7 ਮੈਚਾਂ ਦੀ ਪਾਬੰਦੀ, 1 ਕਰੋੜ ਦਾ ਜੁਰਮਾਨਾ… ਆਪਣੇ ਕਪਤਾਨ ਬਾਰੇ ਬੋਲੀ ‘ਗੰਦੀ ਗੱਲ’, ਸਟਾਰ ਖਿਡਾਰੀ ‘ਤੇ ਹੋਈ ਵੱਡੀ ਕਾਰਵਾਈ
ਇੰਗਲੈਂਡ ਦੇ ਫੁੱਟਬਾਲ ਕਲੱਬ ਟੋਟਨਹੈਮ ਹੌਟਸਪਰ ਲਈ ਖੇਡਣ ਵਾਲੇ 27 ਸਾਲਾ ਉਰੂਗੁਏ ਦੇ ਫੁੱਟਬਾਲਰ ਰੋਡਰੀਗੋ ਬੇਨਟਾਨਕੁਰ ਨੇ ਜੂਨ 'ਚ ਇਕ ਇੰਟਰਵਿਊ ਦੌਰਾਨ ਆਪਣੇ ਹੀ ਕਲੱਬ ਦੇ ਕਪਤਾਨ ਬਾਰੇ ਕੁਝ ਅਜਿਹਾ ਕਿਹਾ, ਜਿਸ ਕਾਰਨ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਐੱਫ.ਏ ਨੇ ਉਨ੍ਹਾਂ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਅਤੇ ਹੁਣ ਇਹ ਸਜ਼ਾ ਮਿਲੀ।

1 / 5

2 / 5

3 / 5

4 / 5

5 / 5
ਰਾਜਸਥਾਨ ਪੁਲਿਸ ਨੇ ਜੱਸੀ ਦਾ ਸਾਉਂਡ ਕੀਤਾ ਬੰਦ, ਸਿੰਗਰ ਨੇ ਬਿਨਾਂ ਮਾਈਕ ਤੋਂ ਹੀ ਨਚਾ ਦਿੱਤੇ ਲਾੜਾ-ਲਾੜੀ
19 ਨਵੰਬਰ ਨੂੰ ਆਵੇਗੀ PM ਕਿਸਾਨ ਸਨਮਾਨ ਨਿਧੀ ਦੀ 21ਵੀਂ ਕਿਸ਼ਤ, ਇੰਝ ਕਰੋ ਚੈੱਕ
ਥਾਇਰਾਇਡ ਦੀਆਂ ਸਮੱਸਿਆਵਾਂ ਲਈ ਕਿਹੜੇ ਫਾਇਦੇਮੰਦ ਹਨ ਯੋਗਾ ਆਸਣ? ਸਵਾਮੀ ਰਾਮਦੇਵ ਤੋਂ ਜਾਣੋ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਰਿਆਣਾ ‘ਚ ਬੈਠਕ, ਸੀਐਮ ਮਾਨ ਸਮੇਤ ਹੋਰ 6 ਸੂਬਿਆਂ ਦੇ ਲੀਡਰ ਸ਼ਾਮਲ