ਪਾਕਿਸਤਾਨੀ ਸੂਟ 'ਚ ਸੋਨਮ ਬਾਜਵਾ ਨੇ ਲਗਾਇਆ ਗਲੈਮਰ ਦਾ ਤੜਕਾ - TV9 Punjabi

ਪਾਕਿਸਤਾਨੀ ਸੂਟ ‘ਚ ਸੋਨਮ ਬਾਜਵਾ ਨੇ ਲਗਾਇਆ ਗਲੈਮਰ ਦਾ ਤੜਕਾ

Published: 

10 Jan 2024 16:07 PM IST

ਪਾਕਿਸਤਾਨੀ ਸੂਟ ਅੱਜਕਲ੍ਹ ਕਾਫੀ ਟਰੈਂਡ ਵਿੱਚ ਹੈ। ਹਰ ਕੁੜੀ ਨੂੰ ਇਸ ਸੂਟ ਦਾ ਬਹੁਤ ਕ੍ਰੈਜ ਹੈ। ਸੋਨਮ ਬਾਜਵਾ ਨੇ ਵੀ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬਲੈਕ ਕਲਰ ਦੇ ਪਾਕਿਸਤਾਨੀ ਪਲਾਜ਼ੋ ਸੂਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਸ ਲੁੱਕ ਨੂੰ ਤੁਸੀਂ ਵੀ ਲੋਹੜੀ ਦੇ ਤਿਉਹਾਰ 'ਤੇ ਰਿਕ੍ਰੀਏਟ ਕਰ ਸਕਦੇ ਹੋ। ਇਸ ਤੁਹਾਨੂੰ ਜ਼ਬਰਦਸਤ ਲੁੱਕ ਦਵੇਗਾ।

1 / 5ਪੰਜਾਬੀ ਇੰਡਸਟਰੀ ਦੀ ਫੈਸ਼ਨਏਬਲ ਕੁਈਨ ਸੋਨਮ ਬਾਜਵਾ ਦੀ ਫੈਸ਼ਨ ਸਟੇਟਮੈਂਟ ਅਤੇ ਖੂਬਸੂਰਤੀ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਅਦਾਕਾਰਾ ਦਾ ਫੈਸ਼ਨ ਸੈਂਸ ਹਮੇਸ਼ਾ ਤੋਂ ਸਟੰਨਨਿੰਗ ਹੁੰਦਾ ਹੈ। ਜਿਸ ਨੂੰ ਫੈਨਜ਼ ਵੱਲੋਂ ਵੀ ਕਾਫੀ ਫਾਲੋ ਕੀਤਾ ਜਾਂਦਾ ਹੈ।

ਪੰਜਾਬੀ ਇੰਡਸਟਰੀ ਦੀ ਫੈਸ਼ਨਏਬਲ ਕੁਈਨ ਸੋਨਮ ਬਾਜਵਾ ਦੀ ਫੈਸ਼ਨ ਸਟੇਟਮੈਂਟ ਅਤੇ ਖੂਬਸੂਰਤੀ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਅਦਾਕਾਰਾ ਦਾ ਫੈਸ਼ਨ ਸੈਂਸ ਹਮੇਸ਼ਾ ਤੋਂ ਸਟੰਨਨਿੰਗ ਹੁੰਦਾ ਹੈ। ਜਿਸ ਨੂੰ ਫੈਨਜ਼ ਵੱਲੋਂ ਵੀ ਕਾਫੀ ਫਾਲੋ ਕੀਤਾ ਜਾਂਦਾ ਹੈ।

2 / 5

ਐਥਨੀਕ ਹੋਵੇ ਜਾਂ ਵੈਸਟਰਨ ਹਰ ਡਰੈਸ ਵਿੱਚ ਸੋਨਮ ਬਾਜਵਾ ਆਪਣੀ ਖੂਬਸੂਰਤੀ ਅਤੇ ਸਟਾਈਲਿੰਗ ਦਾ ਤੜਕਾ ਲੱਗਾ ਕੇ ਹਰ ਲੁੱਕ ਨੂੰ ਇੱਕ ਵੱਖਰੀ ਅਤੇ ਘੈਂਟ ਸਟੇਟਮੈਂਟ ਦੇ ਦਿੰਦੇ ਹਨ। ਉਨ੍ਹਾਂ ਦਾ ਹਰ ਲੁੱਕ ਤੁਹਾਡੇ ਆਪਣੇ ਕੁਲੈਕਸ਼ਨ ਲਈ ਵੀ ਬਹੁਤ ਕੰਮ ਆਵੇਗਾ।

3 / 5

ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੁਹਤ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ। ਭਾਵੇਂ ਨਵਾਂ ਵਿਆਹ ਹੋਵੇ ਜਾਂ ਕਿਸੇ ਦੇ ਘਰ ਬੱਚੇ ਨੇ ਜਨਮ ਲਿਆ ਹੋਵੇ ਉਨ੍ਹਾਂ ਦੇ ਘਰ ਲੋਹੜੀ ਦਾ ਤਿਉਹਾਰ ਬਹੁਤ ਹੀ ਖ਼ਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ।

4 / 5

ਲੋਹੜੀ ਦੇ ਤਿਉਹਾਰ ਲਈ ਕੁੜੀਆਂ ਨੇ ਹੁਣ ਤੋਂ ਹੀ ਆਪਣਾ ਆਉਟਫਿੱਟ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੋਣਾ। ਇਸ ਲਈ ਤੁਹਾਡੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਅਸੀਂ ਸੋਨਮ ਬਾਜਵਾ ਦਾ ਲੇਟੇਸਟ ਐਥਨੀਕ ਲੁੱਕ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

5 / 5

ਸੋਨਮ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਕਿਸਤਾਨੀ ਬਲੈਕ ਸੂਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੂਟ 'ਤੇ ਕਾਫੀ ਹੈਵੀ ਕਢਾਈ ਦਾ ਵਰਕ ਕੀਤਾ ਹੋਇਆ ਹੈ। ਅਦਾਕਾਰਾ ਨੇ ਲੁੱਕ ਨੂੰ ਕੰਪਲੀਟ ਕਰਨ ਲਈ ਇਅਰਇੰਗਸ ਅਤੇ ਲਾਇਟ ਮੇਕਅੱਪ ਕੀਤਾ ਹੈ।

Follow Us On
Tag :