ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਟੀ20 ਵਿਸ਼ਵ ਕੱਪ

ਟੀ20 ਵਿਸ਼ਵ ਕੱਪ

ਕ੍ਰਿਕਟ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਖੇਡਾਂ ਵਿੱਚੋਂ ਇੱਕ ਹੈ। ਇਹ ਖੇਡ ਤਿੰਨ ਫਾਰਮੈਟਾਂ ਵਿੱਚ ਖੇਡੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਲੰਬਾ ਫਾਰਮੈਟ ਟੈਸਟ ਕ੍ਰਿਕਟ ਹੈ ਜੋ ਪੰਜ ਦਿਨਾਂ ਤੱਕ ਚੱਲਦਾ ਹੈ। ਇਸ ਤੋਂ ਬਾਅਦ ਵਨਡੇ ਕ੍ਰਿਕਟ ਹੈ ਜੋ ਪ੍ਰਤੀ ਪਾਰੀ 50 ਓਵਰਾਂ ਦੀ ਹੈ। ਜਦੋਂ ਕਿ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਛੋਟਾ ਫਾਰਮੈਟ ਟੀ-20 ਕ੍ਰਿਕਟ ਹੈ ਜੋ 20 ਓਵਰ ਪ੍ਰਤੀ ਪਾਰੀ ਹੈ।

ਪਹਿਲੀ ਵਾਰ ਟੀ20 ਵਿਸ਼ਵ ਕੱਪ 2007 ਵਿੱਚ ਕਰਵਾਇਆ ਗਿਆ ਸੀ, ਜਿਸਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੇ ਕੀਤੀ ਸੀ। ਸਭ ਤੋਂ ਪਹਿਲਾਂ ਟੀ20 ਵਿਸ਼ਵ ਕੱਪ ਦਾ ਖਿਤਾਬ ਭਾਰਤ ਨੇ ਆਪਣੇ ਨਾਂ ਕੀਤਾ ਸੀ। ਇਸ ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਭਾਰਤ ਨੇ ਪਾਕਿਸਤਾਨ ‘ਤੇ ਰੋਮਾਂਚਕ ਜਿੱਤ ਦਰਜ਼ ਸੀ।

ਇੰਗਲੈਂਡ ਇਸ ਸਮੇਂ ਟੀ20 ਵਿਸ਼ਵ ਕੱਪ ਦਾ ਮੌਜ਼ੂਦਾ ਚੈਂਪੀਅਨ ਹੈ। ਇੰਗਲੈਂਡ ਨੇ 2022 ‘ਚ ਪਾਕਿਸਤਾਨ ਨੂੰ ਹਰਾ ਕੇ ਟੀ20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਹੁਣ ਤੱਕ ਟੀ20 ਵਿਸ਼ਵ ਕੱਪ ਦੇ ਅੱਠ ਐਡੀਸ਼ਨ ਹੋ ਚੁੱਕੇ ਹਨ ਅਤੇ 2024 ‘ਚ ਇਹ ਟੀ20 ਵਿਸ਼ਵ ਕੱਪ ਦਾ ਨੌਵਾਂ ਐਡੀਸ਼ਨ ਹੈ। ਟੀ20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਅਮਰੀਕਾ ਅਤੇ ਵੈਸਟਇੰਡੀਜ਼ ਕਰ ਰਿਹਾ ਹੈ।

Read More
Follow On:

ICC T20I Rankings: ਅਭਿਸ਼ੇਕ ਸ਼ਰਮਾ ਨੇ ਵੀ T20 ਰੈਂਕਿੰਗ ਵਿੱਚ ਮਚਾਇਆ ਤਹਿਲਕਾ, ਰਿਤੁਰਾਜ ਗਾਇਕਵਾੜ ਨੇ Top 10 ਵਿੱਚ ਮਾਰੀ ਐਂਟਰੀ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਟੀ-20 ਰੈਂਕਿੰਗ ਜਾਰੀ ਕਰ ਦਿੱਤੀ ਹੈ। ਅਭਿਸ਼ੇਕ ਸ਼ਰਮਾ ਅਤੇ ਰਿਤੂਰਾਜ ਗਾਇਕਵਾੜ ਨੇ ਇਸ ਰੈਂਕਿੰਗ 'ਚ ਵੱਡਾ ਫਾਇਦਾ ਮਿਲਿਆ ਹੈ। ਇਨ੍ਹਾਂ ਖਿਡਾਰੀਆਂ ਨੇ ਜ਼ਿੰਬਾਬਵੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਦ੍ਰਵਿੜ ਨੂੰ ਮਿਲੇਗੀ ਰੋਹਿਤ-ਵਿਰਾਟ ਤੋਂ ਅੱਧੀ ਰਕਮ , ਇਸ ਤਰ੍ਹਾਂ ਟੀਮ ਇੰਡੀਆ ‘ਚ ਵੰਡੇ ਜਾਣਗੇ 125 ਕਰੋੜ ਰੁਪਏ

