AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਬਾਦਸ਼ਾਹ ਦੀ ਲਾੜੀ ਗਲੈਮਰਸ ‘ਚ ਵੀ ਹੈ ਅੱਗੇ, ਰੈੱਡ ਆਉਟਫਿਟ ‘ਚ ਲੁੱਕਸ ਦੇਖ ਕੇ ਹਾਰ ਬੈਠੋਗੇ ਦਿਲ!

Rapper Badshah Wife Isha Rikhi Glamourous Loooks: ਰੈਪਰ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਵਿਆਹ ਦੀਆਂ ਫੋਟੋਆਂ ਈਸ਼ਾ ਦੀ ਮਾਂ ਪੂਨਮ ਰਿਖੀ ਨੇ ਸਾਂਝੀਆਂ ਕੀਤੀਆਂ ਹਨ। ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਹੀਆਂ ਹਨ। ਈਸ਼ਾ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਨੇ "ਜੱਟ ਬੁਆਏਜ਼ ਪੁੱਤ ਜੱਟਾ ਦੇ" ਨਾਲ ਆਪਣਾ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਉਹ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।

tv9-punjabi
TV9 Punjabi | Updated On: 24 Mar 2026 18:26 PM IST
Share
ਰੈਪਰ ਅਤੇ ਗਾਇਕ ਬਾਦਸ਼ਾਹ ਨੇ ਆਪਣੀ ਲੌਂਗ ਟਾਈਮ ਈਸ਼ਾ ਰਿਖੀ ਨਾਲ ਵਿਆਹ ਕਰਵਾ ਲਿਆ ਹੈ। ਈਸ਼ਾ ਰਿਖੀ ਇੱਕ ਮਾਡਲ ਅਤੇ ਅਦਾਕਾਰਾ ਹਨ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਸ਼ਾਨਦਾਰ ਗਲੈਮ ਲੁੱਕਸ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਐਥਨਿਕ ਤੋਂ ਲੈ ਕੇ ਮਾਰਡਨ ਫੈਸ਼ਨ ਤੱਕ, ਰੈੱਡ ਕਲਰ ਦੇ ਆਉਟਫਿਟ ਵਿੱਚ ਤਾਂ ਉਨ੍ਹਾਂ ਦੇ ਲੁੱਕਸ ਕਮਾਲ ਦੇ ਹਨ।।

1 / 6
ਈਸ਼ਾ ਰਿਖੀ ਦਾ ਲੁੱਕ ਰੈੱਡ ਕਾਰਪੇਟ ਵਾਈਬ ਨਾਲ ਭਰਪੂਰ ਹੈ। ਉਨ੍ਹਾਂ ਨੇ ਟਿਊਬ ਡਰੈੱਸ ਕੈਰੀ ਕੀਤੀ ਹੈ, ਜਿਸ ਦੀ ਨੀ (Knee) ਤੱਕ ਸਾਈਡ ਸਲਿਟ ਹੈ। ਅਭਿਨੇਤਰੀ ਨੇ ਆਪਣੇ ਲੁੱਕ ਨੂੰ ਚਿੱਟੇ ਲੰਬੇ ਬੂਟਾਂ ਨਾਲ ਪੇਅਰ ਕੀਤਾ ਹੈ ਅਤੇ ਹੂਪ-ਲੇਅਰਡ ਡ੍ਰੌਪ ਈਅਰਰਿੰਗਸ ਦੇ ਲੁੱਕ ਨੂੰ ਹਾਈ-ਫੈਸ਼ਨ ਟੱਚ ਦਿੱਤਾ ਹੈ।

2 / 6
ਈਸ਼ਾ ਰਿਖੀ ਦਾ ਰੈੱਡ ਗਾਊਨ ਬਿਲਕੁੱਲ ਵੈਡਿੰਗ ਪਰਫੈਕਟ ਹੈ। ਉਨ੍ਹਾਂ ਨੇ  ਆਫ-ਦ-ਸ਼ੋਲਡਰ ਗਾਊਨ ਕੈਰੀ ਕੀਤਾ ਹੈ, ਜਿਸਦੀ ਟਾਪ ਤੋਂ ਲੈ ਕੇ ਬਾਟਮ ਤੱਕ ਮੈਚਿੰਗ ਬੀਡਸ ਦੀ ਐਂਬ੍ਰਾਇਡਰੀ ਕੀਤੀ ਗਈ ਹੈ। ਇਹ ਲੁੱਕ ਪ੍ਰੀ-ਵੈਡਿੰਗ ਸ਼ੂਟ ਲਈ ਪਰਫੈਕਟ ਰਹਿੰਦਾ ਹੈ ਅਤੇ ਇੱਕ ਫੈਰੀਟੇਲ ਵਾਈਬ ਦਿੰਦਾ ਹੈ।  ਨਾਲ ਹੀ ਸਟੋਨ ਦਾ ਨੈਕਲੈੱਸ ਅਤੇ ਰਿੰਗ ਉਨ੍ਹਾਂ ਦੇ ਲੁੱਕ ਨੂੰ ਰਾਇਲ ਫੀਲ ਦਿੰਦੇ ਹਨ।

