ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Eid 2023 Date: ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ‘ਚ ਅੱਜ ਈਦ, ਜਾਣੋ ਭਾਰਤ ‘ਚ 21 ਜਾਂ 22 ਅਪ੍ਰੈਲ ਨੂੰ ਕਦੋਂ ਨਜ਼ਰ ਆਵੇਗਾ ਚੰਦ?

ਸਾਊਦੀ ਅਰਬ 'ਚ ਬੀਤੇ ਦਿਨ ਯਾਨੀ 20 ਅਪ੍ਰੈਲ ਨੂੰ ਚੰਦ ਨਜ਼ਰ ਆਇਆ ਸੀ, ਜਿਸ ਕਾਰਨ ਉੱਥੇ ਅੱਜ ਈਦ ਮਨਾਈ ਜਾਵੇਗੀ। ਇਸ ਦੇ ਨਾਲ ਹੀ ਅਲਵਿਦਾ ਦੇ ਦਿਨ ਯਾਨੀ ਅੱਜ ਭਾਰਤ 'ਚ ਚੰਦ ਨਜ਼ਰ ਆਵੇਗਾ, ਜਿਸ ਕਾਰਨ ਈਦ 22 ਅਪ੍ਰੈਲ ਨੂੰ ਮਨਾਈ ਜਾ ਸਕਦੀ ਹੈ।

Eid 2023 Date: ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ‘ਚ ਅੱਜ ਈਦ, ਜਾਣੋ ਭਾਰਤ ‘ਚ 21 ਜਾਂ 22 ਅਪ੍ਰੈਲ ਨੂੰ ਕਦੋਂ ਨਜ਼ਰ ਆਵੇਗਾ ਚੰਦ?
ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ‘ਚ ਅੱਜ ਈਦ, ਜਾਣੋ ਭਾਰਤ ‘ਚ 21 ਜਾਂ 22 ਅਪ੍ਰੈਲ ਨੂੰ ਕਦੋਂ ਨਜ਼ਰ ਆਵੇਗਾ ਚੰਦ?।
Follow Us
tv9-punjabi
| Updated On: 21 Apr 2023 22:30 PM

Eid-Ul-Fitr 2023 Date: ਮੁਸਲਿਮ ਧਰਮ ਵਿੱਚ ਰਮਜ਼ਾਨ (Ramadan) ਦਾ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਈਦ ਦਾ ਤਿਉਹਾਰ ਇੱਕ ਮਹੀਨਾ ਵਰਤ ਰੱਖਣ ਤੋਂ ਬਾਅਦ ਮਨਾਇਆ ਜਾਂਦਾ ਹੈ। ਈਦ ਦੇ ਤਿਉਹਾਰ ਦੀ ਤਰੀਕ ਵੱਖ-ਵੱਖ ਦੇਸ਼ਾਂ ਵਿਚ ਚੰਦਰਮਾ ਦੇ ਦਰਸ਼ਨ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਹੈ। ਦਰਅਸਲ, ਜੇਕਰ ਈਦ-ਉਲ-ਫਿਤਰ ਤੋਂ ਪਹਿਲਾਂ ਦੀ ਰਾਤ ਨੂੰ ਚੰਦਰਮਾ ਨਜ਼ਰ ਆਉਂਦਾ ਹੈ, ਤਾਂ ਅਗਲੇ ਦਿਨ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਜਿਹੇ ‘ਚ ਜੇਕਰ ਭਾਰਤ ‘ਚ ਅੱਜ ਚੰਦਰਮਾ ਨਜ਼ਰ ਆਉਂਦਾ ਹੈ ਤਾਂ ਹੀ ਕੱਲ੍ਹ ਈਦ ਮਨਾਈ ਜਾਵੇਗੀ। ਪਰ ਜੇਕਰ ਅੱਜ ਚੰਦ ਨਜ਼ਰ ਨਹੀਂ ਆਇਆ ਤਾਂ ਈਦ 23 ਤਰੀਕ ਨੂੰ ਮਨਾਈ ਜਾਵੇਗੀ।

