AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Aaj Da Rashifal: ਪੁਰਾਣੇ ਸੰਪਰਕ ਰਾਹੀਂ ਨੌਕਰੀ ਮਿਲ ਸਕਦੀ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਵੀਰਵਾਰ ਨੂੰ ਸਵੇਰੇ ਕਰੀਬ 7:07 ਵਜੇ ਨੌਮੀ ਖ਼ਤਮ ਹੋ ਕੇ ਦਸਮੀ ਸ਼ੁਰੂ ਹੋ ਜਾਵੇਗੀ। ਰਾਹੂ ਅਤੇ ਚੰਦਰ ਦੇਵ ਦੀ ਜੋੜੀ ਕੁੰਭ ਰਾਸ਼ੀ ਵਿੱਚ ਬਣੀ ਰਹੇਗੀ, ਜੋ ਅੱਧੀ ਰਾਤ ਦੇ ਕਰੀਬ ਮੀਨ ਰਾਸ਼ੀ ਵੱਲ ਵਧੇਗੀ। ਦਿਨ ਪੂਰਵਾ ਭਾਦਰਪਦ ਨਕਸ਼ਤਰ ਦੇ ਨਾਮ ਰਹੇਗਾ, ਨਾਲ ਹੀ ਰਵੀ ਯੋਗ ਵੀ ਹੈ ਅਤੇ 7:41 ਵਜੇ ਤੋਂ ਬਾਅਦ ਹਰਸ਼ਣ ਯੋਗ ਦਾ ਸਾਥ ਮਿਲੇਗਾ।

Aaj Da Rashifal: ਪੁਰਾਣੇ ਸੰਪਰਕ ਰਾਹੀਂ ਨੌਕਰੀ ਮਿਲ ਸਕਦੀ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Updated On: 19 Nov 2026 06:00 AM IST
Share

ਹਰਸ਼ਣ ਯੋਗ ਦੇ ਵਿਚਕਾਰ ਤੁਲਾ ਰਾਸ਼ੀ ਦਾ ਕਾਰੋਬਾਰ ਸੁਧਰੇਗਾ ਅਤੇ ਬ੍ਰਿਖ ਰਾਸ਼ੀ ਵਾਲਿਆਂ ਨੂੰ ਨੌਕਰੀ ਦੀ ਚੰਗੀ ਖ਼ਬਰ ਮਿਲ ਸਕਦੀ ਹੈ। ਕਰਕ ਨੂੰ ਮੁਨਾਫ਼ਾ, ਕੁੰਭ ਨੂੰ ਟੈਂਡਰ ਅਤੇ ਸਿੰਘ ਰਾਸ਼ੀ ਵਾਲਿਆਂ ਦੀ ਕਮਾਈ ਦਾ ਇੱਕ ਹੋਰ ਜ਼ਰੀਆ ਖੁੱਲ੍ਹੇਗਾ। ਮੀਨ ਰਾਸ਼ੀ ਵਾਲਿਆਂ ਨੂੰ ਦੂਰੋਂ ਕੋਈ ਮੌਕਾ ਮਿਲ ਸਕਦਾ ਹੈ। ਪਰ ਮਕਰ ਰਾਸ਼ੀ ਵਾਲੇ ਮਾਨਸਿਕ ਦਬਾਅ ਤੋਂ, ਧਨੁ ਰਾਸ਼ੀ ਵਾਲੇ ਸ਼ਾਰਟਕੱਟ ਤੋਂ ਅਤੇ ਮਿਥੁਨ ਰਾਸ਼ੀ ਵਾਲੇ ਬੱਚਤ ਘਟਣ ਤੋਂ ਸਾਵਧਾਨ ਰਹਿਣ।

