'ਜਸਟ ਲੁਕਿੰਗ ਲਾਇਕ ਏ ਵਾਓ', ਟਰੈਂਡਿੰਗ ਮੀਮ ਨਾਲ ਫੈਨਸ ਨੇ ਕੀਤੀ ਸੋਨਮ ਦੀ ਤਾਰੀਫ਼ Punjabi news - TV9 Punjabi

‘ਜਸਟ ਲੁਕਿੰਗ ਲਾਇਕ ਏ ਵਾਓ’, ਟਰੈਂਡਿੰਗ ਮੀਮ ਨਾਲ ਫੈਨਸ ਨੇ ਕੀਤੀ ਸੋਨਮ ਦੀ ਤਾਰੀਫ਼

Updated On: 

31 Oct 2023 18:40 PM

ਪੰਜਾਬੀ ਇੰਡਸਟਰੀ ਦੀ ਬਿਊਟੀਫੂਲ ਅਤੇ ਟੈਲੇਂਟਡ ਅਦਾਕਾਰਾ ਸੋਨਮ ਬਾਜਵਾ ਨੇ ਬਾਡੀ ਹੱਗਿੰਗ ਡਰੈੱਸ ਵਿੱਚ ਆਪਣੇ ਇੰਸਟਾ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਲਾਈਕਸ ਅਤੇ ਸ਼ੇਅਰਸ ਮਿਲ ਰਹੇ ਹਨ। ਤਸਵੀਰਾਂ ਨਾਲ ਸੋਨਮ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਤਸਵੀਰਾਂ ਤੇ ਫੈਨਸ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਨਜ਼ਰ ਆ ਰਹੇ ਹਨ। ਟ੍ਰੈਂਡ ਵਿੱਚ ਚੱਲ ਰਹੇ ਮੀਮ 'ਜਸਟ ਲੁਕਿੰਗ ਲਾਇਕ ਏ ਵਾਓ' ਦਾ ਇਸਤੇਮਾਲ ਕਰ ਕੇ ਵੀ ਸੋਨਮ ਦੀ ਤਾਰੀਫ ਕੀਤੀ ਗਈ ਹੈ।

1 / 5ਸੋਨਮ ਬਾਜਵਾ ਦੀ ਗਿਣਤੀ ਪੰਜਾਬ ਦੀਆਂ ਬਿਊਟੀਫੂਲ ਅਦਾਕਾਰਾਂ ਵਿੱਚੋਂ  ਹੁੰਦੀ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਨਮ ਨੇ ਆਪਣੀ ਅਟ੍ਰੈਕਟਿਵ ਅਦਾਵਾਂ ਅਤੇ  ਖੂਬਸੂਰਤੀ ਨਾਲ ਫੈਨਸ ਦੇ ਦਿਲਾਂ ਵਿੱਚ ਥਾਂ ਬਣਾਈ ਹੈ।

ਸੋਨਮ ਬਾਜਵਾ ਦੀ ਗਿਣਤੀ ਪੰਜਾਬ ਦੀਆਂ ਬਿਊਟੀਫੂਲ ਅਦਾਕਾਰਾਂ ਵਿੱਚੋਂ ਹੁੰਦੀ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਨਮ ਨੇ ਆਪਣੀ ਅਟ੍ਰੈਕਟਿਵ ਅਦਾਵਾਂ ਅਤੇ ਖੂਬਸੂਰਤੀ ਨਾਲ ਫੈਨਸ ਦੇ ਦਿਲਾਂ ਵਿੱਚ ਥਾਂ ਬਣਾਈ ਹੈ।

2 / 5

ਹਾਲ ਹੀ ਵਿੱਚ ਸੋਨਮ ਬਾਜਵਾ ਨੇ ਬਾਲੀਵੁੱਡ ਦੇ ਨਾਮੀ ਸਿਤਾਰਿਆਂ ਨਾਲ 'ਦ ਐਂਟਰਟੈਨਰਸ ਟੂਅਰ' ਵੀ ਕੀਤਾ ਸੀ। ਇਸ ਟੂਅਰ ਤੋਂ ਬਾਅਦ ਅਦਾਕਾਰਾ ਸੋਨਮ ਬਾਜਵਾ ਦੀ ਫੈਨ ਫੋਲੋਇੰਗ ਦੋਗੁਣੀ ਹੋ ਗਈ ਹੈ।

3 / 5

ਸੋਨਮ ਬਾਜਵਾ ਨੇ ਆਪਣੀ ਫੈਸ਼ਨ ਸੈਂਸ ਅਤੇ ਯੂਨੀਕ ਸਟਾਇਲ ਨਾਲ ਪੰਜਾਬੀ ਇੰਡਸਟਰੀ ਵਿੱਚ ਨਵਾਂ ਟ੍ਰੈਂਡ ਸੈੱਟ ਕੀਤਾ ਹੈ। ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਬੋਲਡ ਐਂਡ ਬਿਊਟੀਫੂਲਦਾ ਟੈਗ ਦਿੰਦੇ ਹਨ।

4 / 5

ਪੰਜਾਬ ਦੀ ਬਿਊਟੀਫੂਲ ਬਿੱਲੋ ਸੋਨਮ ਬਾਜਵਾ ਨੇ ਬਲੂ ਬਾਡੀਕੌਣ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਸੋਨਮ ਦਾ ਬੇਹਦ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

5 / 5

ਬਲੂ ਬਾਡੀਕੌਨ ਡਰੈੱਸ,ਨੈਚੂਰਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਵਿੱਚ ਸੋਨਮ ਬਾਜਵਾ ਨੇ ਆਪਣੇ ਲੁੱਕ ਨੂੰ ਹੋਰ ਨਿਖਾਰਿਆ। ਫੈਨਸ ਨੇ ਤਸਵੀਰਾਂ ਹੇਠ ਸੋਨਮ ਦੀ ਤਾਰੀਫ ਵਿੱਚ ਕਾਫੀ ਕੁਮੈਂਟਸ ਵੀ ਕੀਤੇ ਹਨ। ਇੱਕ ਫੈਨ ਨੇ ਫੋਟੋ ਦੇ ਕੁਮੈਂਟ ਸੈਕਸ਼ਨ ਵਿੱਚ ਲਿਖਿਆ- 'ਰਾਣੀ'

Follow Us On