AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹਰਮਨਪ੍ਰੀਤ ਤੋਂ ਲੈ ਕੇ ਜੇਮਿਮਾ ਤੱਕ… ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਸਟਾਰ ਖਿਡਾਰੀਆਂ ਦੇ ਫੈਸ਼ਨੇਬਲ ਲੁੱਕਸ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕ੍ਰਿਕਟ ਮੈਦਾਨ ਚ ਆਪਣੇ ਖੇਡ ਨਾਲ ਜਲਵਾ ਵਿਖਾਉਣ ਵਾਲੀਆਂ ਇਹ ਸਟਾਰ ਖਿਡਾਰਣਾਂ ਆਫ-ਫੀਲਡ ਫੈਸ਼ਨ ਚ ਵੀ ਕਿਸੇ ਤੋਂ ਘੱਟ ਨਹੀਂ ਹਨ। ਇਸ ਸਟੋਰੀ ਚ ਅਸੀਂ ਦੇਖਾਂਗੇ ਕਪਤਾਨ ਹਰਮਨਪ੍ਰੀਤ ਤੋਂ ਲੈ ਕੇ ਜੇਮੀਮਾ ਰੋਡਰਿਗਜ਼ ਤੱਕ ਦੇ ਸਟਾਈਲਿਸ਼ ਲੁਕਸ।

tv9-punjabi
TV9 Punjabi | Updated On: 18 Nov 2025 13:30 PM IST
Share
ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਇਹ ਲੁੱਕ ਸਿੰਪਲ, ਖੂਬਸੂਰਤ ਅਤੇ ਗ੍ਰੇਸਫੁਲ ਹੈ। ਉਨ੍ਹਾਂ ਨੇ ਵੀ-ਨੇਕਲਾਈਨ ਵਾਲੀ ਮਿਡ-ਲੈਂਥ ਰੈੱਡ ਡ੍ਰੈਸ ਕੈਰੀ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਆਫ-ਵਾਈਟ ਬਲੇਜ਼ਰ ਪੇਅਰ ਕੀਤਾ ਹੈ। ਸਿੰਪਸ ਸਟ੍ਰੇਟ ਹੇਅਰਸਟਾਈਲ ਅਤੇ ਪਰਲਸ  ਨੈਕਪੀਸ ਨਾਲ ਉਨ੍ਹਾਂ ਨੇ ਆਪਣੇ ਇਸ ਕਲਾਸੀ ਲੁੱਕ ਨੂੰ ਕਪੰਲੀਟ ਟਚ ਦਿੱਤਾ ਹੈ।

1 / 6
ਹਰਮਨਪ੍ਰੀਤ ਕੌਰ ਦਾ ਇਹ ਲੁੱਕ ਵੇਕੇਸ਼ਨ ਲਈ ਬਿਲਕੁਲ ਪਰਫੈਕਟ ਹੈ। ਉਨ੍ਹਾਂ ਨੇ ਡਸਕੀ ਬ੍ਰਾਊਨ ਰੰਗ ਦੇ ਵੇਸਟ ਕੋਟ ਅਤੇ ਸ਼ੌਰਟਸ ਸੈਟ ਵਿੱਚ ਆਪਣਾ ਸਾਦਗੀ ਭਰਿਆ ਲੁੱਕ ਸ਼ੇਅਰ ਕੀਤਾ ਹੈ। ਸਨਗਲਾਸੇਸ ਦੇ ਨਾਲ ਚੈਕ ਪ੍ਰਿੰਟ ਵਾਲੀ ਬਕੇਟ ਹੈਟ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਬਣਾ ਰਹੀ ਹੈ। ਆਪਣੇ ਇਸ ਕੈਜ਼ੁਅਲ ਲੁੱਕ ਨੂੰ ਹਰਮਨਪ੍ਰੀਤ ਕੌਰ ਨੇ ਸਟੱਡ ਇਅਰਰਿੰਗਜ਼ ਨਾਲ ਕੰਪਲੀਟ ਕੀਤਾ ਹੈ।