ਅੱਜ ਦਾ ਮੇਸ਼ ਰਾਸ਼ੀਫਲ

ਕੰਮਕਾਜ ਫੈਲੇਗਾ ਅਤੇ ਨਵੀਂ ਜਾਣ-ਪਛਾਣ ਬਣੇਗੀ। ਜੇਕਰ ਟੂਟੀ ਵਿੱਚੋਂ ਪਾਣੀ ਟਪਕ ਰਿਹਾ ਹੋਵੇ ਤਾਂ ਪਲੰਬਰ ਅੱਜ ਹੀ ਬੁਲਾਓ। ਅਹਿਮ ਕੰਮ ਵੇਲੇ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖੋ। ਸਾਥੀ ਦੀਆਂ ਭਾਵਨਾਵਾਂ ਦਾ ਮਾਣ ਰੱਖੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਪੁਰਾਣੇ ਸੰਪਰਕ ਰਾਹੀਂ ਨੌਕਰੀ ਮਿਲ ਸਕਦੀ ਹੈ, ਸਿਫ਼ਾਰਸ਼ ਲਈ ਫ਼ੋਨ ਕਰਨ ਵਿੱਚ ਸੰਕੋਚ ਨਾ ਕਰੋ। ਦੋਸਤਾਂ ਨਾਲ ਨਵਾਂ ਕੰਮ ਸ਼ੁਰੂ ਕਰੋ ਤਾਂ ਹਿੱਸੇਦਾਰੀ ਪਹਿਲਾਂ ਤੈਅ ਕਰ ਲਓ। ਸਵੇਰੇ ਭਿੱਜੇ ਹੋਏ ਬਦਾਮ ਖਾਓ।

ਅੱਜ ਦਾ ਮਿਥੁਨ ਰਾਸ਼ੀਫਲ

ਸੀਨੀਅਰ ਅਫ਼ਸਰ ਦਾ ਤਜਰਬਾ ਕੰਮ ਆਵੇਗਾ। ਨਿਵੇਸ਼ ਛੋਟੀ ਐੱਸ.ਆਈ.ਪੀ. (SIP) ਤੋਂ ਸ਼ੁਰੂ ਕਰੋ ਅਤੇ ਸੱਟੇਬਾਜ਼ੀ ਤੋਂ ਦੂਰ ਰਹੋ। ਮਾਤਾ-ਪਿਤਾ ਨਾਲ ਸਫ਼ਰ ਹੋਵੇ ਤਾਂ ਸਟੇਸ਼ਨ ‘ਤੇ ਵ੍ਹੀਲਚੇਅਰ ਪਹਿਲਾਂ ਬੁੱਕ ਕਰੋ। ਬਜ਼ੁਰਗਾਂ ਦੀਆਂ ਰਿਪੋਰਟਾਂ ਇੱਕ ਫਾਈਲ ਵਿੱਚ ਰੱਖੋ।

ਅੱਜ ਦਾ ਕਰਕ ਰਾਸ਼ੀਫਲ

ਮਿਹਨਤ ਮੁਨਾਫ਼ੇ ਵਿੱਚ ਬਦਲੇਗੀ ਅਤੇ ਦਫ਼ਤਰ ਵਿੱਚ ਭੂਮਿਕਾ ਵਧੇਗੀ। ਕਿਸੇ ਖ਼ਾਸ ਨਾਲ ਗੱਲਬਾਤ ਰਿਸ਼ਤੇ ‘ਤੇ ਨਵੀਂ ਸੋਚ ਦੇਵੇਗੀ। ਭਾਰੀ ਸਿਲੰਡਰ ਜਾਂ ਬਾਲਟੀ ਇਕੱਲੇ ਨਾ ਚੁੱਕੋ, ਲੱਕ ‘ਤੇ ਜ਼ੋਰ ਪਵੇਗਾ।