T-20 World Cup Prize Money: ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ 2024 ਜਿੱਤਣ ਵਾਲੀ ਟੀਮ ਇੰਡੀਆ ਲਈ 125 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਇਹ ਰਕਮ ਖਿਡਾਰੀਆਂ ਅਤੇ ਸਪੋਰਟ ਸਟਾਫ ਵਿਚ ਕਿਵੇਂ ਵੰਡੀ ਜਾਵੇਗੀ, ਇਸ ਦਾ ਖੁਲਾਸਾ ਹੋਇਆ ਹੈ। ਜਾਣੋ ਰੋਹਿਤ ਸ਼ਰਮਾ-ਵਿਰਾਟ ਕੋਹਲੀ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੇਗੀ ਅਤੇ ਰਾਹੁਲ ਦ੍ਰਵਿੜ ਨੂੰ ਕਿੰਨੇ ਪੈਸੇ ਮਿਲਣਗੇ?

Team India Meet PM Modi: ਯੁਜਵੇਂਦਰ ਚਹਿਲ ਨਾਲ PM ਮੋਦੀ ਨੇ ਲਏ ਮਜ਼ੇ, ਰੋਹਿਤ-ਦ੍ਰਾਵਿੜ ਲਈ ਇਹ ਗੱਲ

T-20 World Cup:ਟੀ-20 ਵਿਸ਼ਵ ਕੱਪ 2024 ਜਿੱਤ ਕੇ ਦੇਸ਼ ਪਰਤੀ ਟੀਮ ਇੰਡੀਆ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੀਐੱਮ ਨੇ ਵਿਸ਼ਵ ਚੈਂਪੀਅਨ ਟੀਮ ਨੂੰ ਆਪਣੇ ਨਿਵਾਸ 'ਤੇ ਬੁਲਾਇਆ ਸੀ ਅਤੇ ਇੱਥੇ ਮੋਦੀ ਨੇ ਪੂਰੀ ਟੀਮ ਨਾਲ ਕਾਫੀ ਦੇਰ ਤੱਕ ਗੱਲਬਾਤ ਕੀਤੀ, ਉਨ੍ਹਾਂ ਦੇ ਅਨੁਭਵ ਸੁਣੇ ਅਤੇ ਥੋੜ੍ਹਾ ਜਿਹਾ ਹਾਸਾ-ਮਜ਼ਾਕ ਵੀ ਕੀਤਾ।

ਕਿਹੋ ਜਿਹਾ ਸੀ ਮਿੱਟੀ ਦਾ ਸਵਾਦ… PM ਨੇ ਰੋਹਿਤ ਅਤੇ ਬੁਮਰਾਤ ਤੋਂ ਪੱਛੇ ਇਹ ਸਵਾਲ

ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਨੇ 11 ਸਾਲ ਬਾਅਦ ਆਈਸੀਸੀ ਟਰਾਫੀ, 13 ਸਾਲ ਬਾਅਦ ਵਿਸ਼ਵ ਕੱਪ ਅਤੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਹੈpm modi meet with indian team interacted rohit sharma and jasprit bumrah

ਵਿਰਾਟ-ਰੋਹਿਤ ਤੋਂ ਬਾਅਦ ਜਸਪ੍ਰੀਤ ਬੁਮਰਾਹ ਵੀ ਲੈਣਗੇ ਸੰਨਿਆਸ? ਵਾਨਖੇੜੇ ਸਟੇਡੀਅਮ ‘ਚ ਖੁਦ ਕੀਤਾ ਐਲਾਨ

ਟੀਮ ਇੰਡੀਆ ਦੇ ਵਿਸ਼ਵ ਚੈਂਪੀਅਨ ਬਣਨ ਦੇ ਨਾਲ ਹੀ ਦੋ ਦਿੱਗਜ ਖਿਡਾਰੀਆਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਰਵਿੰਦਰ ਜਡੇਜਾ ਨੇ ਵੀ ਟੀਮ ਛੱਡਣ ਦੀ ਘੋਸ਼ਣਾ ਕਰ ਦਿੱਤੀ। ਹੁਣ ਜਸਪ੍ਰੀਤ ਬੁਮਰਾਹ ਨੇ ਵੀ ਆਪਣੇ ਸੰਨਿਆਸ ਦੀ ਗੱਲ ਕੀਤੀ ਹੈ।

