AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Relationship Tips: ਟ੍ਰੈਂਡ ਕਰ ਰਿਹਾ DINK ਕੀ ਹੈ? ਕਿਉਂ ਇੰਡੀਅਨ ਕਪਲ ਵੀ ਇਸਨੂੰ ਕਰ ਰਹੇ ਫਾਲੋ?

Relationship Tips: ਅੱਜ ਦੇ ਸਮੇਂ ਵਿੱਚ, ਵਿਆਹੁਤਾ ਜੀਵਨ ਨੂੰ ਚਲਾਉਣ ਦੇ ਤਰੀਕਿਆਂ ਵਿੱਚ ਬਹੁਤ ਬਦਲਾਅ ਆਏ ਹਨ। ਭਾਵੇਂ ਇਹ ਰਿਲੇਸ਼ਨਸ਼ਿਪ ਹੋਵੇ ਜਾਂ ਲਾਈਫ, ਇਸਨੂੰ ਚਲਾਉਣ ਲਈ ਖਰਚੇ ਜਿਆਦਾ ਹੁੰਦੇ ਹਨ। ਇੱਥੇ, ਅਸੀਂ ਰਿਲੇਸ਼ਨਸ਼ਿਪ ਲਈ ਟ੍ਰੇਂਡ ਕਰਨ ਵਾਲੇ ਟਾਈਪ DINK ਦੀ ਗੱਲ ਕਰ ਰਹੇ ਹਾਂ। ਆਓ ਸਮਝਾਉਂਦੇ ਹਾਂ ਕਿ ਇਹ ਕੀ ਹੈ ਅਤੇ ਜੋੜੇ ਇਸਨੂੰ ਫਾਲੋ ਕਿਉਂ ਕਰ ਰਹੇ ਹਨ।

tv9-punjabi
TV9 Punjabi | Updated On: 01 May 2026 13:20 PM IST
Share
ਰਿਸ਼ਤਿਆਂ ਨੂੰ ਬਣਾਈ ਰੱਖਣ ਲਈ, ਅੱਜਕੱਲ ਕਪਲ DINK ਨੂੰ ਫਾਲੋ ਕਰ ਰਹੇ ਹਨ। ਇਸਦਾ ਇੱਕ ਵੱਡਾ ਕਾਰਨ ਘਰੇਲੂ ਖਰਚੇ ਅਤੇ ਵਧਦੀ ਮਹਿੰਗਾਈ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਟ੍ਰੇਂਡ ਕੀ ਹੈ ਅਤੇ ਵਿਆਹੇ ਜੋੜੇ ਇਸਨੂੰ ਫਾਲੋ ਕਿਉਂ ਕਰ ਰਹੇ ਹਨ?

1 / 6
ਕੀ ਹੈ DINK ? ਦਰਅਸਲ, ਇਹ ਟ੍ਰੇਂਡ ਦਾ ਮਤਲਬ ਹੈ - ਡੁਅਲ ਇਨਕਮ ਨੋ ਕਿਡਜ਼ ( Duel Income No Kids)  ਹੈ। ਵਿਆਹ ਕਰਵਾਉਣ ਵਾਲੇ ਦੋਵਾਂ ਸਾਥੀਆਂ ਦੀ ਮਾਨਸਿਕਤਾ ਇਹ ਹੈ ਕਿ ਦੋਵੋ ਕਮਾਉਣ ਅਤੇ ਬੱਚੇ ਵੀ ਪੈਦਾ ਨਹੀਂ ਕਰਨੇ ਹਨ। ਇਸਨੂੰ ਫਾਲੋ ਕਰਨ ਦਾ ਅਰਥ ਸਪੱਸ਼ਟ ਹੈ। ਮਹਿੰਗਾਈ ਦੇ ਇਸ ਯੁੱਗ ਵਿੱਚ, ਮੁੰਡਾ ਅਤੇ ਕੁੜੀ ਦੋਵੇਂ ਕਮਾਉਣਗੇ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਬਚਣਗੇ।

2 / 6
ਦੋਵਾਂ ਲਈ ਕਮਾਉਣਾ ਕਿਉਂ ਜ਼ਰੂਰੀ ਹੈ? - ਪਿਛਲੇ ਕੁਝ ਸਾਲਾਂ ਵਿੱਚ, ਖਾਸ ਕਰਕੇ ਕੋਵਿਡ ਤੋਂ ਬਾਅਦ, ਮਹਿੰਗਾਈ ਇੰਨੀ ਵੱਧ ਗਈ ਹੈ ਕਿ ਲੋਕਾਂ ਨੂੰ ਕਰਜ਼ਾ ਵੀ ਲੈਣਾ ਪੈ ਰਿਹਾ ਹੈ। ਭਾਰਤੀ ਮਾਨਸਿਕਤਾ ਪਹਿਲਾਂ ਇਹ ਹੁੰਦੀ ਸੀ ਕਿ ਪਤਨੀ ਘਰ ਦਾ ਕੰਮ ਕਰੇ ਅਤੇ ਪਤੀ ਪੈਸੇ ਕਮਾਏ। ਪਰ ਹੁਣ ਇਹ ਸੋਚ ਪੂਰੀ ਤਰ੍ਹਾਂ ਬਦਲ ਗਈ ਹੈ। ਪਤੀ ਦੇ ਨਾਲ-ਨਾਲ ਪਤਨੀ 'ਤੇ ਵੀ ਕੰਮ ਕਰਨ ਜਾਂ ਕਾਰੋਬਾਰ ਕਰਨ ਦਾ ਦਬਾਅ ਹੁੰਦਾ ਹੈ।

