ਲਹਿੰਗਾ-ਘੱਗਰਾ ਛੱਡੋ… ਗਰਬਾ-ਡਾਂਡੀਆ ਨਾਈਟ ਲਈ ਰਿਧੀਮਾ ਪੰਡਿਤ ਦੀ ਨਵੀਂ ਲੁੱਕ ਤੋਂ ਲਓ ਆਈਡੀਆ
ਅਦਾਕਾਰਾ ਰਿਧੀਮਾ ਪੰਡਿਤ ਨੇ ਨਵਰਾਤਰੀ ਮੌਕੇ ਸੰਤਰੀ ਰੰਗ ਦੇ ਖ਼ੂਬਸੂਰਤ ਅਨਾਰਕਲੀ ਸੂਟ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਗੋਟਾ-ਪੱਟੀ ਵਰਕ, ਭਾਰੀ ਘੇਰ ਅਤੇ ਆਰਾਮਦਾਇਕ ਫਿੱਟ ਵਾਲਾ ਇਹ ਸੂਟ ਗਰਬਾ ਤੇ ਡਾਂਡੀਆ ਨਾਈਟਸ ਲਈ ਵਧੀਆ ਪ੍ਰੇਰਨਾ ਹੈ। ਉਨ੍ਹਾਂ ਨੇ ਸਟੋਨ ਜਿਊਲਰੀ, ਮੈਚਿੰਗ ਚੁੰਨੀ ਅਤੇ ਗਲੋਇੰਗ ਮੇਕਅੱਪ ਨਾਲ ਆਪਣੀ ਤਿਉਹਾਰੀ ਦਿੱਖ ਨੂੰ ਮੁਕੰਮਲ ਕੀਤਾ।

1 / 5

2 / 5

3 / 5

4 / 5

5 / 5
Follow Us
ਪਾਲਕ ਨਾਲ ਨਿੰਬੂ… ਹਰ ਭਾਰਤੀ ਦੀ ਥਾਲੀ ‘ਚ ਹੋਣੇ ਚਾਹੀਦੇ ਨੇ ਇਹ 4 ਫੂਡ ਕੰਬੀਨੇਸ਼ਨ, ਮਾਹਿਰਾਂ ਨੇ ਦੱਸੇ ਲਾਭ
ਪੰਜਾਬ ‘ਚ ਬਦਲਿਆ ਮੌਸਮ: ਝੋਨੇ ਦੀ ਖਰੀਦ ‘ਤੇ ਮੀਂਹ ਦੀ ਮਾਰ, ਮੰਡੀਆਂ ‘ਚ ਭਰਿਆ ਪਾਣੀ; ਕਿਸਾਨਾਂ ਦੀ ਵਧੀ ਚਿੰਤਾ
ਪੰਜਾਬ ਸਰਕਾਰ ਦਾ ਗਰੁੱਪ-ਡੀ ਮੁਲਜ਼ਮਾਂ ਨੂੰ ਵੱਡਾ ਤੋਹਫ਼ਾ, ਮਿਲੇਗਾ 10 ਹਜ਼ਾਰ ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ
Viral Video: ਇੰਗਲੈਂਡ ‘ਚ ਬਾਘ ਦੇ ਵਾੜੇ ‘ਚ ਦਾਖ਼ਲ ਹੋਏ ਵਿਅਕਤੀ ਦੀ ਮੌਤ, ਦਰਦਨਾਕ ਹਾਦਸੇ ਦੀ ਵੀਡੀਓ ਵਾਇਰਲ