Sonam Bajwa Inspired outfits: ਸੋਨਮ ਬਾਜਵਾ ਦੇ ਇਨ੍ਹਾਂ ਆਉਟਫਿੱਟਸ ਤੋਂ ਲਓ ਆਇਡੀਆ, ਡੇਟ ਨਾਈਟ ਨੂੰ ਬਣਾਓ ਹੋਰ ਖ਼ਾਸ Punjabi news - TV9 Punjabi

Sonam Bajwa Inspired outfits: ਸੋਨਮ ਬਾਜਵਾ ਦੇ ਇਨ੍ਹਾਂ ਆਉਟਫਿੱਟਸ ਤੋਂ ਲਓ ਆਇਡੀਆ, ਡੇਟ ਨਾਈਟ ਨੂੰ ਬਣਾਓ ਹੋਰ ਖ਼ਾਸ

Updated On: 

28 Feb 2024 13:37 PM

Date night outfit ideas: ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਮੋਸਟ ਸਟਾਈਲਿਸ਼ ਅਦਾਕਾਰਾ ਸੋਨਮ ਬਾਜਵਾ ਦੇ ਆਉਟਫਿੱਟ ਅਤੇ ਸਟਾਈਲਿਸ਼ ਲੁੱਕਸ ਨੂੰ ਤੁਸੀਂ ਆਪਣੀ ਡੇਟ ਨਾਈਟ ਲਈ ਕੈਰੀ ਕਰ ਸਕਦੇ ਹੋ। ਇਹ ਗੋਰਜੀਅਸ ਆਉਟਫਿੱਟਸ ਤੁਹਾਨੂੰ ਕਾਫੀ ਸੂਟ ਵੀ ਕਰਣਗੇ। ਅਸੀਂ ਤੁਹਾਡੇ ਲਈ ਅਦਾਕਾਰਾ ਦੇ ਬੇਹੱਦ ਸਟਨਿੰਗ ਲੁੱਕਸ ਕੁਲੈਕਸ਼ਨ ਲੈ ਕੇ ਆਏ ਹਾਂ। ਤੁਹਾਡੀ ਕੰਨਫਿਊਜ਼ਨ ਇਨ੍ਹਾਂ ਆਉਟਫਿੱਟਸ ਨਾਲ ਦੂਰ ਹੋ ਜਾਵੇਗੀ ਅਤੇ ਇਨ੍ਹਾਂ ਲੁੱਕਸ ਨੂੰ ਆਪਣੇ ਅੰਦਾਜ਼ ਨਾਲ ਕੈਰੀ ਕਰ ਸਕਦੇ ਹੋ। ਜਿਸ ਨਾਲ ਤੁਹਾਡੀ ਫੈਸ਼ਨ ਸਟੈਟਮੇਂਟ ਹੋਰ ਜ਼ਿਆਦਾ ਵਧੀਆ ਲੱਗੇਗੀ।

1 / 5ਸੋਨਮ ਬਾਜਵਾ ਦੇ ਮੋਸਟ ਸਟਾਈਲਿਸ਼ ਲੁੱਕਸ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਰੀਕ੍ਰਿਏਟ ਕਰ ਤੁਸੀਂ ਆਪਣੀ ਡੇਟ ਨਾਈਟ ਨੂੰ ਹੋਰ ਵੀ ਜ਼ਿਆਦਾ ਖ਼ਾਸ ਬਣਾ ਸਕਦੇ ਹੋ। ਇਹ ਆਉਟਫਿੱਟਸ ਤੁਹਾਨੂੰ ਕਾਫੀ ਸੂਟ ਕਰਣਗੇ।

ਸੋਨਮ ਬਾਜਵਾ ਦੇ ਮੋਸਟ ਸਟਾਈਲਿਸ਼ ਲੁੱਕਸ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਰੀਕ੍ਰਿਏਟ ਕਰ ਤੁਸੀਂ ਆਪਣੀ ਡੇਟ ਨਾਈਟ ਨੂੰ ਹੋਰ ਵੀ ਜ਼ਿਆਦਾ ਖ਼ਾਸ ਬਣਾ ਸਕਦੇ ਹੋ। ਇਹ ਆਉਟਫਿੱਟਸ ਤੁਹਾਨੂੰ ਕਾਫੀ ਸੂਟ ਕਰਣਗੇ।

