AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੰਸਦ ‘ਚ ਨੀਲੀ ਬਨਾਰਸੀ ਸਾੜੀ ਵਿੱਚ ਨਜ਼ਰ ਆਈ ਪ੍ਰਿਯੰਕਾ ਗਾਂਧੀ ਵਾਡਰਾ , ਕਾਂਗਰਸ ਨੇਤਾ ਦੇ ਟਾਪ ਸਾੜੀ ਲੁੱਕਸ

Priyanka Gandhi Saree Looks: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਬੀਤੇ ਦਿਨ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ 'ਤੇ ਬੋਲਦੇ ਹੋਏ ਦਿਖਾਈ ਦਿੱਤੇ। ਪ੍ਰਿਯੰਕਾ ਗਾਂਧੀ ਵਾਡਰਾ ਨਾ ਸਿਰਫ਼ ਆਪਣੇ ਵਿਚਾਰਾਂ ਲਈ ਸਗੋਂ ਆਪਣੇ ਸਾਦਗੀ ਭਰੇ ਸਾੜੀ ਵਾਲੇ ਲੁੱਕਸ ਲਈ ਵੀ ਸੁਰਖੀਆਂ ਵਿੱਚ ਛਾਏ ਰਹਿੰਦੇ ਹਨ। ਵੀਰਵਾਰ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੀਲੀ ਬਨਾਰਸੀ ਸਾੜੀ ਵਿੱਚ ਨਜ਼ਰ ਆਏ। ਇਹ ਰਹੇ ਉਨ੍ਹਾਂ ਦੇ ਬੈਸਟ ਸਾੜੀ ਲੁੱਕਸ...

tv9-punjabi
TV9 Punjabi | Updated On: 17 Apr 2026 13:15 PM IST
Share
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ 16 ਅਪ੍ਰੈਲ ਨੂੰ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਲਈ ਆਪਣੀ ਗੱਲ ਸੰਸਦ ਵਿੱਚ ਰੱਖੀ। ਇਸ ਦੌਰਾਨ ਉਨ੍ਹਾਂ ਦੀ ਕੋਰਾ ਬਨਾਰਸੀ ਸਾੜੀ ਲੁੱਕ ਨੇ ਵੀ ਧਿਆਨ ਖਿੱਚਿਆ। ਪ੍ਰਿਯੰਕਾ ਅਕਸਰ ਆਪਣੇ ਸਾੜੀ ਵਾਲੇ ਲੁੱਕਸ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਇੱਥੇ ਦੇਖੋਂ ਉਨ੍ਹਾਂ ਦੇ ਬੈਸਟ ਸਾੜੀ ਲੁੱਕਸ...

1 / 6
ਪ੍ਰਿਯੰਕਾ ਗਾਂਧੀ ਵਾਡਰਾ ਅਕਸਰ ਆਪਣੇ ਸਾਦਗੀ ਭਰੇ ਫੈਸ਼ਨ ਸੈਂਸ ਲਈ ਸੁਰਖੀਆਂ ਵਿੱਚ ਛਾਈ ਰਹਿੰਦੀ ਹਨ। ਉਨ੍ਹਾਂ ਦੇ ਪਹਿਰਾਵੇ ਵਿੱਚ ਹਮੇਸ਼ਾ ਟ੍ਰੇਡਿਸ਼ਨਲ ਟੱਚ ਹੁੰਦਾ ਹੈ। ਸੰਸਦ ਤੋਂ ਲੈ ਕੇ ਰੈਲੀਆਂ ਤੱਕ, ਪ੍ਰਿਯੰਕਾ ਗਾਂਧੀ ਦੇ ਆਉਟਫਿਟ ਦਾ ਫੈਬਰਿਕ ਹੈਂਡਲੂਮ, ਕਾਟਨ ਅਤੇ ਬਨਾਰਸੀ ਅੰਦਾਜ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਇਨ੍ਹਾਂ ਸਿੰਪਲ ਲੁੱਕਸ ਵਿੱਚ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਝਲਕ ਨਜਰ ਆਉਂਦੀ ਹੈ।

