Twitter Blue: 82000 ਰੁਪਏ ਦਾ ਬਲੂ ਟਿੱਕ ਮਿਲੇਗਾ ਬਿੱਲਕੁਲ ਫ੍ਰੀ, ਜਾਣੋ ਕਿਸ ਨੂੰ ਹੋਵੇਗਾ ਫਾਇਦਾ
Twitter Blue: ਟਵਿੱਟਰ ਨੇ ਇਨ੍ਹਾਂ ਉਪਭੋਗਤਾਵਾਂ ਦੇ ਫਾਲੋਅਰਜ਼ ਦੇ ਆਧਾਰ 'ਤੇ ਆਪਣੇ ਵੈਰੀਫਿਕੇਸ਼ਨ ਪ੍ਰੋਗਰਾਮ ਲਈ $1,000 (82,000 ਰੁਪਏ) ਮਾਸਿਕ ਫੀਸ ਮੁਆਫ ਕਰਨ ਦਾ ਫੈਸਲਾ ਕੀਤਾ ਹੈ।

Twitter Blue: 82000 ਰੁਪਏ ਦਾ ਬਲੂ ਟਿੱਕ ਮਿਲੇਗਾ ਬਿਲਕੁਲ ਫ੍ਰੀ, ਜਾਣੋ ਕਿਸ ਨੂੰ ਹੋਵੇਗਾ ਫਾਇਦਾ Image Credit Source: Unsplash
Twitter Blue: ਟਵਿੱਟਰ ਨੇ ਆਪਣੇ ਵੈਰੀਫਿਕੇਸ਼ ਪ੍ਰੋਗਰਾਮ ਲਈ ਚੋਟੀ ਦੇ 500 Advertiser ਅਤੇ ਉਨ੍ਹਾਂ ਦੇ ਫਾਲੋਰਜ਼ ਦੇ ਆਧਾਰ ‘ਤੇ ਚੋਟੀ ਦੀਆਂ 10,000 ਸੰਸਥਾਵਾਂ ਲਈ ਆਪਣੇ ਵੈਰੀਫਿਕੇਸ਼ਨ ਪ੍ਰੋਗਰਾਮ ਲਈ $1,000 (82,000 ਰੁਪਏ) ਮਾਸਿਕ ਫੀਸ ਨੂੰ ਮੁਆਫ ਕਰਨ ਦਾ ਫੈਸਲਾ ਕੀਤਾ ਹੈ।
ਅਜਿਹੇ ‘ਚ ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਟਵਿੱਟਰ ਅਪ੍ਰੈਲ ‘ਚ ਆਪਣਾ ਨਵਾਂ ਵੈਰੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਅਤੇ ਪੁਰਾਣੇ ਪ੍ਰੋਗਰਾਮ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ।