Sonam Bajwa: ਸਿੰਪਲ ਸੂਟ ਨੂੰ ਸੋਨਮ ਬਾਜਵਾ ਨੇ ਲਾਏ ਚਾਰ ਚੰਨ, ਵੇਖੋ ਤਸਵੀਰਾਂ Punjabi news - TV9 Punjabi

Sonam Bajwa: ਸਿੰਪਲ ਸੂਟ ਨੂੰ ਸੋਨਮ ਬਾਜਵਾ ਨੇ ਲਾਏ ਚਾਰ ਚੰਨ, ਵੇਖੋ ਤਸਵੀਰਾਂ

Updated On: 

28 Feb 2024 13:36 PM

Pollywood: ਪਾਲੀਵੁੱਡ ਇੰਡਸਟਰੀ ਦੀ ਮੋਸਟ Desirable ਅਤੇ ਫੈਸ਼ਨ ਆਈਕਨ ਸੋਨਮ ਬਾਜਵਾ ਹਮੇਸ਼ਾ ਆਪਣੇ ਲੁੱਕਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਸੋਨਮ ਬਾਜਵਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ 'ਤੇ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਫੋਟੋਸ਼ੂਟ ਵਿੱਚ ਅਦਾਕਾਰਾ ਨੇ ਸਿੰਪਲ ਸੂਟ ਵਿਅਰ ਕੀਤਾ ਹੈ। ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

1 / 5ਪੰਜਾਬੀ

ਪੰਜਾਬੀ ਇੰਡਸਟਰੀ ਦੀ ਬਿਹਤਰੀਨ ਅਤੇ ਫੈਸ਼ਨਫ੍ਰੀਕ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਆਪਣੇ ਪਹਿਰਾਵੇ ਨੂੰ ਲੈ ਕੇ ਚਰਚਾ ਵਿੱਚ ਬਣੀ ਰਹਿੰਦੀ ਹੈ। ਅਦਾਕਾਰਾ ਹਰ ਲੁੱਕ ਨੂੰ ਬਹੁਤ ਸੀ ਅਟ੍ਰੈਕਟਿਵ ਢੰਗ ਨਾਲ ਕੈਰੀ ਕਰਦੀ ਹੈ।

2 / 5

ਭਾਵੇਂ ਵੈਸਟਰਨ ਹੋਵੇ ਜਾਂ ਐਥਨੀਕ ਹਰ ਤਰ੍ਹਾਂ ਦੀ ਆਉਟਫਿੱਟ ਵਿੱਚ ਅਦਾਕਾਰਾ ਕਾਫੀ ਖੂਬਸੂਰਤ ਨਜ਼ਰ ਆਉਂਦੀ ਹੈ। ਸੋਨਮ ਬਾਜਵਾ ਦੇ ਡੇਲੀ ਰੁਟੀਨ ਤੋਂ ਲੈ ਕੇ ਪਾਰਟੀ ਵੀਅਰ ਲੁੱਕ ਨੂੰ ਤੁਸੀਂ ਵੀ ਰੀਕ੍ਰੀਏਟ ਕਰ ਸਕਦੇ ਹੋ।

3 / 5

ਪੰਜਾਬੀ ਮੁੱਟਿਆਰ ਨੇ ਇੱਕ ਵਾਰ ਫਿਰ ਆਪਣੀ ਸਾਦਗੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਅਦਾਕਾਰਾ ਨੇ ਸਿੰਪਲ ਪਲਾਜ਼ੋ ਸੂਟ ਵਿੱਚ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਸਟਾਈਲਿਸ਼ ਦੇ ਨਾਲ-ਨਾਲ ਕਾਫੀ ਸਟੱਲ ਲੁੱਕ ਹੈ।

4 / 5

ਪਲਾਜ਼ੋ ਸੂਟ ਵਿੱਚ ਸੋਨਮ ਬਾਜਵਾ ਦਾ ਲੁੱਕ ਬੇਹੱਦ ਹੀ ਸ਼ਾਨਦਾਰ ਲੱਗ ਰਿਹਾ ਹੈ। ਅਦਾਕਾਰਾ ਨੇ ਸਿੰਪਲ ਸੂਟ ਨੂੰ ਵੀ ਕਾਫੀ ਖੂਬਸੂਰਤ ਢੰਗ ਨਾਲ ਕੈਰੀ ਕੀਤਾ ਹੈ।

5 / 5

ਸੋਨਮ ਬਾਜਵਾ ਨੇ ਇਸ ਲੁੱਕ ਨੂੰ ਇਨਹੈਂਨਸ ਕਰਨ ਦੇ ਲਈ ਕਾਫੀ ਸਟੱਲ ਮੇਕਅੱਪ ਅਤੇ ਵੱਡੇ ਝੂਮਕੇ ਪੇਅਰ ਕੀਤੇ ਹਨ। ਅਦਾਕਾਰਾ ਦਾ ਇਹ ਲੁੱਕ ਤੁਸੀਂ ਆਫਿਸ ਵਿੱਚ ਵੀ ਕੈਰੀ ਕਰ ਸਕਦੇ ਹੋ।

Follow Us On
Exit mobile version