2 / 6
ਪ੍ਰਿਯੰਕਾ ਗਾਂਧੀ ਅਕਸਰ ਹੈਂਡਲੂਮ ਦੀਆਂ ਕਾਟਨ ਫੈਬਰਿਕ ਵਾਲੀਆਂ ਸਾੜੀਆਂ ਪਹਿਨਦੀ ਹੈ। ਇਨ੍ਹਾਂ ਵਿੱਚ ਉਹ ਸਾਦਗੀ ਵਿੱਚ ਵੀ ਐਲੀਗੈਂਟ ਨਜਰ ਆਉਂਦੀ ਹੈ। ਸੰਸਦ ਵਰਗੀ ਗੰਭੀਰ ਜਗ੍ਹਾ 'ਤੇ ਵੀ, ਉਨ੍ਹਾਂ ਦਾ ਭਾਰਤੀ ਪਹਿਰਾਵਾ ਪ੍ਰੋਫੇਸ਼ਨਲ ਅਪੀਲ ਦਿੰਦਾ ਹੈ।

3 / 6
ਪ੍ਰਿਯੰਕਾ ਵਾਡਰਾ ਦੀਆਂ ਸਾੜੀਆਂ ਦੇ ਕੁਲੈਕਸ਼ਨ ਵਿੱਚ ਖਾਦੀ ਵੀ ਸ਼ਾਮਲ ਹੈ। ਜਦੋਂ ਵੀ ਉਹ ਖਾਦੀ ਸਾੜੀ ਵਿੱਚ ਦਿਖਾਈ ਦਿੰਦੀ ਹੈ ਤਾਂ ਨਾ ਸਿਰਫ਼ ਹੈਂਡਲੂਮ ਨੂੰ ਉਤਸ਼ਾਹਿਤ ਕਰਦੀ ਹੈ ਬਲਕਿ ਔਰਤਾਂ ਨੂੰ ਲੋਕਲ ਫੈਬਰਿਕ ਪਹਿਨਣ ਲਈ ਵੀ ਪ੍ਰੇਰਿਤ ਕਰਦੀ ਹੈ। ਭਾਰਤੀ ਪਹਿਰਾਵੇ ਨੂੰ ਕੈਰੀ ਕਰਦੇ ਹੋਏ ਸਾਦਗੀ ਵਿੱਚ ਵੀ ਲਾਈਮਲਾਈਟ ਲੁੱਟਣਾ ਆਪਣੇ ਆਪ ਵਿੱਚ ਸ਼ਾਨਦਾਰ ਹੈ।

4 / 6
ਪ੍ਰਿਯੰਕਾ ਦੇ ਸਾੜੀ ਕੁਲੈਕਸ਼ਨ ਵਿੱਚ ਇੰਡੀਅਨ ਆਉਟਫਿਟ ਵੀ ਹਨ, ਜਿਨ੍ਹਾਂ ਵਿੱਚ ਕਲਰ-ਬਲਾਕ ਪੈਟਰਨ ਵੀ ਸ਼ਾਮਲ ਹਨ। ਇਨ੍ਹਾਂ ਸਾੜੀਆਂ ਵਿੱਚ ਇੱਕ ਨਹੀਂ ਸਗੋਂ ਤਿੰਨ ਸ਼ੇਡਸ ਦਾ ਬਿਊਟੀਫੁੱਲ ਜੋੜ ਨਜਰ ਆਉਂਦਾ ਹੈ। ਇਸ ਤਰ੍ਹਾਂ ਦਾ ਟ੍ਰੇਂਡ ਵਰਕਿੰਗ ਵੁਮੈਨ ਵਿਚਾਲੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

5 / 6
ਉਨ੍ਹਾਂ ਦੇ ਕਈ ਲੁਕਸ ਅਜਿਹੇ ਹਨ, ਜਿਨ੍ਹਾਂ ਵਿੱਚ ਸਿੰਗਲ-ਟੋਨ ਸਾੜੀਆਂ ਵੀ ਨਜਰ ਆਉਂਦੀਆਂ ਹਨ, ਇਨ੍ਹਾਂ ਵਿੱਚ ਕੋਈ ਵੀ ਭਾਰੀ ਪ੍ਰਿੰਟ ਨਹੀਂ ਹੁੰਦਾ ਹੈ। ਇਹ ਸਿੰਪਲ ਹੋਣ ਦੇ ਬਾਵਜੂਦ, ਅਟ੍ਰੈਕਟਿਵ ਲੱਗਦਾ ਹੈ। ਉਨ੍ਹਾਂ ਦੇ ਛੋਟੇ ਵਾਲ ਅਤੇ ਬਿਨਾਂ ਕਿਸੇ ਐਕਸੇਸਰੀ ਦੇ ਐਲੀਗੈਂਟ ਆਉਣਾ ਕਾਬਿਲ-ਏ-ਤਾਰੀਫ ਹੈ।

6 / 6
Follow Us
Latest Photos Business Technology
Latest Stories
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...