Chaitra Navratri: ਨਰਾਤਿਆਂ ਦੌਰਾਨ ਸ਼ਾਮ ਦੇ ਫਲਾਹਾਰ ਵਿੱਚ ਖਾਓ ਇਹ 5 ਚੀਜਾਂ, ਐਨਰਜੀ ਰਹੇਗੀ ਭਰਪੂਰ
Chaitra Navratri Falahari Recipes: ਚੈਤਰ ਦੇ ਨਰਾਤੇ 19 ਮਾਰਚ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ 27 ਮਾਰਚ ਨੂੰ ਇਨ੍ਹਾਂ ਦਾ ਸਮਾਪਨ ਹੋਵੇਗਾ। ਇਨ੍ਹਾਂ ਨੌਂ ਦਿਨਾਂ ਦੌਰਾਨ, ਸ਼ਰਧਾਲੂ ਫਲਾਹਾਰੀ ਵਰਤ ਰੱਖਦੇ ਹਨ। ਇਸ ਲਈ, ਸਿਹਤਮੰਦ ਰਹਿਣ ਲਈ, ਤੁਹਾਡੀ ਖੁਰਾਕ ਵਿੱਚ ਅਜਿਹੀਆਂ ਚੀਜਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ ਜੋ ਬਹੁਤ ਜ਼ਿਆਦਾ ਤਲੀਆਂ ਹੋਈਆਂ ਨਾ ਹੋਣ ਸ਼ਰੀਰ ਦੀ ਐਨਰਜੀ ਨੂੰ ਬਣਾਈ ਰੱਖਣ। ਇਸ ਲਈ, ਆਓ ਸ਼ਾਮ ਦੇ ਫਲਾਹਾਰ ਲਈ ਕੁਝ ਆਸਾਨ ਰੈਸਿਪੀਜ ਬਾਰੇ ਜਾਣੀਏ।

1 / 5

2 / 5

3 / 5

4 / 5

5 / 5
Follow Us
ਹਰ ਬਰਥਡੇ ਕੇਕ ਦੇ ਨਾਲ ਕੀ ਤੁਸੀਂ ਖਾ ਰਹੇ ਹੋ ਮੂੰਹ ਦੇ ਬੈਕਟੀਰੀਆ? ਜਾਣੋ ਕਿੰਨਾ ਹੈ ਖ਼ਤਰਾ
ਬਠਿੰਡਾ ‘ਚ ਦੁਕਾਨ ਤੋਂ ਗਹਿਣੇ ਤੇ ਨਕਦੀ ਲੈ ਉੱਡੇ 3 ਨਕਾਬਪੋਸ਼ ਚੋਰ, ਗੈਸ ਕਟਰ ਨਾਲ ਕੱਟਿਆ ਸ਼ਟਰ ਤੇ ਤਿਜੋਰੀ
Dev Uthani Ekadashi 2026: ਦੇਵਉਠਨੀ ਇਕਾਦਸ਼ੀ ‘ਤੇ ਚੌਲ ਖਾਣਾ ਤੇ ਤੁਲਸੀ ਛੂਹਣਾ ਕਿਉਂ ਹੈ ਮਨ੍ਹਾ? ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ!
ਚੰਨੀ ਆਪਣੇ ED ਮਾਮਲਿਆਂ ਦੀ ਚਿੰਤਾ ਕਰਨ- ਪ੍ਰਨੀਤ ਕੌਰ, ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ‘ਤੇ ਬੋਲੇ, ਵਾਰ-ਵਾਰ ਫੈਸਲਾ ਨਹੀਂ ਬਦਲਾਂਗੇ