'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਫ਼ਿਲਮ ਦੀ ਅਦਾਕਾਰਾ ਰਾਜ ਸ਼ੋਕਰ ਨੇ ਸ਼ੇਅਰ ਕੀਤੀ ਨਵੀ ਤਸਵੀਰਾਂ Punjabi news - TV9 Punjabi

‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਫ਼ਿਲਮ ਦੀ ਅਦਾਕਾਰਾ ਰਾਜ ਸ਼ੋਕਰ ਨੇ ਸ਼ੇਅਰ ਕੀਤੀ ਨਵੀ ਤਸਵੀਰਾਂ

Updated On: 

10 Jan 2023 12:26 PM

'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਫ਼ਿਲਮ ਦੀ ਅਦਾਕਾਰਾ ਰਾਜ ਸ਼ੋਕਰ ਨੇ ਸ਼ੇਅਰ ਕੀਤੀ ਨਵੀ ਤਸਵੀਰਾਂ।

1 / 6ਅਦਾਕਾਰਾ ਰਾਜਦੀਪ ਸ਼ੋਕਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਨਵੀਆਂ ਤਸਵੀਰਾਂ, ਬਹੁਤ ਕੰਫਰ੍ਟੇਬਲ ਮਹਿਸੂਸ ਕਰਦੇ ਆਈ ਨਜ਼ਰ

ਅਦਾਕਾਰਾ ਰਾਜਦੀਪ ਸ਼ੋਕਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਨਵੀਆਂ ਤਸਵੀਰਾਂ, ਬਹੁਤ ਕੰਫਰ੍ਟੇਬਲ ਮਹਿਸੂਸ ਕਰਦੇ ਆਈ ਨਜ਼ਰ

2 / 6

ਘਰ ਦੇ ਕਪੜਿਆਂ 'ਚ ਨਜ਼ਰ ਆਈ ਅਦਾਕਾਰਾ ਰਾਜਦੀਪ ਸ਼ੋਕਰ, ਕੰਫ਼ਰ ਵੇਅਰ ਦਾ ਆਨੰਦ ਮਾਨਦੀ ਦਿੱਖੀ

3 / 6

ਗ੍ਰੈ-ਮੈਟੇਲਿਕ ਕਲਰ ਦੇ ਨਾਈਟ ਸੂਟ 'ਚ ਰਾਜਦੀਪ ਸ਼ੋਕਰ ਨੇ ਪੋਸਟ ਕੀਤੀ ਤਸਵੀਰਾਂ, ਫ਼ੈਨਜ਼ ਦਾ ਲੁੱਟਿਆ ਦਿੱਲ

4 / 6

ਫੈਨਜ਼ ਨੂੰ ਬਹੁਤ ਪਸੰਦ ਆਇਆ ਰਾਜ ਦਾ ਸਿੰਪਲ ਲੁੱਕ,ਇੱਕ ਫੈਨ ਨੇ ਲਿੱਖਿਆ- 'ਤੁਹਾਡੀ ਸਕੀਨ ਬਹੁਤ ਗਲੋਇੰਗ ਹੈ।'

5 / 6

ਸਿੰਪਲ ਲੁੱਕ 'ਚ ਵੀ ਅਦਾਕਾਰਾ ਰਾਜਦੀਪ ਸ਼ੋਕਰ ਨੇ ਕਰਾਈ ਅੱਤ, ਕਿਊਟਨੈਸ ਨੇ ਲੋਕਾਂ ਨੂੰ ਬਣਾਇਆ ਦਿਵਾਨਾ

6 / 6

ਨਾਈਟ ਸੂਟ 'ਚ ਰਾਜ ਨੇ ਦਿੱਤੇ ਬੇਹਤਰੀਨ ਇੱਕ ਤੋਂ ਵੱਧ ਇੱਕ ਕਿਊਟ ਪੋਜ਼, ਚੜ੍ਹਾਇਆ ਇੰਟਰਨੈੱਟ ਦਾ ਪਾਰਾ

Follow Us On
Tag :