2 / 6
ਵਰਲਡ ਕੱਪ ਜਿਤਾਉਣ ਵਿੱਚ ਜੇਮੀਮਾ ਰੋਡਰਿਗਜ਼ ਨੇ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਇਸ ਤਸਵੀਰ ਵਿੱਚ ਉਨ੍ਹਾਂ ਨੇ ਮੈਟੈਲਿਕ ਕਲਰ ਦੀ ਸ਼ਾਈਨਿੰਗ ਸਾੜੀ ਪਾਈ ਹੈ ਅਤੇ ਹਾਫ ਸਲੀਵ ਮਰੂਨ ਬਲਾਉਜ਼ ਨਾਲ ਅਟਾਇਰ ਵਿੱਚ ਖੂਬਸੂਰਤ ਕੰਟ੍ਰਾਸਟ ਕ੍ਰਿਏਟ ਕੀਤਾ ਹੈ। ਵਨ ਸਾਈਡ ਕਰਕੇ ਵਾਲਾਂ ਨੂੰ ਸਟ੍ਰੇਟ ਖੁੱਲ੍ਹੇ ਛੱਡਿਆ ਹੈ।ਪੋਲਕੀ ਝੁਮਕੇ, ਰਿੰਗ ਅਤੇ ਸਾਦੇ ਫੁਟਵੇਅਰ ਉਨ੍ਹਾਂ ਦੇ ਸਟਾਈਲ ਵਿੱਚ ਐਲੀਗੈਂਸ ਐਡ ਕਰ ਰਹੇ ਹਨ।

3 / 6

4 / 6
ਜੇਮੀਮਾ ਰੋਡਰਿਗਜ਼ ਦਾ ਇਹ ਲੁੱਕ ਬਹੁਤ ਪ੍ਰਿਟੀ ਹੈ। ਉਨ੍ਹਾਂ ਨੇ ਫਾਰਮਲ ਪੈਂਟਸ ਦੇ ਨਾਲ ਵਾਈਟ ਟਾਪ ਅਤੇ ਜੈਕਟ  ਪਾਈ ਹੈ। ਨਾਲ ਹੀ ਵਾਈਟ ਸਨੀਕਰਜ਼ ਨਾਲ ਆਪਣੇ ਕੈਜ਼ੁਅਲ ਲੁੱਕ ਨੂੰ ਕੰਪਲੀਟ ਕੀਤਾ ਹੈ।ਨੋ ਮੇਕਅਪ,ਸਿੰਪਲ ਹੇਅਰਸਟਾਈਲ ਅਤੇ ਮਿਨਿਮਲਿਸਟਿਕ ਐਕਸੈਸਰੀਜ਼ ਵਿੱਚ ਉਨ੍ਹਾਂ ਦਾ ਇਹ ਫਾਰਮਲ ਲੁੱਕ ਬਹੁਤ ਗ੍ਰੇਸਫੁਲ ਹੈ।

5 / 6
ਸਮ੍ਰਿਤੀ ਮੰਧਾਨਾ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਸਟਾਈਲਿਸ਼ ਲੁੱਕਸ ਵਿੱਚ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇਹ ਲੁੱਕ ਕੈਜ਼ੁਅਲ ਪਰ ਸਟਾਈਲਿਸ਼ ਹੈ। ਉਹ ਵਾਈਟ ਕਲੱਰ ਦਾ ਸਟ੍ਰਿਪ ਵੇਸ ਕੋਟ ਅਤੇ ਮੇਚਿੰਗ ਫਾਰਮਲ ਪੈਂਟਸ ਵਿੱਟ ਸਿੰਪਲ ਤੇ ਸੋਬਰ ਲੁੱਕ ਵਿੱਚ ਨਜ਼ਰ ਆ ਰਹੀ ਹੈ। ਲਾਈਟ ਬਾਊਂਸੀ ਸੌਫਟ ਵੇਵਜ਼ ਹੇਅਰ,ਨੇਚਰਲ ਮੇਕਅਪ ਅਤੇ ਮਿਨਿਮਲਿਸਟਿਕ ਐਕਸੈਸਰੀਜ਼ ਨਾਲ ਉਨ੍ਹਾਂ ਦਾ ਇਹ ਲੁੱਕ ਬਹੁਤ ਕਲਾਸੀ ਲੱਗ ਰਿਹਾ ਹੈ।

6 / 6
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...