ਅੱਜ ਦਾ ਸਿੰਘ ਰਾਸ਼ੀਫਲ

ਆਮਦਨ ਦਾ ਨਵਾਂ ਜ਼ਰੀਆ ਮਿਲੇਗਾ ਅਤੇ ਸਮਾਜਿਕ ਦਾਇਰਾ ਵਧੇਗਾ। ਕਈ ਬਦਲਾਂ ਵਿੱਚ ਉਲਝੋ ਤਾਂ ਫ਼ਾਇਦੇ-ਨੁਕਸਾਨ ਕਾਗਜ਼ ‘ਤੇ ਲਿਖੋ। ਖ਼ਰੀਦਦਾਰੀ ਲਿਸਟ ਤੋਂ ਬਾਹਰ ਨਾ ਜਾਓ। ਅੱਖਾਂ ਦਾ ਧਿਆਨ ਰੱਖੋ, ਸਕ੍ਰੀਨ ਦੀ ਬ੍ਰਾਈਟਨੈੱਸ ਘੱਟ ਰੱਖੋ।

ਅੱਜ ਦਾ ਕੰਨਿਆ ਰਾਸ਼ੀਫਲ

ਨਵੀਂ ਨੌਕਰੀ ਲਈ ਅਰਜ਼ੀ ਭੇਜੋ, ਹਰ ਥਾਂ ਦੇ ਹਿਸਾਬ ਨਾਲ ਬਾਇਓਡਾਟਾ ਬਦਲੋ। ਰੋਜ਼ ਪੰਦਰਾਂ ਮਿੰਟ ਪਹਿਲਾਂ ਘਰੋਂ ਨਿਕਲੋ। ਨਾਸ਼ਤਾ ਛੱਡਣ ਦੀ ਗ਼ਲਤੀ ਨਾ ਕਰੋ, ਐਸੀਡਿਟੀ ਹੋ ਸਕਦੀ ਹੈ।

ਅੱਜ ਦਾ ਤੁਲਾ ਰਾਸ਼ੀਫਲ

ਨਵੀਂ ਰਣਨੀਤੀ ਦੇ ਚੰਗੇ ਨਤੀਜੇ ਦਿਖਣਗੇ ਅਤੇ ਸ਼ੇਅਰਾਂ ਤੋਂ ਮੁਨਾਫ਼ਾ ਹੋਵੇਗਾ। ਕਿਸੇ ਪਾਰਟੀ ਵਿੱਚ ਵਿਜ਼ਿਟਿੰਗ ਕਾਰਡ ਨਾਲ ਰੱਖੋ। ਰਸੋਈ ਦੇ ਤੌਲੀਏ ਰੋਜ਼ ਬਦਲੋ। ਪਿਆਰ ਦੇ ਮਾਮਲਿਆਂ ਵਿੱਚ ਗੁਆਂਢੀਆਂ ਦੀ ਰਾਏ ‘ਤੇ ਨਾ ਚੱਲੋ।

ਅੱਜ ਦਾ ਸਕਾਰਪੀਓ ਰਾਸ਼ੀਫਲ

ਪ੍ਰਾਪਰਟੀ ਦੇ ਕਾਰੋਬਾਰ ਵਿੱਚ ਚੰਗੇ ਮੌਕੇ ਹਨ, ਪਰ ਕਾਗਜ਼-ਪੱਤਰ ਜਾਂਚੇ ਬਿਨਾਂ ਸੌਦਾ ਨਾ ਕਰੋ। ਦੋਸਤਾਂ ਅਤੇ ਵੱਡਿਆਂ ਵਿਚਕਾਰ ਸੰਤੁਲਨ ਰੱਖੋ। ਖਾਣੇ ਦਾ ਡੱਬਾ ਨਾਲ ਰੱਖੋ। ਮਹਿਮਾਨਾਂ ਕਾਰਨ ਰੌਣਕ ਰਹੇਗੀ।

ਅੱਜ ਦਾ ਧਨੁੰ ਰਾਸ਼ੀਫਲ

ਕੰਮ ਦੇ ਸਿਲਸਿਲੇ ਵਿੱਚ ਸਫ਼ਰ ਹੋਵੇਗਾ ਅਤੇ ਨਵੇਂ ਲੋਕ ਮਿਲਣਗੇ। ਜਲਦਬਾਜ਼ੀ ਦੇ ਚੱਕਰ ਵਿੱਚ ਫਾਰਮ ਜਾਂ ਹਿਸਾਬ-ਕਿਤਾਬ ਬਿਨਾਂ ਜਾਂਚੇ ਨਾ ਭੇਜੋ। ਬੱਚਿਆਂ ਨੂੰ ਠੰਢ ਤੋਂ ਬਚਾਓ। ਵੱਡੇ ਨਿਵੇਸ਼ ‘ਤੇ ਅੱਜ ਫ਼ੈਸਲਾ ਟਾਲ ਦਿਓ।

ਅੱਜ ਦਾ ਮਕਰ ਰਾਸ਼ੀਫਲ

ਜਿਨ੍ਹਾਂ ਤੋਂ ਮਦਦ ਦੀ ਆਸ ਸੀ ਉਹ ਪਿੱਛੇ ਹਟਣਗੇ, ਜਿਸ ਨਾਲ ਕੰਮ ਲਟਕੇਗਾ। ਜ਼ਿੰਮੇਵਾਰੀ ਸੌਂਪੋ ਤਾਂ ਪ੍ਰਗਤੀ ਖ਼ੁਦ ਦੇਖੋ। ਬਾਹਰੀ ਲੋਕਾਂ ਨੂੰ ਰਿਸ਼ਤੇ ਵਿੱਚ ਦਖ਼ਲ ਨਾ ਦੇਣ ਦਿਓ। ਕੋਸਾ ਪਾਣੀ ਪੀਂਦੇ ਰਹੋ।

ਅੱਜ ਦਾ ਕੁੰਭ ਰਾਸ਼ੀਫਲ

ਨਵਾਂ ਟੈਂਡਰ ਜਾਂ ਸੌਦਾ ਮਿਲ ਸਕਦਾ ਹੈ, ਕਾਗਜ਼-ਪੱਤਰ ਸਮੇਂ ਤੋਂ ਪਹਿਲਾਂ ਤਿਆਰ ਰੱਖੋ। ਸੁਭਾਅ ਵਿੱਚ ਚਿੜਚਿੜਾਪਨ ਨਾ ਆਉਣ ਦਿਓ ਅਤੇ ਜਲਦਬਾਜ਼ੀ ਨਾ ਕਰੋ। ਸਵੇਰੇ ਧੁੱਪ ਵਿੱਚ ਸੈਰ ਕਰੋ ਅਤੇ ਫ਼ਜ਼ੂਲ ਖ਼ਰਚੀ ਤੋਂ ਬਚੋ। ਕਿਸੇ ਖ਼ਾਸ ਨੂੰ ਮਿਲ ਕੇ ਮਨ ਖ਼ੁਸ਼ ਹੋਵੇਗਾ।

ਅੱਜ ਦੀ ਮੀਨ ਰਾਸ਼ੀਫਲ

ਦੂਰੋਂ ਨਵਾਂ ਮੌਕਾ ਆ ਸਕਦਾ ਹੈ, ਬਾਹਰਲੇ ਮੁਲਕ ਜਾਣ ਦਾ ਮੌਕਾ ਬਣੇ ਤਾਂ ਪਾਸਪੋਰਟ ਦੀ ਤਾਰੀਖ਼ ਜਾਂਚ ਲਓ। ਜੀਵਨ ਸਾਥੀ ਨਾਲ ਛੋਟੀ ਗੱਲ ‘ਤੇ ਬਹਿਸ ਟਾਲੋ। ਯਾਤਰਾ ਦੌਰਾਨ ਪਾਣੀ ਦੀ ਬੋਤਲ ਨਾਲ ਰੱਖੋ। ਦੂਰੋਂ ਆਇਆ ਕਿਸੇ ਦਾ ਫ਼ੋਨ ਖ਼ੁਸ਼ੀ ਦੇਵੇਗਾ ਅਤੇ ਪਿਆਰ ਵਿੱਚ ਪਹਿਲ ਹੋ ਸਕਦੀ ਹੈ।

Follow Us
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ...
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ...
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ...
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ...
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ......
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ...
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...