20 ਅਪ੍ਰੈਲ ਨੂੰ ਚੰਦਰਮਾ ਨਜ਼ਰ ਆਇਆ ਸੀ

ਸਾਊਦੀ ਅਰਬ (Saudi Arabia) ਅਤੇ ਹੋਰ ਖਾੜੀ ਦੇਸ਼ਾਂ ‘ਚ 20 ਅਪ੍ਰੈਲ ਨੂੰ ਹੀ ਚੰਦ ਨਜ਼ਰ ਆਇਆ ਸੀ, ਜਿਸ ਕਾਰਨ ਉੱਥੇ ਅੱਜ ਈਦ ਮਨਾਈ ਜਾਵੇਗੀ। ਮੰਨਿਆ ਜਾਂਦਾ ਹੈ ਕਿ ਜਿਸ ਦਿਨ ਸਾਊਦੀ ਅਰਬ ‘ਚ ਈਦ ਮਨਾਈ ਜਾਂਦੀ ਹੈ, ਉਸ ਤੋਂ ਅਗਲੇ ਹੀ ਦਿਨ ਭਾਰਤ ‘ਚ ਈਦ ਮਨਾਈ ਜਾਂਦੀ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਅਜਿਹਾ ਹੀ ਹੋਵੇ।

ਅੱਜ ਅਲਵਿਦਾ ਨਮਾਜ਼ ਹੋਵੇਗੀ

ਰਮਜ਼ਾਨ ਮਹੀਨੇ ਦੇ ਆਖਰੀ ਜੁਮਾ (ਸ਼ੁੱਕਰਵਾਰ) ਨੂੰ ਹੋਣ ਵਾਲੀ ਨਮਾਜ਼ ਅੱਜ ਯਾਨੀ 21 ਅਪ੍ਰੈਲ 2023 ਨੂੰ ਅਦਾ ਕੀਤੀ ਜਾਵੇਗੀ। ਧਾਰਮਿਕ ਨਜ਼ਰੀਏ ਤੋਂ ਰਮਜ਼ਾਨ ਮਹੀਨੇ ਦਾ ਆਖਰੀ ਸ਼ੁੱਕਰਵਾਰ ਬਹੁਤ ਮਹੱਤਵਪੂਰਨ ਹੈ। ਮੰਨਿਆ ਜਾਂਦਾ ਹੈ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਈਦ ਉਲ ਫਿਤਰ ਦੇ ਨਾਲ ਖਤਮ ਹੁੰਦਾ ਹੈ।

ਚੰਦ ਰਾਤ ਕੀ ਹੈ?

ਮੁਸਲਿਮ ਧਰਮ (Muslim Religion) ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਖਾਸ ਦਿਨ ‘ਤੇ ਲੋਕ ਇਕ ਦੂਜੇ ਨੂੰ ਗਲੇ ਲਗਾ ਕੇ ਈਦ ਮੁਬਾਰਕ ਕਹਿੰਦੇ ਹਨ। ਇਸ ਦੇ ਨਾਲ ਹੀ ਲੋਕ ਅੱਲ੍ਹਾ ਦਾ ਸ਼ੁਕਰਾਨਾ ਵੀ ਕਰਦੇ ਹਨ। ਮੁਸਲਿਮ ਧਾਰਮਿਕ ਮਾਨਤਾ ਅਨੁਸਾਰ ਈਦ ਦਾ ਤਿਉਹਾਰ ਜਿਸ ਰਾਤ ਚੰਨ ਨਜ਼ਰ ਆਉਂਦਾ ਹੈ ਉਸ ਤੋਂ ਅਗਲੀ ਸਵੇਰ ਨੂੰ ਮਨਾਇਆ ਜਾਂਦਾ ਹੈ। ਜਿਸ ਦਿਨ ਚੰਨ ਦਿਸਦਾ ਹੈ, ਉਸੇ ਦਿਨ ਚੰਨ ਦੀ ਰਾਤ ਹੁੰਦੀ ਹੈ। ਇਸ ਦੇ ਨਾਲ ਹੀ ਰਮਜ਼ਾਨ ਦਾ ਮਹੀਨਾ ਖਤਮ ਹੋ ਜਾਂਦਾ ਹੈ।

(ਇੱਥੇ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਲੋਕ ਵਿਸ਼ਵਾਸਾਂ ‘ਤੇ ਅਧਾਰਤ ਹੈ, ਇਸਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਇਹ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਪੇਸ਼ ਕੀਤਾ ਗਿਆ ਹੈ।)

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...