Victory Parade: ਜਾਨ ਜੋਖਿਮ ‘ਚ ਪਾ ਭਾਰਤੀ ਟੀਮ ਨੇੜੇ ਪਹੁੰਚਿਆ ਫੈਨ, ਖਿਡਾਰੀ ਵੀ ਰਹਿ ਗਏ ਹੈਰਾਨ

ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਇੰਡੀਆ ਦਾ ਮੁੰਬਈ 'ਚ ਨਿੱਘਾ ਸਵਾਗਤ ਕੀਤਾ ਗਿਆ। ਵਿਕਟਰੀ ਪਰੇਡ 'ਚ ਪੂਰਾ ਮੁੰਬਈ ਸ਼ਹਿਰ ਸੜਕਾਂ 'ਤੇ ਆ ਗਿਆ। t20 world cup indian cricket team victory parade fan climbs tree to take photo

ਵਿਸ਼ਵ ਚੈਂਪੀਅਨ ਬੇਟੇ ਨੂੰ ਮਿਲਣ ਲਈ ਮਾਂ ਨੇ ਛੱਡੀ ਡਾਕਟਰ ਦੀ ਅਪਾਇੰਟਮੈਂਟ, ਦੇਖਦੇ ਹੀ ਚੁੰਮਿਆ ਮੱਥਾ, ਦੇਖੋ ਵੀਡੀਓ

ਹਰ ਮਾਤਾ-ਪਿਤਾ ਦੀ ਤਰ੍ਹਾਂ ਰੋਹਿਤ ਸ਼ਰਮਾ ਦੇ ਮਾਤਾ-ਪਿਤਾ ਲਈ 4 ਜੁਲਾਈ ਦਾ ਦਿਨ ਮਾਣ ਨਾਲ ਭਰਿਆ ਹੋਇਆ ਸੀ। ਆਖ਼ਰਕਾਰ, ਉਨ੍ਹਾਂ ਦਾ ਪੁੱਤਰ ਵਿਸ਼ਵ ਚੈਂਪੀਅਨ ਬਣ ਕੇ ਵਾਪਸ ਆਇਆ ਸੀ ਅਤੇ ਪੂਰਾ ਦੇਸ਼ ਉਨ੍ਹਾਂ ਨੂੰ ਸਲਾਮ ਕਰ ਰਿਹਾ ਸੀ। ਦੋਹਾਂ ਨੇ ਕਈ ਦਿਨਾਂ ਤੋਂ ਆਪਣੇ ਬੇਟੇ ਨੂੰ ਨਹੀਂ ਦੇਖਿਆ ਸੀ। ਇਸ ਲਈ ਉਹ ਵੀ ਆਪਣੇ ਬੇਟੇ ਦੀ ਖੁਸ਼ੀ 'ਚ ਸ਼ਾਮਲ ਹੋਣ ਲਈ ਵਾਨਖੇੜੇ ਸਟੇਡੀਅਮ ਪਹੁੰਚੇ।

ਤਰੀਕ ਨੂੰ ਯਾਦ ਰੱਖੋ… ਵਿਕਟਰੀ ਪਰੇਡ ਦੇਖਣ ਵਾਲਿਆਂ ‘ਚੋਂ ਹੀ ਨਿਕਲਣਗੇ ਭਵਿੱਖ ਦੇ ਰੋਹਿਤ, ਵਿਰਾਟ ਅਤੇ ਹਾਰਦਿਕ

ਅੱਜ ਭਾਰਤੀ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਵੈਸਟਇੰਡੀਜ਼ ਤੋਂ ਵਤਨ ਪਰਤ ਆਈ ਹੈ। ਤੂਫ਼ਾਨ ਵਿੱਚ ਫਸਣ ਕਾਰਨ ਟੀਮ ਦੀ ਵਾਪਸੀ ਵਿੱਚ ਦੇਰੀ ਹੋਈ ਪਰ ਇਸ ਦੇਰੀ ਨਾਲ ਜਸ਼ਨ ਘੱਟ ਨਹੀਂ ਹੋਏ, ਦਿੱਲੀ ਏਅਰਪੋਰਟ ਤੋਂ ਮੁੰਬਈ ਤੱਕ ਹਰ ਪਾਸੇ ਟੀਮ ਇੰਡੀਆ ਦੇ ਨਾਅਰੇ ਲੱਗੇ।

ਪੀਐਮ ਮੋਦੀ ਨੇ ਬੁਮਰਾਹ ਦੇ ਮੁੰਡੇ ਨੂੰ ਗੋਦੀ ਚੁੱਕ ਲਿਆ, ਪੰਤ ਨੂੰ ਪਾਈ ਜੱਫੀ, ਦੇਖੋ ਤਸਵੀਰਾਂ

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਭਾਰਤੀ ਧਰਤੀ 'ਤੇ ਪੈਰ ਰੱਖਿਆ। pm modi meet indian team bumrah son rishabh pant arshdeep family virat kohli rohit sharma

PM ਮੋਦੀ ਨੇ T20 ਵਿਸ਼ਵ ਕੱਪ ਟਰਾਫੀ ਨੂੰ ਕਿਉਂ ਨਹੀਂ ਛੂਹਿਆ?

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਆਪਣੇ ਦੇਸ਼ ਪਰਤ ਆਈ ਹੈ, ਵੀਰਵਾਰ ਨੂੰ ਪੂਰੀ ਟੀਮ ਨੇ ਦਿੱਲੀ ਵਿੱਚ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। pm modi meet indian team does not touch t20 world cup trophy

ਟੀਮ ਇੰਡੀਆ ਨੂੰ ਦਿੱਤੀ ਗਈ T20 ਵਿਸ਼ਵ ਕੱਪ ਦੀ ਨਕਲੀ ਟਰਾਫੀ

ਟੀਮ ਇੰਡੀਆ 17 ਸਾਲ ਦੇ ਇੰਤਜ਼ਾਰ ਤੋਂ ਬਾਅਦ ਟੀ-20 ਵਿਸ਼ਵ ਕੱਪ ਟਰਾਫੀ ਜਿੱਤ ਕੇ ਭਾਰਤ ਪਰਤ ਆਈ ਹੈ। duplicate t20 world cup trophy will be given to indian cricket team know details in punjabi

ਟੀਮ ਇੰਡੀਆ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਮੀਂਹ ਦਾ ਅਲਰਟ, ਕਿਵੇਂ ਹੋਵੇਗਾ ਰੋਡ ਸ਼ੋਅ?

Team India Victory Road Show: ਮਹਾਰਾਸ਼ਟਰ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੁੰਬਈ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਹੀ ਟੀਮ ਇੰਡੀਆ ਦੇ ਟੀ-20 ਵਿਸ਼ਵ ਚੈਂਪੀਅਨ ਬਣਨ ਦੇ ਜਸ਼ਨ 'ਚ ਉਨ੍ਹਾਂ ਦੇ ਸਨਮਾਨ 'ਚ ਨਰੀਮਨ ਪੁਆਇੰਟ ਤੋਂ ਰੋਡ ਸ਼ੋਅ ਕੀਤਾ ਜਾਵੇਗਾ।

PM Modi Meet Team India: ਵਿਸ਼ਵ ਕੱਪ ਜੇਤੂ ਟੀਮ ਨਾਲ ਪੀਐਮ ਨਰੇਂਦਰ ਮੋਦੀ ਦੀ ਮੁਲਾਕਾਤ, ਦੇਖੋ ਖਾਸ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਨਾਲ ਮੁਲਾਕਾਤ ਕੀਤੀ। ਟੀਮ ਇੰਡੀਆ ਦੇ ਅੱਜ ਘਰ ਪਹੁੰਚਣ ਤੋਂ ਬਾਅਦ ਵਿਸ਼ਵ ਕੱਪ ਜੇਤੂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।

ਮੁੰਬਈ ਪਹੁੰਚਦੇ ਹੀ ਰੋਹਿਤ ਨੇ ਹਾਰਦਿਕ ਪੰਡਯਾ ਨੂੰ ਦਿੱਤੀ ਵਰਲਡ ਕੱਪ ਟਰਾਫੀ, ਏਅਰਪੋਰਟ ਤੋਂ ਬਾਹਰ ਆਉਂਦੇ ਹੀ ਕਰ ਦਿੱਤਾ ਇਹ ਕੰਮ

ਟੀ-20 ਵਿਸ਼ਵ ਕੱਪ 2024 ਦੀ ਟਰਾਫੀ ਹੁਣ ਦਿੱਲੀ ਦੇ ਰਸਤੇ ਮੁੰਬਈ ਪਹੁੰਚ ਗਈ ਹੈ। hardik pandya holding t20 world cup trophy mumbai airport video

ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ ਟਰਾਫੀ ਹੱਥ ਵਿੱਚ ਲੈ ਕੇ ਦਿੱਲੀ ਪਹੁੰਚੀ, ਦੇਖੋ ਤਸਵੀਰਾਂ

ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀਰਵਾਰ ਨੂੰ ਭਾਰਤ ਪਹੁੰਚੀ। ਟੀਮ ਅੱਜ ਸਵੇਰੇ ਦਿੱਲੀ ਪਹੁੰਚੀ। ਦਿੱਲੀ ਹਵਾਈ ਅੱਡੇ 'ਤੇ ਵੱਖ-ਵੱਖ ਲੋਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?...
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ...
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ...
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?...
Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ...
Shimla Masjid:  ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ......
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!...
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ...
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ...
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ...
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ...
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ...
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ...
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!...
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?...