ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲੁਧਿਆਣਾ: ਮਾਲਖਾਨੇ ‘ਚੋਂ ਗਾਇਬ ਕਰ ਦਿੱਤਾ ਸਵਾ ਕਰੋੜ, ਮੁਨਸ਼ੀ ਤੇ ਚਾਹ ਵਾਲਾ ਕਾਬੂ

ਇਹ ਮੁਨਸ਼ੀ ਜੂਆ ਤੇ ਸੱਟਾ ਖੇਡਣ ਦਾ ਆਦੀ ਸੀ ਤੇ ਇਸੇ ਆਦਤ ਦੇ ਚਲਦਿਆਂ ਹੀ ਇਸ ਨੇ ਆਪਣੇ ਹੀ ਮਾਲਖਾਨੇ 'ਚੋਂ ਸਵਾ ਕਰੋੜ ਰੁਪਇਆ ਗਾਇਬ ਕਰ ਦਿੱਤਾ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਇਸੇ ਮਹੀਨੇ ਦੀ 30 ਨਵੰਬਰ ਨੂੰ ਮੁਨਸ਼ੀ ਨੇ ਰਿਟਾਇਰ ਹੋਣਾ ਸੀ ਤੇ ਫਿਰ ਇਸ ਦੀ ਫ਼ਰਾਰ ਹੋਣ ਦੀ ਯੋਜਨਾ ਸੀ।

ਲੁਧਿਆਣਾ: ਮਾਲਖਾਨੇ 'ਚੋਂ ਗਾਇਬ ਕਰ ਦਿੱਤਾ ਸਵਾ ਕਰੋੜ, ਮੁਨਸ਼ੀ ਤੇ ਚਾਹ ਵਾਲਾ ਕਾਬੂ
Follow Us
rajinder-arora-ludhiana
| Updated On: 19 Nov 2025 14:48 PM IST

ਜਗਰਾਓਂ ਪੁਲਿਸ ਦੇ ਅਧੀਨ ਆਉਂਦੇ ਥਾਣਾ ਸਿੱਧਵਾਂ ਬੇਟ ਅੰਦਰ ਮਾਲਖਾਨੇ ‘ਚੋਂ ਕਰੋੜਾਂ ਰੁਪਏ ਗਾਇਬ ਕਰਕੇ ਇੱਕ ਮੁਨਸ਼ੀ ਨੇ ਪੁਲਿਸ ਨੂੰ ਭਾਜੜਾਂ ਪਾਂ ਦਿੱਤੀਆਂ। ਪੁਲਿਸ ਨੂੰ ਜਦੋਂ ਇਸ ਗਾਇਬ ਹੋਈ ਰਕਮ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੁਨਸ਼ੀ ਗੁਰਦਾਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ।

ਇਸ ਤੋਂ ਬਾਅਦ ਮੁਨਸ਼ੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ, ਇਸ ਦਾ ਚਾਰ ਦਿਨ ਦਾ ਰਿਮਾਂਡ ਲਿਆ ਤੇ ਹੁਣ ਇਸ ਦੇ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਪੂਰੇ ਕਾਂਡ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਇਕੱਲਾ ਹੀ ਸੀ ਜਾਂ ਕੋਈ ਹੋਰ ਮੁਲਾਜ਼ਮ ਜਾਂ ਅਫ਼ਸਰ ਵੀ ਇਸ ‘ਚ ਸ਼ਾਮਿਲ ਸੀ।

ਮੁਨਸ਼ੀ ਜੂਏ ਤੇ ਸੱਟੇ ਦਾ ਸੀ ਸ਼ੌਕੀਨ, ਇਸੇ ਮਹੀਨੇ ਹੋਣਾ ਸੀ ਸੇਵਾ ਮੁਕਤ

ਜਾਣਕਾਰੀ ਮੁਤਾਬਕ ਇਹ ਮੁਨਸ਼ੀ ਜੂਆ ਤੇ ਸੱਟਾ ਖੇਡਣ ਦਾ ਆਦੀ ਸੀ ਤੇ ਇਸੇ ਆਦਤ ਦੇ ਚਲਦਿਆਂ ਹੀ ਇਸ ਨੇ ਆਪਣੇ ਹੀ ਮਾਲਖਾਨੇ ‘ਚੋਂ ਸਵਾ ਕਰੋੜ ਰੁਪਇਆ ਗਾਇਬ ਕਰ ਦਿੱਤਾ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਇਸੇ ਮਹੀਨੇ ਦੀ 30 ਨਵੰਬਰ ਨੂੰ ਮੁਨਸ਼ੀ ਨੇ ਰਿਟਾਇਰ ਹੋਣਾ ਸੀ ਤੇ ਫਿਰ ਇਸ ਦੀ ਫ਼ਰਾਰ ਹੋਣ ਦੀ ਯੋਜਨਾ ਸੀ।

ਪੁਲਿਸ ਨੇ ਲਿਆ ਰਿਮਾਂਡ

ਮਾਮਲੇ ਦੀ ਜਾਣਾਕਰੀ ਦਿੰਦੇ ਹੋਏ ਥਾਣਾ ਸਿੱਧਵਾਂ ਬੇਟ ਦੇ ਐਸਐਚਓ ਹੀਰਾ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮੁਨਸ਼ੀ ਗੁਰਦਾਸ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਹੁਣ ਇਸ ਦਾ ਚਾਰ ਦਿਨ ਦਾ ਰਿਮਾਂਡ ਲੈ ਕੇ ਇਸ ਦੇ ਕੋਲੋਂ ਪੂਰੇ ਮਾਮਲੇ ਦੀ ਸਖ਼ਤੀ ਨਾਲ ਪੁਛਗਿੱਛ ਕੀਤੀ ਜਾਵੇਗੀ ਤੇ ਗਾਇਬ ਕੀਤੀ ਰਕਮ ਦੀ ਵੀ ਰਿਕਵਰੀ ਕੀਤੀ ਜਾਵੇਗੀ। ਇਸ ਮਾਮਲੇ ‘ਚ ਪੁਲਿਸ ਨੇ ਇੱਕ ਚਾਹ ਵਾਲੇ ਨੂੰ ਵੀ ਹਿਰਾਸਤ ‘ਚ ਲਿਆ ਹੈ। ਪੁਲਿਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਦਾ ਵੀ ਇਸ ਪੂਰੇ ਮਾਮਲੇ ‘ਚ ਮੁਨਸ਼ੀ ਨਾਲ ਕੋਈ ਲਿੰਕ ਹੈ ਜਾਂ ਨਹੀਂ। ਪੁਲਿਸ ਮਾਮਲੇ ਦੀ ਤੈਅ ਤੱਕ ਪਹੁੰਚਣ ਲਈ ਹੋਰ ਤੱਥਾਂ ਤੇ ਸਬੂਤਾਂ ਜਾਂਚ ਕਰ ਰਹੀ ਹੈ।

ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...
Gurmeet Ram Rahim: ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੁੜ ਵਧੀ ਪਰੇਸ਼ਾਨੀ
Gurmeet Ram Rahim: ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੁੜ ਵਧੀ ਪਰੇਸ਼ਾਨੀ...
Goa Nightclub Fire: ਗੋਆ ਨਾਈਟ ਕਲੱਬ 'ਚ ਸਿਲੰਡਰ ਫਟਣ ਨਾਲ 23 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
Goa Nightclub Fire: ਗੋਆ ਨਾਈਟ ਕਲੱਬ 'ਚ ਸਿਲੰਡਰ ਫਟਣ ਨਾਲ 23 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ...