AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Dance Video Viral: ਭੋਜਪੁਰੀ ਗੀਤ ‘ਹੂਕ ਰਾਜਾ ਜੀ’ ‘ਤੇ ਸਾੜੀ ‘ਚ ਦੋ ਕੁੜੀਆਂ ਨੇ ਕੀਤਾ ਧਮਾਕੇਦਾਰ ਡਾਂਸ, ਵੀਡੀਓ ਨੇ ਇੰਟਰਨੈੱਟ ‘ਤੇ ਮਚਾਈ ਹਲਚਲ!

Dance Video Viral: ਡਾਂਸ ਦੀਆਂ ਜ਼ਿਆਦਾਤਰ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਜਿਨ੍ਹਾਂ ਵਿੱਚੋਂ ਭੋਜਪੁਰੀ ਗੀਤ ਅਕਸਰ ਆਪਣੀ ਅਸ਼ਲੀਲਤਾ ਲਈ ਜਾਣੇ ਜਾਂਦੇ ਹਨ ਪਰ ਹਾਲ ਹੀ ਵਿੱਚ ਵਾਇਰਲ ਹੋ ਰਹੀ ਡਾਸ ਦੀ ਵੀਡੀਓ ਵਿੱਚ ਇਨ੍ਹਾਂ ਦੋਵਾਂ ਕੁੜੀਆਂ ਦਾ ਸਟਾਈਲ ਅਤੇ ਨਜ਼ਾਕਤ ਡਾਂਸ ਕਾਫੀ ਸ਼ਾਨਦਾਰ ਹੈ। ਦੋਵਾਂ ਦੀ ਅਦਾਕਾਰੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਕਲਿੱਪ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ।

Dance Video Viral: ਭੋਜਪੁਰੀ ਗੀਤ 'ਹੂਕ ਰਾਜਾ ਜੀ' 'ਤੇ ਸਾੜੀ 'ਚ ਦੋ ਕੁੜੀਆਂ ਨੇ ਕੀਤਾ ਧਮਾਕੇਦਾਰ ਡਾਂਸ, ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਹਲਚਲ!
Follow Us
tv9-punjabi
| Updated On: 25 Nov 2024 17:33 PM IST

ਡਾਂਸ ਦੀਆਂ ਜ਼ਿਆਦਾਤਰ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ। ਇਸ ਪਲੇਟਫਾਰਮ ‘ਤੇ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਵਧੀਆ ਮੌਕਾ ਮਿਲਦਾ ਹੈ। ਅਜਿਹੇ ‘ਚ ਲੋਕ ਕਈ ਵੀਡੀਓਜ਼ ਨੂੰ ਇੰਨਾ ਪਸੰਦ ਕਰਦੇ ਹਨ ਕਿ ਉਹ ਵਾਇਰਲ ਵੀ ਹੋਣ ਲੱਗ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਦੋ ਕੁੜੀਆਂ ਦਾ ਹੈ ਜਿਸ ਵਿੱਚ ਉਹ ਅਰਵਿੰਦ ਅਕੇਲਾ ਕੱਲੂ ਦੇ ਭੋਜਪੁਰੀ ਗੀਤ ‘ਹੂਕ ਰਾਜਾ ਜੀ’ ‘ਤੇ ਡਾਂਸ ਕਰ ਰਹੀਆਂ ਹਨ।

ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਭੋਜਪੂਰੀ ਗੀਤ ਜਾਂ ਡਾਂਸ ਅਕਸਰ ਜਿਸ ਐਨਰਜੀ ਅਤੇ ਵਾਈਬ ਲਈ ਜਾਣੇ ਜਾਂਦੇ ਹਨ ਇਹ ਪੂਰੀ ਤਰ੍ਹਾਂ ਵੱਖਰਾ ਹੈ ਜਿਸ ਲਈ ਭੋਜਪੁਰੀ ਗੀਤ ਅਤੇ ਡਾਂਸ ਅਕਸਰ ਜਾਣੇ ਜਾਂਦੇ ਹਨ। ਦੋਵਾਂ ਕੁੜੀਆਂ ਨੇ ਨਜ਼ਾਕਤ ਅਤੇ ਅਦਾਵਾਂ ਨਾਲ ਇਸ ਗੀਤ ‘ਤੇ ਸ਼ਾਨਦਾਰ ਪਰਫਾਰਮ ਕੀਤਾ ਹੈ। ਦੋਵਾਂ ਦਾ ਡਾਂਸ ਇੰਨਾ ਮਜ਼ੇਦਾਰ ਹੈ ਕਿ ਯੂਜ਼ਰਸ ਵੀ ਇਸ ਨੂੰ ਕਾਫੀ ਦੇਖ ਰਹੇ ਹਨ ਅਤੇ ਦੋਵਾਂ ਦੀ ਤਾਰੀਫ ਕਰ ਰਹੇ ਹਨ।

ਵਾਇਰਲ ਹੋ ਰਹੀ ਕਲਿੱਪ ‘ਚ ਤੁਸੀਂ ਦੇਖੋਂਗੇ ਕਿ ਦੋਵੇਂ ਕੁੜੀਆਂ ਸਾੜ੍ਹੀਆਂ ਪਾਈਆਂ ਹੋਈਆਂ ਹਨ। ਇਕ ਦੂਜੇ ਨਾਲ ਮੂਵਜ਼ ਨੂੰ ਮੈਚ ਕਰਦੇ ਹੋਏ ਦੋਵਾਂ ਨੇ ਪਰਫਾਰਮੈਂਸ ਦਿੱਤਾ ਹੈ ਜੋ ਕਾਫੀ ਸ਼ਾਨਦਾਰ ਹੈ। ਇਸ ਵੀਡੀਓ ਨੂੰ X ਦੇ ਹੈਂਡਲ @Sanvi6845148 ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸ਼ੇਅਰ ਹੋਏ 24 ਘੰਟਿਆਂ ਤੋਂ ਵੀ ਘੱਟ ਸਮਾਂ ਹੋਇਆ ਹੈ ਅਤੇ ਇਸ ਨੂੰ 1 ਲੱਖ 83 ਹਜ਼ਾਰ ਵਿਊਜ਼ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ- ਕਬਰਸਤਾਨ ਚ ਅਘੋਰੀ ਨੇ ਦਿੱਤੀ ਮੁਰਗੇ ਦੀ ਬਲੀ ਦਰਜ ਹੋ ਗਿਆ ਕਤਲ ਦਾ ਕੇਸ

ਇੰਨਾ ਹੀ ਨਹੀਂ ਇਸ ਪੋਸਟ ‘ਤੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਜ਼ਿਆਦਾਤਰ ਯੂਜ਼ਰਸ ਦੋਹਾਂ ਕੁੜੀਆਂ ਦੀ ਤਾਰੀਫ ਕਰਦੇ ਨਹੀਂ ਥੱਕਦੇ। ਇਕ ਯੂਜ਼ਰ ਨੇ ਲਿਖਿਆ- ਦੋਹਾਂ ਨੇ ਬਹੁਤ ਖੂਬਸੂਰਤ ਡਾਂਸ ਕੀਤਾ ਹੈ। ਇਕ ਹੋਰ ਵਿਅਕਤੀ ਨੇ ਲਿਖਿਆ- ਦੋਵਾਂ ਕੁੜੀਆਂ ਨੇ ਕਿੰਨਾ ਸ਼ਾਨਦਾਰ ਡਾਂਸ ਕੀਤਾ ਹੈ। ਬਹੁਤ ਸਾਰੇ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਲੋਕ ਹਨ ਜੋ ਅਜਿਹੇ ਪ੍ਰਦਰਸ਼ਨ ਭੋਜਪੁਰੀ ਗੀਤਾਂ ‘ਤੇ ਇੰਨੀ ਖੂਬਸੂਰਤੀ ਨਾਲ ਨੱਚ ਸਕਦੇ ਹਨ।

Follow Us
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ...