ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੋਚ-ਖਿਡਾਰੀਆਂ ਦੀ ਬਹਿਸ ਬਾਹਰ ਨਹੀਂ ਜਾਣੀ ਚਾਹੀਦੀ… ਗੌਤਮ ਗੰਭੀਰ ਨੇ ਡਰੈਸਿੰਗ ਰੂਮ ਵਿਵਾਦ ‘ਤੇ ਤੋੜੀ ਚੁੱਪੀ

ਸਿਡਨੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਡਰੈਸਿੰਗ ਰੂਮ ਵਿਵਾਦ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੋਚ ਅਤੇ ਖਿਡਾਰੀਆਂ ਵਿਚਾਲੇ ਬਹਿਸ ਡਰੈਸਿੰਗ ਰੂਮ 'ਚ ਹੀ ਹੋਣੀ ਚਾਹੀਦੀ ਹੈ। ਜਦੋਂ ਤੱਕ ਡਰੈਸਿੰਗ ਰੂਮ ਵਿੱਚ ਇਮਾਨਦਾਰ ਲੋਕ ਹਨ, ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ਵਿੱਚ ਰਹੇਗੀ।

ਕੋਚ-ਖਿਡਾਰੀਆਂ ਦੀ ਬਹਿਸ ਬਾਹਰ ਨਹੀਂ ਜਾਣੀ ਚਾਹੀਦੀ... ਗੌਤਮ ਗੰਭੀਰ ਨੇ ਡਰੈਸਿੰਗ ਰੂਮ ਵਿਵਾਦ 'ਤੇ ਤੋੜੀ ਚੁੱਪੀ
ਗੰਭੀਰ ਨੂੰ ਦੇਣਾ ਪੈ ਸਕਦਾ ਹੈ ਅਸਤੀਫਾ
Follow Us
tv9-punjabi
| Updated On: 02 Jan 2025 08:43 AM IST

ਸਿਡਨੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਡਰੈਸਿੰਗ ਰੂਮ ਵਿਵਾਦ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕੋਚ ਅਤੇ ਖਿਡਾਰੀਆਂ ਵਿਚਾਲੇ ਬਹਿਸ ਡਰੈਸਿੰਗ ਰੂਮ ‘ਚ ਹੀ ਰਹਿਣੀ ਚਾਹੀਦੀ ਹੈ। ਜਦੋਂ ਤੱਕ ਡਰੈਸਿੰਗ ਰੂਮ ਵਿੱਚ ਇਮਾਨਦਾਰ ਲੋਕ ਹਨ, ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ਵਿੱਚ ਰਹੇਗੀ।

ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦਾ ਪੰਜਵਾਂ ਅਤੇ ਆਖਰੀ ਮੈਚ ਸ਼ੁੱਕਰਵਾਰ (3 ਜਨਵਰੀ) ਤੋਂ ਸਿਡਨੀ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਟੀਮ ਇੰਡੀਆ ਨੂੰ ਸਿਡਨੀ ਟੈਸਟ ਜਿੱਤਣਾ ਹੋਵੇਗਾ।

ਹਾਲਾਂਕਿ ਇਸ ਨੂੰ ਸ਼੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਸੀਰੀਜ਼ ਦੇ ਨਤੀਜਿਆਂ ‘ਤੇ ਵੀ ਨਿਰਭਰ ਕਰਨਾ ਹੋਵੇਗਾ। ਜੇਕਰ ਸ਼੍ਰੀਲੰਕਾ ਆਸਟ੍ਰੇਲੀਆ ਨੂੰ 2-0 ਜਾਂ 1-0 ਨਾਲ ਹਰਾ ਦਿੰਦਾ ਹੈ ਤਾਂ ਟੀਮ ਇੰਡੀਆ ਲਈ ਫਾਈਨਲ ‘ਚ ਪਹੁੰਚਣ ਦਾ ਰਸਤਾ ਸਾਫ ਹੋ ਜਾਵੇਗਾ।

ਸੀਨੀਅਰ ਖਿਡਾਰੀਆਂ ਤੇ ਭੜਕੇ ਗੰਭੀਰ

ਡਰੈਸਿੰਗ ਰੂਮ ਵਿਵਾਦ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਇਕ ਅੰਗਰੇਜ਼ੀ ਵੈੱਬਸਾਈਟ ਨੇ ਖੁਲਾਸਾ ਕੀਤਾ ਕਿ ਟੀਮ ਇੰਡੀਆ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਮੈਲਬੌਰਨ ‘ਚ ਹਾਰ ਤੋਂ ਬਾਅਦ ਗੌਤਮ ਗੰਭੀਰ ਖਿਡਾਰੀਆਂ ‘ਤੇ ਭੜਕ ਉੱਠੇ। ਸੀਨੀਅਰ ਖਿਡਾਰੀ ਵੀ ਉਸ ਦੇ ਨਿਸ਼ਾਨੇ ‘ਤੇ ਸਨ। ਰਿਪੋਰਟ ਮੁਤਾਬਕ ਗੰਭੀਰ ਨੇ ਕਿਹਾ ਸੀ ਕਿ ਬਹੁਤ ਹੋ ਗਿਆ।

Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ
Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ...
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ...
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ...
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!...
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ...
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ...
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ...
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ...
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?...