3 / 6
ਈਸ਼ਾ ਰਿਖੀ ਇਸ ਰੈੱਡ ਡਰੈੱਸ ਵਿੱਚ ਗਲੈਮ ਲੁੱਕ ਵਿੱਚ ਨਜਰ ਆ ਰਹੀ ਹੈ। ਇਸ ਲੁੱਕ ਨੂੰ ਪਾਰਟੀ ਲਈ ਰਿਕ੍ਰਿਏਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇੱਕ ਹਾਈ ਸਲਿਟ ਦੇ ਨਾਲ ਆਫ-ਦ-ਸ਼ੋਲਡਰ ਡਰੈੱਸ ਕੈਰੀ ਕੀਤੀ ਹੈ। ਟਾਪ 'ਤੇ ਪਲੇਟਿਡ ਡਿਟੇਲਿੰਗ ਹੈ। ਲੌਂਗ ਡ੍ਰੌਪ ਈਅਰਰਿੰਗਸ ਉਨ੍ਹਾਂ ਦੇ ਲੁੱਕ ਨੂੰ ਸੋਫੇਸਿਟਿਕੇਟੇਡ ਬਣਾਉਂਦੇ ਹਨ।  ਸਿੰਪਲ ਹੇਅਰ ਸਟਾਈਲ ਅਤੇ ਸਟਲ ਮੇਕਅਪ ਦੇ ਨਾਲ ਇਹ ਪਾਰਟੀ-ਵੀਅਰ ਲੁੱਕ ਕੰਪਲੀਟ ਕੀਤਾ ਗਿਆ ਹੈ।

4 / 6
ਰੈੱਡ ਕਲਰ ਦੇ ਵੈਸਟਰਨ ਆਉਟਫਿਟ ਤੋਂ ਇਲਾਵਾ, ਈਸ਼ਾ ਰਿਖੀ ਰੈੱਡ ਸਾੜੀ ਵਿੱਚ ਵੀ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਸਿੰਪਲ ਸਾੜੀ ਵੀਅਰ ਕੀਤਾ ਹੈ, ਜਿਸਨੂੰ ਚਿੱਟੇ ਬਲਾਊਜ਼ ਨਾਲ ਕੰਟ੍ਰਾਸਟ ਕੀਤਾ ਹੈ।  ਹੱਥਾਂ 'ਤੇ ਗੋਲਡਨ ਚੂੜੀਆਂ ਉਨ੍ਹਾਂ ਦੇ ਲੁੱਕ ਨੂੰ ਐਨਹੈਂਸ ਕਰ ਰਹੀਆਂ ਹਨ। ਉਨ੍ਹਾਂ ਦਾ ਮੇਕਅਪ ਨੇਚੁਰਲ ਸ਼ੇਢ ਦਾ ਰੱਖਿਆ ਗਿਆ ਹੈ, ਜਦੋਂ ਕਿ ਵਨ ਸਾਈਡ ਸਾਫਟ ਵੇਵ ਹੇਅਰ ਸਟਾਈਲ ਉਨ੍ਹਾਂਦੇ ਲੁੱਕ ਵਿੱਚ ਐਲੀਗੈਂਸ ਐਡ ਕਰ ਰਹੇ ਹਨ।

5 / 6
ਇਸ ਸੂਟ ਲੁੱਕ ਵਿੱਚ ਈਸ਼ਾ ਰਿਖੀ ਪਰਫੈਕਟ ਪੰਜਾਬੀ ਕੁੜੀ ਲੱਗ ਰਹੀ ਹੈ। ਕੁੜਤੀ ਦੇ ਐਂਬ੍ਰਾਇਡਰੀ ਵਰਕ ਦੇ ਨਾਲ ਇੱਕ ਸੁੰਦਰ ਕਲਾਇੰਬ ਡਿਜ਼ਾਈਨ ਬਣਾਇਆ ਗਿਆ ਹੈ, ਜਦੋਂ ਕਿ ਪੱਲੂ ਅਤੇ ਟਰਾਊਡਰ ਦੀ ਹੈਮਲਾਈਨ 'ਤੇ ਕਰਵ ਡਿਜ਼ਾਈਨ ਇਸਨੂੰ ਖੂਬਸੂਰਤ ਬਣਾਉਂਦਾ ਹੈ। ਮੈਚਿੰਗ ਦੁਪੱਟਾ, ਮੱਥੇ 'ਤੇ ਬਿੰਦੀ, ਚਾਂਦ ਬਾਲੀਆਂ, ਰਿਸਟ ਵਾਚ ਤੋਂ ਲੈ ਕੇ ਚੂੜੀਆਂ ਤੱਕ ਹਰ ਚੀਜ਼ ਉਨ੍ਹਾਂਦੇ ਇੰਡੀਅਨ ਫੇਮਿਨਿਨ ਲੁੱਕ ਨੂੰ ਕੰਪਲੀਟ ਕਰ ਰਹੇ ਹਨ।

6 / 6
Follow Us
Latest Photos Business Technology
Latest Stories
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...