2 / 5

ਆਪਣੀ ਡੇਟ ਨਾਈਟ ਨੂੰ ਹੋਰ ਖ਼ਾਸ ਬਨਾਉਣਾ ਚਾਹੁੰਦੇ ਹੋ, ਪਰ ਤੁਸੀਂ ਆਪਣੇ ਲਈ ਆਉਟਫਿੱਟ ਨਹੀਂ ਡਿਸਾਈਡ ਕਰ ਪਾ ਰਹੇ ਤਾਂ ਤੁਸੀਂ ਸੋਨਮ ਬਾਜਵਾ ਦੀ ਇਹ ਵਾਈਟ ਸਿਲੱਕ ਕਲੀਵੈਜ ਡਰੈੱਸ ਵੀਅਰ ਕਰ ਸਕਦੇ ਹੋ। ਇਹ ਤੁਹਾਡੀ ਸਟਾਈਲ ਸਟੇਟਮੈਂਟ ਨੂੰ ਹੋਰ ਇਨਹੈਂਸ ਕਰੇਗੀ।

3 / 5

ਸੋਨਮ ਬਾਜਵਾ ਦੀ ਇਹ ਸਟਾਈਲਿਸ਼ ਆਉਟਫਿੱਟ ਤੁਹਾਨੂੰ ਡੇਟ ਨਾਈਟ 'ਤੇ ਬੇਹੱਦ ਅਟ੍ਰੈਕਟਿਵ ਲੱਗਣ ਵਿੱਚ ਹੈਲਪ ਕਰੇਗੀ। ਇਸ ਡਰੈੱਸ ਨਾਲ ਤੁਸੀਂ ਸੋਨਮ ਦੀ ਤਰ੍ਹਾਂ ਲੋ ਬੰਨ ਕਰ ਸਕਦੇ ਹੋ। ਜਿਸ ਨਾਲ ਤੁਹਾਡਾ ਲੁੱਕ ਕੰਪਲੀਟ ਹੋ ਜਾਵੇਗਾ।

4 / 5

ਬਲੈਕ ਕਲਰ ਦੀ ਨੈੱਟ ਡਰੈਸ ਕਾਫੀ ਬੋਲਡ ਅਤੇ ਸਟਨਿੰਗ ਲੁੱਕ ਦਵੇਗੀ। ਇਸ ਆਉਟਫਿੱਟ ਨੂੰ ਸੋਨਮ ਬਾਜਵਾ ਨੇ ਬਹੁਤ ਹੀ ਗਰੈਸਫੁਲੀ ਕੈਰੀ ਕੀਤਾ ਹੈ। ਇਸ ਨੂੰ ਕੈਰੀ ਕਰਨ ਲਈ ਤੁਹਾਨੂੰ ਸਭ ਤੋਂ ਜ਼ਿਆਦਾ ਕਾਨਫੀਡੇਂਸ ਦੀ ਜ਼ਰੂਰਤ ਹੋਵੇਗੀ।

5 / 5

ਟਿਊਬ ਡਰੈੱਸ ਕਾਫੀ ਫੈਸ਼ਨੇਬਲ ਅਤੇ ਇਸ ਸਮੇਂ ਟ੍ਰੈਂਡ ਵਿੱਚ ਹੈ। ਸੋਨਮ ਬਾਜਵਾ ਬਲੈਕ ਟਿਊਬ ਡਰੈੱਸ ਵਿੱਚ ਕਾਫੀ ਕਲਾਸੀ ਨਜ਼ਰ ਆ ਰਹੀ ਹੈ। ਤੁਸੀਂ ਵੀ ਇਸ ਲੁੱਕ ਨੂੰ ਰੀਕ੍ਰਿਏਟ ਕਰ ਸਕਦੇ ਹੋ। ਇਹ ਆਉਟਫਿੱਟ ਕਾਫੀ ਖੂਬਸੂਰਤ ਲੱਗੇਗੀ।

Follow Us On