3 / 6
ਬੱਚਿਆਂ ਦੀ ਜ਼ਿੰਮੇਵਾਰੀ ਨਾ ਲੈਣਾ - DINK ਟ੍ਰੇਂਡ ਨੂੰ ਫਾਲੋ ਕਰਨ ਵਾਲੇ ਜੋੜੇ ਬੱਚੇ ਪੈਦਾ ਕਰਨ ਦੀ ਜ਼ਿੰਮੇਵਾਰੀ ਵੀ ਨਹੀਂ ਚਾਹੁੰਦੇ ਹਨ। ਜ਼ਿਆਦਾਤਰ ਵਿਦੇਸ਼ੀ ਸਾਲਾਂ ਤੋਂ ਇਸ ਮਾਨਸਿਕਤਾ ਦਾ ਪਾਲਣ ਕਰਦੇ ਆ ਰਹੇ ਹਨ, ਅਤੇ ਹੁਣ ਜ਼ਿਆਦਾਤਰ ਭਾਰਤੀ ਵੀ ਇਸਨੂੰ ਅਪਣਾ ਰਹੇ ਹਨ। ਬੱਚਾ ਪੈਦਾ ਕਰਨ ਤੋਂ ਬਾਅਦ, ਖਰਚੇ ਅਤੇ ਜ਼ਿੰਮੇਵਾਰੀਆਂ ਦੁੱਗਣੀਆਂ ਹੋ ਜਾਂਦੀਆਂ ਹਨ।

4 / 6
ਕੀ ਅਜਿਹਾ ਕਰਨਾ ਸਹੀ ਹੈ? ਜੇਕਰ ਤੁਸੀਂ ਇਸ ਟ੍ਰੇਂਡ ਵਿੱਚ ਡਬਲ ਇਨਕਮ ਤੇ ਫੋਕਸ ਕਰਦੇ ਹੋ, ਤਾਂ ਇਹ ਕਾਫ਼ੀ ਹੱਦ ਤੱਕਚੰਗਾ ਹੈ। ਹਾਲਾਂਕਿ, ਬੱਚੇ ਨਾ ਹੋਣ ਨਾਲ ਤੁਸੀਂ ਸ਼ੁਰੂ ਵਿੱਚ ਆਰਾਮ ਮਹਿਸੂਸ ਕਰ ਸਕਦੇ ਹੋ, ਪਰ ਜਿਵੇਂ-ਜਿਵੇਂ ਤੁਹਾਡੀ ਉਮਰ ਵਧਦੀ ਹੈ, ਕੁਝ ਮਾੜੇ ਪ੍ਰਭਾਵ ਜੀਵਨ 'ਤੇ ਨਕਾਰਾਤਮਕ ਅਸਰ ਪਾ ਸਕਦੇ ਹਨ।

5 / 6
35 ਸਾਲ ਤੋਂ ਬਾਅਦ ਗਰਭ ਅਵਸਥਾ - ਇਹ ਵੀ ਦੇਖਿਆ ਗਿਆ ਹੈ ਕਿ ਆਧੁਨਿਕ ਸੋਚ ਵਾਲੇ ਜੋੜੇ ਵਿਆਹ ਦੇ ਸ਼ੁਰੂਆਤੀ ਸਾਲਾਂ ਵਿੱਚ DINK ਦਾ ਪਾਲਣ ਕਰਦੇ ਹਨ। ਪਰ ਕੁਝ ਔਰਤਾਂ 35 ਸਾਲ ਦੀ ਉਮਰ ਵਿੱਚ ਪ੍ਰੈਗਨੇਂਟ ਹੋਣ ਦਾ ਫੈਸਲਾ ਕਰਦੀਆਂ ਹਨ। ਇਸ ਸਥਿਤੀ ਵਿੱਚ  ਖਰਚੇ ਜ਼ਿਆਦਾ ਹੁੰਦੇ ਹਨ ਕਿਉਂਕਿ ਇਸ ਉਮਰ ਵਿੱਚ ਗਰਭ ਧਾਰਨ ਕਰਨਾ ਆਸਾਨ ਨਹੀਂ ਹੁੰਦਾ।

6 / 6
Follow Us
Latest Photos Business Technology
Latest Stories
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...