ਬਲੈਕ ਨੂਡਲ ਸਟ੍ਰੈਪ ਡਰੈੱਸ, ਹੌਟ ਅੰਦਾਜ਼ ਵਿੱਚ ਨਜ਼ਰ ਆਈ ਪਾਲੀਵੁੱਡ ਦੀ ਫੈਸ਼ਨ ਫਰੀਕ ਸੋਨਮ ਬਾਜਵਾ Punjabi news - TV9 Punjabi

ਬਲੈਕ ਨੂਡਲ ਸਟ੍ਰੈਪ ਡਰੈੱਸ, ਹੌਟ ਅੰਦਾਜ਼ ਵਿੱਚ ਨਜ਼ਰ ਆਈ ਪਾਲੀਵੁੱਡ ਦੀ ਫੈਸ਼ਨ ਫਰੀਕ ਸੋਨਮ ਬਾਜਵਾ

Published: 

05 Jan 2024 10:39 AM

ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਤੋਂ ਹੀ ਆਪਣੀ ਖੂਬਸੂਰਤੀ ਅਤੇ ਡਰੈੱਸ ਸੈਂਸ ਨੂੰ ਲੈ ਕੇ ਸੁਰਖੀਆਂ ਬਟੌਰ ਦੀ ਰਹਿੰਦੀ ਹੈ। ਹਾਲ ਹੀ ਵਿੱਚ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਫੋਟੋਆਂ ਵਿੱਚ ਸੋਨਮ ਦਾ ਕਾਫੀ ਹੌਟ ਅਤੇ ਸਟਾਇਲੀਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਨੂੰ ਅਦਾਕਾਰਾ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।

1 / 4ਪਾਲੀਵੁੱਡ ਵਿੱਚ ਆਪਣੀ ਅਦਾਵਾਂ ਨਾਲ ਸਭ ਦਾ ਦਿੱਲ ਜਿੱਤਣ ਵਾਲੀ ਅਦਾਕਾਰਾ ਸੋਨਮ ਬਾਜਵਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਰੀਸੇਂਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਨੂੰ ਟ੍ਰੀਟ ਦਿੱਤੀ ਹੈ।

ਪਾਲੀਵੁੱਡ ਵਿੱਚ ਆਪਣੀ ਅਦਾਵਾਂ ਨਾਲ ਸਭ ਦਾ ਦਿੱਲ ਜਿੱਤਣ ਵਾਲੀ ਅਦਾਕਾਰਾ ਸੋਨਮ ਬਾਜਵਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਰੀਸੇਂਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਨੂੰ ਟ੍ਰੀਟ ਦਿੱਤੀ ਹੈ।

2 / 4

ਅਦਾਕਾਰਾ ਸੋਨਮ ਬਾਜਵਾ ਨੇ ਬਲੈੱਕ ਕਲਰ ਦੀ ਸੀਪੀਆਂ ਵਾਲੀ ਡਰੈੱਸ ਵਿੱਚ ਫੋਟੋਆਂ ਸ਼ੇਅਰ ਕੀਤੀਆਂ ਹਨ। ਸੋਨਮ ਨੇ ਸਟੱਲ ਮੇਕਅੱਪ ਅਤੇ ਖੁਲ੍ਹੇ ਵਾਲਾਂ ਨਾਲ ਲੁੱਕ ਨੂੰ ਹੋਰ ਜ਼ਿਆਦਾ ਇਨਹੈਂਨਸ ਕੀਤਾ ਹੈ। ਸਾਰੀ ਹੀ ਫੋਟੋਆਂ ਵਿੱਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ।

3 / 4

ਸਟਾਇਲਿੰਗ ਤੋਂ ਲੈ ਕੇ ਫੋਟੋਸ਼ੂਟ ਤੱਕ ਸੋਨਮ ਬਾਜਵਾ ਆਪਣੀ ਇੰਸਟਾ ਫੀਡਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਉਹ ਪ੍ਰਸ਼ੰਸਕਾਂ ਨਾਲ ਕੁਨੈਕਟਡ ਰਹਿਣ ਵਿੱਚ ਕਰਦੇ ਹਨ।

4 / 4

ਬ੍ਰਾਊਨ ਗਰਲ ਸੋਨਮ ਬਾਜਵਾ ਦਾ ਰੰਗ, ਹਾਇਟ ਅਤੇ ਖੂਬਸੂਰਤੀ ਉਨ੍ਹਾਂ ਨੂੰ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੰਦੀ ਹੈ। ਵੈਸਟਰਸ ਹੋਵੇ ਜਾਂ ਐਥਨੀਰ ਹਰ ਤਰ੍ਹਾਂ ਦੇ ਸਟਾਇਲ ਅਤੇ ਆਉਟਫਿੱਟ ਵਿੱਚ ਅਦਾਕਾਰਾ ਛਾਈ ਰਹਿੰਦੀ ਹੈ।

Follow Us On