ਦਾ ਮੁਕਾਬਲਾ ਚੱਲ ਰਿਹਾ ਹੋਵੇ। ਦੋਵਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਆਪਣੇ ਮਨ ਵਿੱਚ ਸੋਚ ਰਹੇ ਹੋਣ ਕਿ ਕੁਝ ਵੀ ਹੋ ਜਾਵੇ, ਅੰਗੂਠੀ ਮੇਰੀ ਹੈ। ਇਸ ਮਜ਼ਾਕੀਆ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @sc6363565 ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 28 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ, ਕਮੈਂਟ ਸੈਕਸ਼ਨ ਵਿੱਚ ਹਾਸੇ ਦੇ ਫੁਹਾਰੇ ਫੁੱਟ ਰਹੇ ਹਨ।

ਇਹ ਵੀ ਪੜ੍ਹੋ- ਭਾਬੀ ਨੇ ਨਾਗਿਨ ਸੀ ਲੁਗਾਈ ਗੀਤ ਤੇ ਕੀਤਾ ਕਾਤਿਲਾਨਾ ਡਾਂਸ, ਫੰਕਸ਼ਨ ਚ ਜਮਾਇਆ ਖਾਸ ਰੰਗ

ਇੱਕ ਯੂਜ਼ਰ ਨੇ ਕਮੈਂਟ ਕੀਤਾ, ਭਰਾ ਤੇਰੀ ਫੀਲਡਿੰਗ ਸੈੱਟ ਹੈ। ਇੱਕ ਹੋਰ ਯੂਜ਼ਰ ਨੇ ਮਜ਼ਾਕ ਵਿੱਚ ਕਿਹਾ, ਭਰਾ ਨੇ ਕਿਸੇ ਕੁੜੀ ਨਾਲ ਵਿਆਹ ਕੀਤਾ ਹੈ ਜਾਂ ਮਰਦ ਨਾਲ । ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਇਨ੍ਹੀਂ ਦਿਨੀਂ ਤੂੰ ਇੱਕ ਚੰਗੀ ਰਸਮ ਦਾ ਮਜ਼ਾਕ ਬਣਾਇਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਦੀਦੀ ਥੋੜ੍ਹੀ Personal ਹੋ ਗਈ ਹੈ।

ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ...
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ...
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ...
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ...