AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Asian Games 2026: ਜੈਕਟ ਤੋਂ ਜੁੱਤਿਆਂ ਤੱਕ… ਮਨੂ ਭਾਕਰ ਨੇ Opening Ceremony ‘ਚ ਸਭ ਕੁਝ ਉਧਾਰ ਲੈ ਕੇ ਪਾਇਆ

Manu Bhaker: ਮਨੂ ਭਾਕਰ Asian Games 2026 ਵਿੱਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਇਵੈਂਟ ਵਿੱਚ ਨਜ਼ਰ ਆਉਣਗੀ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨਾਲ ਜੁੜੀ ਇੱਕ ਖ਼ਬਰ Opening Ceremony ਨੂੰ ਲੈ ਕੇ ਸਾਹਮਣੇ ਆਈ ਹੈ।

tv9-punjabi
TV9 Punjabi | Published: 21 Sep 2026 15:32 PM IST
Share
ਭਾਰਤੀ ਖੇਡਾਂ ਵਿੱਚ ਮਨੂ ਭਾਕਰ ਇੱਕ ਵੱਡਾ ਨਾਮ ਹੈ। ਸ਼ੂਟਿੰਗ ਵਿੱਚ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਮਨੂ ਡਬਲ ਓਲੰਪਿਕ ਮੈਡਲਿਸਟ ਹੈ। ਇਹ ਸਭ ਜਾਣਨ ਤੋਂ ਬਾਅਦ ਸ਼ਾਇਦ ਤੁਸੀਂ ਇਹ ਨਹੀਂ ਮੰਨੋਗੇ ਕਿ ਉਨ੍ਹਾਂ ਨੇ Opening Ceremony ਦੌਰਾਨ ਜੋ ਕਿਟ ਪਾਈ ਸੀ, ਉਹ ਉਧਾਰ ਦੀ ਸੀ। ਪਰ ਇਹੀ ਸੱਚ ਹੈ। Opening Ceremony ਵਿੱਚ ਉਨ੍ਹਾਂ ਦੇ ਜੁੱਤਿਆਂ ਤੋਂ ਲੈ ਕੇ ਜੈਕਟ ਤੱਕ ਸਭ ਕੁਝ ਉਧਾਰ ਦਾ ਸੀ। (Photo: PTI)

1 / 5
Times of India ਨੇ ਆਪਣੀ ਰਿਪੋਰਟ ਵਿੱਚ ਮਨੂ ਭਾਕਰ ਦੀ Opening Ceremony ਵਾਲੀ ਕਿਟ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਮਨੂ ਭਾਕਰ ਦੀ ਕਿਟ ਉਨ੍ਹਾਂ ਨੂੰ ਫਿੱਟ ਨਹੀਂ ਆਈ। ਅਜਿਹੇ ਵਿੱਚ ਉਨ੍ਹਾਂ ਨੂੰ ਜੈਕਟ ਅਤੇ ਜੁੱਤੇ ਕਿਸੇ ਹੋਰ ਤੋਂ ਲੈ ਕੇ ਪਾਉਣੇ ਪਏ। (Photo: PTI)

2 / 5
ਮਨੂ ਭਾਕਰ ਦੇ ਪਿਤਾ ਰਾਮਕਿਸ਼ਨ ਭਾਕਰ ਨੇ ਖੁਦ TOI ਨਾਲ ਗੱਲਬਾਤ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਓਲੰਪਿਕ ਬ੍ਰੌਂਜ਼ ਮੈਡਲਿਸਟ ਨੂੰ ਦਿੱਤੀ ਗਈ ਜੈਕਟ ਅਤੇ ਜੁੱਤੇ ਉਨ੍ਹਾਂ ਦੀ ਸਾਈਜ਼ ਦੇ ਨਹੀਂ ਸਨ। ਪਿਤਾ ਮੁਤਾਬਕ ਮਨੂ 5 ਨੰਬਰ ਦੇ ਜੁੱਤੇ ਪਾਉਂਦੀ ਹੈ। ਜਦਕਿ ਉਨ੍ਹਾਂ ਨੂੰ ਜੋ ਜੁੱਤਾ ਮਿਲਿਆ ਸੀ, ਉਹ 4 ਨੰਬਰ ਜਾਂ ਫਿਰ 6 ਨੰਬਰ ਦਾ ਸੀ। (Photo: PTI)

3 / 5
ਮਨੂ ਭਾਕਰ ਨੂੰ ਜੈਕਟ ਭਾਰਤੀ ਸ਼ੂਟਿੰਗ ਦਲ ਦੀ ਇੱਕ ਮਸਾਜ ਥੈਰੇਪਿਸਟ ਤੋਂ ਉਧਾਰ ਲੈਣੀ ਪਈ ਸੀ। ਇਹੀ ਜੈਕਟ ਪਾ ਕੇ ਉਹ Opening Ceremony ਵਿੱਚ ਭਾਰਤ ਦਾ ਝੰਡਾ ਲੈ ਕੇ ਚੱਲ ਰਹੀ ਸੀ। (Photo: PTI)

ਮਨੂ ਭਾਕਰ ਨੂੰ ਜੈਕਟ ਭਾਰਤੀ ਸ਼ੂਟਿੰਗ ਦਲ ਦੀ ਇੱਕ ਮਸਾਜ ਥੈਰੇਪਿਸਟ ਤੋਂ ਉਧਾਰ ਲੈਣੀ ਪਈ ਸੀ। ਇਹੀ ਜੈਕਟ ਪਾ ਕੇ ਉਹ Opening Ceremony ਵਿੱਚ ਭਾਰਤ ਦਾ ਝੰਡਾ ਲੈ ਕੇ ਚੱਲ ਰਹੀ ਸੀ। (Photo: PTI)

4 / 5
ਮਨੂ ਭਾਕਰ ਨੇ Paris Olympics 2024 ਵਿੱਚ 2 ਬ੍ਰੌਂਜ਼ ਮੈਡਲ ਜਿੱਤੇ ਸਨ ਅਤੇ ਹੁਣ ਉਹ Nagoya Asian Games 2026 ਵਿੱਚ ਵੀ ਭਾਰਤ ਲਈ ਮੈਡਲ ਦੀ ਵੱਡੀ ਉਮੀਦ ਹਨ। (Photo: PTI)

ਮਨੂ ਭਾਕਰ ਨੇ Paris Olympics 2024 ਵਿੱਚ 2 ਬ੍ਰੌਂਜ਼ ਮੈਡਲ ਜਿੱਤੇ ਸਨ ਅਤੇ ਹੁਣ ਉਹ Nagoya Asian Games 2026 ਵਿੱਚ ਵੀ ਭਾਰਤ ਲਈ ਮੈਡਲ ਦੀ ਵੱਡੀ ਉਮੀਦ ਹਨ। (Photo: PTI)

5 / 5
Follow Us
Latest Photos Business Technology
Latest Stories
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...