ਬਲੈੱਕ ਡਰੈੱਸ, ਕਰਲੀ ਵਾਲ ਸੋਨਮ ਦੇ ਇਸ ਲੁੱਕ ਨੂੰ ਦੇਖ ਪ੍ਰਸ਼ੰਸਕ ਬੋਲੇ – ‘ਅਪਸਰਾ’
ਪੰਜਾਬੀ ਇੰਡਸਟਰੀ ਵਿੱਚ ਨਵਾਂ ਫੈਸ਼ਨ ਅਤੇ ਬਿਊਟੀ ਸਟੈਂਡਰਟ ਸੈੱਟ ਕਰਨ ਵਾਲੀ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਤੋਂ ਹੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੀ ਫੋਟੋਆਂ,ਵੀਡੀਓਜ਼ ਅਤੇ ਡੇਲੀ ਰੁਟੀਨ ਨੂੰ ਆਪਣੇ ਪਿਆਰੇ ਪ੍ਰਸ਼ੰਸਕਾਂ ਨਾਲ ਕਦੇ ਵੀ ਸ਼ੇਅਰ ਕਰਨਾ ਨਹੀਂ ਭੁੱਲਦੀ। ਜਿਸ ਕਾਰਨ ਫੈਨਸ ਵੀ ਸੋਨਮ ਬਾਜਵਾ ਦੇ ਨਾਲ ਕਾਫੀ ਕੁਨੈਕਟਿਡ ਫੀਲ ਕਰਦੇ ਹਨ ਅਤੇ ਦੇਸ਼ਾ-ਵਿਦੇਸ਼ਾਂ ਤੱਕ ਵੀ ਸੋਨਮ ਨੇ ਆਪਣੇ ਲੱਖਾਂ ਫੈਨਸ ਦੇ ਦਿੱਲਾਂ ਵਿੱਚ ਥਾਂ ਬਣਾਈ ਹੈ। ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਸੋਨਮ ਨੇ ਬਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਨਾਉਣਾ ਸ਼ੁਰੂ ਕਰ ਦਿੱਤਾ ਹੈ।
1 / 5

2 / 5

3 / 5
4 / 5
5 / 5